ਤਾਜ਼ਾ ਖ਼ਬਰਾਂ
Home / 2017 / January / 20

Daily Archives: January 20, 2017

ਕੈਪਟਨ ਅਮਰਿੰਦਰ ਨੇ ਸਾਬਕਾ ਕਾਂਗਰਸੀ ਵਿਧਾਇਕ ਮੱਖਣ ਸਿੰਘ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਕਾ ਕਲਾਂ, ਬਠਿੰਡਾ (ਦਿਹਾਤੀ) ਤੋਂ ਸਾਬਕਾ ਕਾਂਗਰਸੀ ਵਿਧਾਇਕ ਮੱਖਣ ਸਿੰਘ ਦੇ ਦਿਹਾਂਤ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸੋਗ ਸੰਦੇਸ਼ ‘ਚ ਕੈਪਟਨ ਅਮਰਿੰਦਰ ਨੇ ਮੱਖਣ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਪੀਡ਼ਤ ਪਰਿਵਾਰ ਪ੍ਰਤੀ ਦਿਲੋਂ ਹਮਦਰਦੀ ਜਾਹਿਰ ਕੀਤੀ ਹੈ। ਕੈਪਟਨ …

Read More »

ਭਾਰਤ ਨੂੰ ਦੋ-ਪੱਖੀ ਸਮਝੌਤੇ ਦਾ ਪ੍ਰਸਤਾਵ ਦੇ ਸਕਦਾ ਹੈ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ— ਡੋਨਾਲਡ ਟਰੰਪ ਪ੍ਰਸ਼ਾਸਨ ਭਾਰਤ ਨੂੰ ਦੁਵੱਲੇ ਸਮਝੌਤੇ ਦਾ ਪ੍ਰਸਤਾਵ ਦੇ ਸਕਦਾ ਹੈ, ਜੋ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਨਵੇਂ ਚੁਣੇ ਰਾਸ਼ਟਰਪਤੀ ਬਹੁ-ਪੱਖੀ ਵਪਾਰਿਕ ਸਮਝੌਤਿਆਂ ‘ਚ ਵਿਸ਼ਵਾਸ ਨਹੀਂ ਕਰਦੇ ਅਤੇ ਉਹ ਇਨ੍ਹਾਂ ਦੇ ਖ਼ਿਲਾਫ ਹਨ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭਾਰਤ ਨਾਲ ਦੋ-ਪੱਖੀ ਸਮਝੌਤੇ …

Read More »

ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ : ਜ਼ਿਲਾ ਚੋਣ ਅਫਸਰ

ਰੂਪਨਗਰ  : ਜ਼ਿਲੇ ‘ਚ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਹ ਹਦਾਇਤ ਜ਼ਿਲਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਰੂਪਨਗਰ ਕਰਨੇਸ਼ ਸ਼ਰਮਾਂ ਨੇ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਸ਼੍ਰੀ ਅਨੰਦਪੁਰ ਸਾਹਿਬ, ਰੋਪੜ ਅਤੇ ਸ਼੍ਰੀ ਚਮਕੌਰ ਸਾਹਿਬ ਵਿਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਕੀਤੀ। ਉਨ੍ਹਾਂ ਉਮੀਦਵਾਰਾਂ ਨੂੰ ਇਹ ਵੀ ਕਿਹਾ …

Read More »

ਸੁਤੰਤਰ ਸੋਚ ਨੂੰ ਹੈ ਖਤਰਾ : ਮਨਮੋਹਨ ਸਿੰਘ

ਕੋਲਕਾਤਾ — ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ‘ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਸੁਤੰਤਰ ਸੋਚ ‘ਤੇ ਹੁਣ ਭਾਰਤੀ ਕਾਲਜਾਂ ‘ਚ ਖਤਰਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਜੇ. ਐੱਨ. ਯੂ. ‘ਚ ਵਿਦਿਆਰਥੀ ਭਾਈਚਾਰੇ ਦੇ ਖੁਲ੍ਹੇ ਪ੍ਰਗਟਾਵੇ ਨਾਲ ਹਸਤਾਖਰ ਅਭਿਆਨ ਖਾਸ ਤੌਰ ‘ਤੇ …

Read More »

ਸਿੱਧੂ ਤੋਂ ਘਟੀਆ ਬੰਦਾ ਕੋਈ ਨਹੀਂ : ਸੁਖਬੀਰ

ਅੰਮ੍ਰਿਤਸਰ : ਅਟਾਰੀ ਹਲਕੇ ‘ਚ ਰੈਲੀ ਨੂੰ ਸੰਬੋਧਨ ਕਰਨ ਅਤੇ ਵੋਟਾਂ ਮੰਗਣ ਪਹੁੰਚੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ‘ਚ ਗਏ ਨਵਜੋਤ ਸਿੰਘ ਸਿੱਧੂ ‘ਤੇ ਇਕ ਵਾਰ ਫਿਰ ਸਿਆਸੀ ਹਮਲਾ ਬੋਲਿਆ ਹੈ। ਸੁਖਬੀਰ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਤੋਂ ਘਟੀਆ ਬੰਦਾ ਹੋਰ ਕੋਈ ਨਹੀਂ ਹੈ। ਅਟਾਰੀ ‘ਚ ਰੈਲੀ …

Read More »

ਕਾਨਪੁਰ ਰੇਲ ਹਾਦਸਾ: ਦੋਸ਼ੀ ਨੇ ਕੀਤਾ ਵੱਡਾ ਖੁਲਾਸਾ

ਕਾਨਪੁਰ— ਪੁਖਰਾਇਆਂ ਰੇਲ ਹਾਦਸੇ ‘ਚ ਪਟੜੀ ਕੱਟ ਕੇ ਟਰੇਨ ਪਲਟਾਈ ਗਈ ਜਾਂ ਬੰਬ ਧਮਾਕਾ ਕਰ ਕੇ। ਇਹ ਗੁੱਥੀ ਉਲਝਦੀ ਜਾ ਰਹੀ ਹੈ। ਬਿਹਾਰ ‘ਚ ਗ੍ਰਿਫਤਾਰ ਕੀਤੇ ਗਏ ਆਈ.ਐਸ.ਆਈ. ਦੇ ਚੇਲੇ ਮੋਤੀ ਪਾਸਵਾਨ ਨੇ ਪੁੱਛਗਿੱਛ ‘ਚ ਦੱਸਿਆ ਕਿ 10 ਲੀਟਰ ਵਾਲੇ ਪ੍ਰੈਸ਼ਰ ਕੁਕਰ ‘ਚ ਆਈ.ਈ.ਡੀ. ਧਮਾਕਾਖੇਜ਼ ਸਮੱਗਰੀ ਭਰ ਕੇ ਟਰੈਕ ਨੂੰ …

Read More »

ਕੈਪਟਨ-ਬਾਦਲ ਇਕ-ਦੂਜੇ ਨੂੰ ਦਿੰਦੇ ਹਨ ਕਲੀਨ ਚਿੱਟ :ਭਗਵੰਤ ਮਾਨ

ਸੰਗਰੂਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਲਾਲਾਬਦ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਇਕ ਦੂਜੇ ਨੂੰ ਕਲੀਨ ਚਿੱਟ ਹੀ ਦਿੰਦੇ ਆਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਬੰਦ ਕੀਤੇ ਗਏ ਸਾਰੇ ਕੇਸ ਖੁਲ੍ਹਵਾਏ …

Read More »