ਤਾਜ਼ਾ ਖ਼ਬਰਾਂ
Home / 2017 / January / 08

Daily Archives: January 8, 2017

ਸੰਜੇ ਸਿੰਘ ਦਾ ਸੁਖਬੀਰ ਬਾਦਲ ‘ਤੇ ਵੱਡਾ ਹਮਲਾ

ਜਲੰਧਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਸ਼ਬਦੀ ਹਮਲਾ ਕਰਦੇ ਹੋਏ ਉਨ੍ਹਾਂ ਨੂੰ ‘ਗੱਪੀ’ ਕਰਾਰ ਦਿੱਤਾ ਹੈ। ਸੰਜੇ ਸਿਘ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੰਜੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ …

Read More »

ਸੋਲਨ ‘ਚ ਰਾਹਤ ਲੈ ਕੇ ਆਈ ਬਰਫਬਾਰੀ ਬਣੀ ਆਫਤ, 8 ਬੱਸਾਂ ਸਮੇਤ ਦਰਜ਼ਨ ਵਾਹਨ ਫਸੇ

ਸੋਲਨ— ਸੋਲਨ ‘ਚ ਇਸ ਸਾਲ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸ਼ਨੀਵਾਰ ਸ਼ਾਮ ਨੂੰ 5 ਵਜੇ ਤੋਂ ਬਾਅਦ ਸ਼ਿਮਲਾ ਤੋਂ ਸਰਕਾਰੀ ਅਤੇ ਨਿਜੀ ਬੱਸਾਂ ਸੋਲਨ ਨਹੀਂ ਪੁੱਜੀਆਂ। ਹਿਮਾਚਲ ਪਰਿਵਹਨ ਨਿਗਮ ਦੇ ਸੋਲਨ ਡਿਪੋ ਦੀ 8 ਬੱਸਾਂ ਸੋਲਨ ਅਤੇ ਸਿਰਮੌਰ ਜ਼ਿਲਾ ਦੇ ਦੂਰ-ਦੁਰਾਡੇ ਖੇਤਰਾਂ ‘ਚ ਫਸੀਆਂ ਹੋਈਆਂ ਹਨ। …

Read More »

ਲੋਕ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਬਣਾਉਣ ਕਾਂਗਰਸ ਦੀ ਸਰਕਾਰ : ਤ੍ਰਿਪਤ ਬਾਜਵਾ

ਫਤਿਹਗੜ੍ਹ ਚੂੜੀਆਂ—ਪੰਜਾਬ ਦੇ ਲੋਕ ਜਿਥੇ ਪਹਿਲਾਂ ਹੀ ਅਕਾਲੀ ਦਲ ਦੀਆਂ ਜਨ ਵਿਰੋਧੀ ਨੀਤੀਆਂ ਤੋਂ ਦੁਖੀ ਹੋਏ ਇਸ ਨੂੰ ਚੱਲਦਾ ਕਰਨ ਲਈ ਤਿਆਰ ਹਨ, ਉੁਥੇ ਨਾਲ ਹੀ ਆਪਣੇ ਹਰਮਨ-ਪਿਆਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂਭਾਰ ਹੋਏ ਪਏ ਹਨ। ਇਹ ਪ੍ਰਗਟਾਵਾ ਬੀਤੇ ਦਿਨ ਪਿੰਡ …

Read More »

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਮਾਇਆਵਤੀ ਨੇ ਜਾਰੀ ਕੀਤੀ ਬਸਪਾ ਉਮੀਦਵਾਰਾਂ ਦੀ ਆਖਰੀ ਸੂਚੀ

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਚੌਥੀ ਤੇ ਆਖਰੀ ਸੂਚੀ ਐਤਵਾਰ ਨੂੰ ਜਾਰੀ ਕਰ ਦਿੱਤੀ। ਬਸਪਾ ਨੇ ਅੱਜ 101 ਉਮੀਦਵਾਰਾਂ ਨਾਲ ਕੁੱਲ 403 ‘ਚੋਂ 401 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੋਨਭੱਦਪ ਜ਼ਿਲ੍ਹੇ ਦੀਆਂ ਦੋ ਬਾਕੀ …

Read More »

ਜਲਾਲਾਬਾਦ ‘ਚ ਚੋਣ ਪ੍ਰਚਾਰ ਦੇ ਪਹਿਲੇ ਦਿਨ ਸੁਖਬੀਰ ਬਾਦਲ ਦੀ ਸਕਿਓਰਿਟੀ ‘ਤੇ ਹਮਲਾ

ਜਲਾਲਾਬਾਦ : ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਜਲਾਲਾਬਦ ਦੇ ਪਿੰਡ ਕੰਧਵਾਲਾ ਵਿਖੇ ਨੌਜਵਾਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਲਗਭਗ 5 ਤੋਂ 6 ਨੌਜਵਾਨਾਂ ਸੁਖਬੀਰ ਬਾਦਲ ਦੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ ਇਸ ਦੌਰਾਨ ਐੱਸ. ਪੀ. ਦੀ ਗੱਡੀ ਦੀ …

Read More »