ਤਾਜ਼ਾ ਖ਼ਬਰਾਂ
Home / 2017 / January / 15

Daily Archives: January 15, 2017

ਆਪਣਾ ਪੰਜਾਬ ਪਾਰਟੀ ਵਲੋਂ 14 ਹੋਰ ਉਮੀਦਵਾਰਾਂ ਦਾ ਐਲਾਨ

ਜਲੰਧਰ  : ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਵੀਂ ਸੂਚੀ ਜਾਰੀ ਕਰਕੇ 14 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਪਣਾ ਪੰਜਾਬ ਪਾਰਟੀ ਵਲੋਂ ਚਾਰ ਸੂਚੀਆਂ ਜਾਰੀ ਕਰਕੇ ਆਪਣੇ 73 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਹੁਣ …

Read More »

ਘਾਟੀ ‘ਤੇ ਤਾਜ਼ਾ ਬਰਫ, ਜੰਮੂ-ਕਸ਼ਮੀਰ ਸਭ ਤੋਂ ਠੰਡਾ ਸ਼ਹਿਰ

ਸ਼੍ਰੀਨਗਰ  :  ਕਸ਼ਮੀਰ ਦੇ ਕਈ ਸਥਾਨਾਂ ‘ਤੇ ਅੱਜ ਤਾਜ਼ਾ ਬਰਫਬਾਰੀ ਹੋਈ ਹੈ। ਆਸਮਾਨ ਸਾਫ ਰਹਿਣ ਦੇ ਕਾਰਨ ਠੰਡ ਤੋਂ ਥੌੜੀ ਜਿਹੀ ਰਾਹਤ ਮਿਲੀ ਹੈ। ਘਾਟੀ ਅਤੇ ਲੱਦਾਖ ਖੇਤਰ ਦੇ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਵੱਡੇ ਪੈਮਾਨੇ ‘ਤੇ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ …

Read More »

100 ਅਕਾਲੀ ਪਰਿਵਾਰ ‘ਆਪ’ ‘ਚ ਸ਼ਾਮਲ

ਗੁਰਦਾਸਪੁਰ—ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਸ਼ਨੀਵਾਰ ਪਿੰਡ ਗੋਤ ਪੋਖਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਚਾਹਲ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ। ਸ. ਚਾਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਗੋਤ ਪੋਖਰ ਦੇ 100 ਪਰਿਵਾਰਾਂ ਨੇ ਨਿਰਮਲ ਸਿੰਘ ਸਰਕਲ ਪ੍ਰਧਾਨ, ਅਰਜਨ ਸਿੰਘ, ਸਰਵਨ …

Read More »

ਗੰਗਾ ‘ਚ ਡੁੱਬੇ ਲੋਕਾਂ ਦੀ ਭਾਲ ਜਾਰੀ, ਵਿਰੋਧੀ ਧਿਰ ਨੇ ਨੀਤੀਸ਼ ਤੋਂ ਮੰਗਿਆ ਅਸਤੀਫਾ

ਪਟਨਾ— ਗੰਗਾ ਨਦੀ ‘ਚ ਸ਼ਨੀਵਾਰ ਦੀ ਸ਼ਾਮ ਨੂੰ ਕਿਸ਼ਤੀ ਡੁੱਬਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ‘ਚ 40 ਤੋਂ ਜ਼ਿਆਦਾ ਲੋਕ ਸਵਾਰ ਹੋਣ ਦੀ ਗੱਲ ਸਾਹਮਣੇ ਆਈ ਹੈ । ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ ਨੇ ਕਿਸ਼ਤੀ ਹਾਦਸੇ ਲਈ ਬਿਹਾਰ ਸਰਕਾਰ ਨੂੰ ਜ਼ਿੰਮੇਦਾਰ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ …

Read More »

ਭਗਵੰਤ ਮਾਨ ਦੀ ਕੈਪਟਨ ਨੂੰ ਲਲਕਾਰ, ਕਿਹਾ ਜਲਾਲਾਬਾਦ ਤੋਂ ਲੜੇ ਚੋਣ

ਸ੍ਰੀ ਮੁਕਤਸਰ ਸਾਹਿਬ : ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਜਲਾਲਾਬਾਦ ਤੋਂ ਚੋਣ ਲੜਨ ਲਈ ਕਿਹਾ ਹੈ। ਕੈਪਟਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਚੋਣ ਲੜਣ ਦੀ ਇੱਛਾ ਜ਼ਾਹਿਰ ਕਰਨ ਦੇ ਦਿੱਤੇ ਬਿਆਨ ‘ਤੇ ਭਗਵੰਤ ਮਾਨ ਆਪਣਾ ਪ੍ਰਤੀਕਰਮ ਦੇ ਰਹੇ ਸਨ। …

Read More »