ਤਾਜ਼ਾ ਖ਼ਬਰਾਂ
Home / 2017 / January / 14

Daily Archives: January 14, 2017

ਕੈਪਟਨ ਅਮਰਿੰਦਰ ਨੇ ਲੰਬੀ ਤੋਂ ਬਾਦਲ ਖਿਲਾਫ ਲਡ਼ਨ ਲਈ ਕਾਂਗਰਸ ਹਾਈ ਕਮਾਂਡ ਤੋਂ ਮੰਗੀ ਇਜ਼ਾਜਤ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਅਕਾਲੀ ਅਗਵਾਈ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ ਤੋਂ ਚੋਣ ਲਡ਼ਨ ਵਾਸਤੇ ਪਾਰਟੀ ਹਾਈ ਕਮਾਂਡ ਤੋਂ ਇਜ਼ਾਜਤ ਮੰਗੀ ਹੈ। ਇਹ ਖੁਲਾਸਾ ਕੈਪਟਨ ਅਮਰਿੰਦਰ ਨੇ ਮੁੱਖ ਆਪ ਆਗੂ …

Read More »

ਰਾਹੁਲ ਦੇ ਹੱਥ ਵਾਲੇ ਬਿਆਨ ‘ਤੇ ਭੜਕੀ ਭਾਜਪਾ, ਚੋਣ ਕਮਿਸ਼ਨ ‘ਚ ਕੀਤੀ ਸ਼ਿਕਾਇਤ

ਨਵੀਂ ਦਿੱਲੀ— ਭਾਜਪਾ ਨੇ ਚੋਣ ਕਮਿਸ਼ਨ ‘ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਉਨ੍ਹਾਂ ਨੇ ਕਥਿਤ ਤੌਰ ‘ਤੇ ਕਾਂਗਰਸ ਦੇ ਚੋਣ ਚਿੰਨ੍ਹ ‘ਹੱਥ’ ਨੂੰ ਕਈ ਧਰਮਾਂ ਦੇ ਭਗਵਾਨਾਂ ਨਾਲ ਜੋੜਿਆ ਸੀ। ਭਾਜਪਾ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਹ …

Read More »

ਹਰਿਆਣਾ ਦੇ ਸਿਹਤ ਮੰਤਰੀ ਨੇ ਖਾਦੀ ਲਈ ਗਾਂਧੀ ਨਾਲੋਂ ਮੋਦੀ ਨੂੰ ਦੱਸਿਆ ਬਿਹਤਰ, ਵਿਵਾਦ ਤੋਂ ਬਾਅਦ ਵਾਪਸ ਲਿਆ ਬਿਆਨ

ਚੰਡੀਗੜ੍ਹ  : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਅੱਜ ਮਹਾਤਮਾ ਗਾਂਧੀ ‘ਤੇ ਬਿਆਨਾਂ ਨਾਲ ਵਿਵਾਦਾਂ ਵਿਚ ਘਿਰ ਗਏ| ਅਜਿਹੇ ਵਿਚ ਜਦੋਂ ਖੁਦ ਭਾਜਪਾ ਵੱਲੋਂ ਉਨ੍ਹਾਂ ਦੀ ਨਿਖੇਧੀ ਕੀਤੀ ਗਈ ਤਾਂ ਅਨਿਲ ਵਿਜ ਨੇ ਆਪਣਾ ਇਹ ਬਿਆਨ ਵਾਪਸ ਲੈ ਲਿਆ| ਅਨਿਲ ਵਿਜ ਨੇ ਕਿਹਾ ਕਿ ਗਾਂਧੀ ਜੀ ਦਾ ਅਜਿਹਾ ਨਾਮ ਹੈ …

Read More »

ਗੋਆ ਚੋਣਾਂ: ਭਾਜਪਾ ਕੱਲ੍ਹ ਕਰੇਗੀ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ

ਪਣਜੀ— ਗੋਆ ‘ਚ ਆਉਣ ਵਾਲੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਭਾਜਪਾ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੱਲ੍ਹ ਕਰੇਗੀ। ਪਾਰਟੀ ਦੇ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵਿਨੈ ਤੇਂਦੁਲਕਰ ਨੇ ਪੀ.ਟੀ.ਆਈ. ਭਾਸ਼ਾ ‘ਚ ਅੱਜ ਦੱਸਿਆ, ‘ਉਮੀਦਵਾਰਾਂ ਦੀ ਦੂਜੀ ਅਤੇ ਆਖਰੀ ਸੂਚੀ ਦਾ ਐਲਾਨ ਕੱਲ੍ਹ ਦਿੱਲੀ ‘ਚ ਹੋਵੇਗੀ। ਤੇਂਦੁਲਕਰ ਦਾ ਦਾਅਵਾ ਹੈ …

Read More »

ਡਾ. ਦਲਜੀਤ ਚੀਮਾ ਨੇ ਰੋਪਡ਼ ਰੈਲੀ ਦੌਰਾਨ ਭੀਡ਼ ਨੂੰ ਨੌਜਵਾਨ ‘ਤੇ ਹਮਲਾ ਕਰਨ ਲਈ ਉਕਸਾਇਆ : ਵਡ਼ੈਚ

ਚੰਡੀਗਡ਼੍ਹ  – ਆਮ ਆਦਮੀ ਪਾਰਟੀ (ਆਪ) ਨੇ ਸਿੱਖ ਨੌਜਵਾਨ ਦੀ ਰੋਪਡ਼ ਜਿਲੇ ਦੇ ਪਿੰਡ ਲੋਧੀਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਨ ਦੀ ਕਰਡ਼ੀ ਨਿੰਦਾ ਕੀਤੀ ਹੈ, ਕਿਉਂਕਿ ਉਸਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਪੁੱਛਿਆ ਸੀ। …

Read More »

ਇਲਾਹਾਬਾਦ ‘ਚ ‘ਮਾਘੀ’ ਦੇ ਵਿਸ਼ੇਸ਼ ਮੌਕੇ ‘ਤੇ ਲੱਖਾਂ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ

ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ ‘ਚ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਦੇ ਸੰਗਮ ਤੱਟ ‘ਤੇ ਮਾਘੀ ਦੇ ਮੇਲੇ ਦੇ ਦੂਜੇ ਦਿਨ ਭਾਵ ਅੱਜ ਕੜਾਕੇ ਦੀ ਠੰਢ ‘ਚ ਲੱਖਾਂ ਸ਼ਰਧਾਲੂਆਂ ਨੇ ਆਸਥਾ ਦੀ ਡੁੱਬਕੀ ਲਾਈ। ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਮਾਘੀ ਦੇ ਮੇਲੇ ਦੇ ਦੂਜੇ ਇਸ਼ਨਾਨ ਲਈ ਕੜਾਕੇ ਦੀ ਠੰਢ …

Read More »

ਅਕਾਲੀ ਦਲ ਨੂੰ ਝਟਕਾ, ਸਾਬਕਾ ਯੂਥ ਲੀਡਰ ਪਠਾਨ ਮਾਜਰਾ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਸਾਬਕਾ ਯੂਥ ਲੀਡਰ ਹਰਮੀਤ ਸਿੰਘ ਪਠਾਨ ਮਾਜਰਾ ਕਾਂਗਰਸ ਵਿਚ ਸ਼ਾਮਿਲ ਹੋ ਗਏ| ਪਟਿਆਲਾ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਠਾਨ ਮਾਜਰਾ ਦਾ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਸਵਾਗਤ ਕੀਤਾ|

Read More »