ਤਾਜ਼ਾ ਖ਼ਬਰਾਂ
Home / 2017 / January / 07

Daily Archives: January 7, 2017

ਉਤਰੀ ਭਾਰਤ ਵਿਚ ਬਾਰਿਸ਼ ਤੇ ਬਰਫਬਾਰੀ ਕਾਰਨ ਤਾਪਮਾਨ ਡਿੱਗਿਆ

ਚੰਡੀਗੜ੍ਹ : ਪੰਜਾਬ ਸਮੇਤ ਉਤਰੀ ਸੂਬਿਆਂ ਵਿਚ ਹੋਈ ਭਰਵੀਂ ਬਾਰਿਸ਼ ਅਤੇ ਪਹਾੜੀ ਖੇਤਰਾਂ ਵਿਚ ਹੋਈ ਬਰਫਬਾਰੀ ਕਾਰਨ ਤਾਪਮਾਨ ਵਿਚ ਗਿਰਾਵਟ ਆ ਗਈ ਹੈ| ਪੰਜਾਬ ਵਿਚ ਕੱਲ੍ਹ ਸ਼ਾਮ ਤੋਂ ਹੀ ਬਾਰਿਸ਼ ਪੈ ਰਹੀ ਹੈ, ਜੋ ਰੁਕ-ਰੁਕ ਕੇ ਅੱਜ ਸਾਰਾ ਦਿਨ ਹੁੰਦੀ ਰਹੀ| ਇਸ ਬਾਰਿਸ਼ ਕਾਰਨ ਜਿਥੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ …

Read More »

ਪਿਤਾ ਪੁੱਤਰ ਦੇ ਝਗੜੇ ਕਾਰਨ ਮੁਸੀਬਤ ‘ਚ ਫਸੀ ਉਮੀਦਵਾਰਾਂ ਦੀ ਜਾਨ

ਲਖਨਊ : ਪਿਤਾ ਪੁੱਤਰ ਦੇ ਝਗੜੇ ‘ਚ ਫਸੇ ਦੋਵੇਂ ਪਾਸਿਆਂ ਦੇ ਘੋਸ਼ਿਤ ਉਮੀਦਵਾਰ ਵਧੇਰੇ ਪਰੇਸ਼ਾਨ ਦਿਖਾਈ ਦੇ ਰਹੇ ਹਨ। ਮੁਲਾਇਮ ਸਿੰਘ ਯਾਦਵ ਗਰੁੱਪ ਨੇ 393 ਉਮੀਦਵਾਰਾਂ ਦੀ ਸੂਚੀ ਘੋਸ਼ਿਤ ਕੀਤੀ ਹੈ ਜਦਕਿ ਅਖਿਲੇਸ਼ ਯਾਦਵ ਗਰੁੱਪ ਨੇ ਵੀ  ਕਰੀਬ 300 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 150 ਤੋਂ ਜਿਆਦਾ ਉਮੀਦਵਾਰ ਅਜਿਹੇ …

Read More »

ਜਨਰਲ ਕਰੇਗਾ ਕੈਪਟਨ ਦਾ ਮੁਕਾਬਲਾ ਪਟਿਆਲਾ ‘ਚ

ਚੰਡੀਗੜ੍ਹ : ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ ਸਿੰਘ ਅੱਜ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ| ਸੰਭਾਵਨਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅੱਜ ਹੀ ਪਾਰਟੀ ਵਿਚ ਸ਼ਾਮਿਲ ਕਰਨਗੇ ਤੇ ਨਾਲ ਹੀ ਪਟਿਆਲਾ ਤੋਂ ਪੰਜਾਬ ਵਿਧਾਨ …

Read More »

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਵਧੀ ਚੌਕਸੀ, ਆਪਰੇਸ਼ਨ ਸਰਦ ਹਵਾ ਇਸ ਮਹੀਨੇ ਤੋਂ

ਬੀਕਾਨੇਰ :  ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਆਪਰੇਸ਼ਨ ਸਰਦ ਹਵਾ 15 ਜਨਵਰੀ ਤੋਂ ਸ਼ੁਰੂ ਹੋਵੇਗੀ। ਦੇਸ਼ ਦੀ ਪੱਛਮੀ ਸਰਹੱਦ ‘ਤੇ ਸੀਤ ਲਹਿਰ ਅਤੇ ਧੁੰਦ ਕਾਰਨ ਸਰਹੱਦ ਪਾਰ ਤੋਂ ਸੰਭਾਵਿਤ ਘੁਸਪੈਠ ਦੇ ਸ਼ੱਕ ਨੂੰ ਦੇਖਦੇ ਹੋਏ ਸਮੂਚੀ ਪੱਛਮੀ ਸਰਹੱਦ ‘ਤੇ ਸਰਹੱਦੀ ਸੁਰੱਖਿਆ ਫੋਰਸ ਵੱਲੋਂ ਵਿਸ਼ੇਸ਼ ਆਪਰੇਸ਼ਨ ‘ਸਰਦ ਹਵਾ’ ਚਲਾਇਆ ਜਾਂਦਾ ਹੈ। ਇਸ …

Read More »

ਭਗਵੰਤ ਮਾਨ ‘ਤੇ ਚੜ੍ਹਿਆ ਲਾਲੂ ਯਾਦਵ ਦਾ ਰੰਗ!

ਜਲੰਧਰ : ਨਰਿੰਦਰ ਮੋਦੀ ਦੀ ਨਕਲ ਕਰ ਰਹੇ ਲਾਲੂ ਯਾਦਵ ਦਾ ਇਹ ਰੰਗ ਅੱਜਕਲ ਭਗਵੰਤ ਮਾਨ ‘ਤੇ ਵੀ ਚੜ੍ਹਿਆ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਵੀ ਇਸੇ ਅੰਦਾਜ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਸਦੇ ਦਿਖਾਈ ਦਿੱਤੇ। ਆਓ ਤੁਹਾਨੂੰ ਦਿਖਾਉਂਦੇ ਹਾਂ ਆਮ ਆਦਮੀ ਪਾਰਟੀ ਦੇ …

Read More »

ਤਾਮਿਲਨਾਡੂ ਸਰਕਾਰ ਨੇ ਆਂਧਰਾ ਪ੍ਰਦੇਸ਼ ਨੂੰ ਕ੍ਰਿਸ਼ਨ ਨਦੀ ਦਾ ਪਾਣੀ ਛੱਡਣ ਦੀ ਕੀਤੀ ਮੰਗ

ਚੇਨਈ— ਤਾਮਿਲਨਾਡੂ ਸਰਕਾਰ ਨੇ ਅੱਜ ਭਾਵ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਨੂੰ ਤੁਰੰਤ ਕ੍ਰਿਸ਼ਨ ਨਦੀ ਦਾ ਪਾਣੀ ਛੱਡਣ ਦੀ ਬੇਨਤੀ ਕੀਤੀ, ਤਾਂ ਕਿ ਸ਼ਹਿਰ ਦੀ ਪਾਣੀ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਮੁੱਖ ਮੰਤਰੀ ਓ. ਪੀਨਰਸੇਲਵਮ ਨੇ ਆਂਧਰਾ ਪ੍ਰਦੇਸ਼ ਦੇ ਆਪਣੇ ਸਾਹਮਣੇ ਐਨ. ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਕੇ ਉਤਰ-ਪੂਰਬੀ …

Read More »

ਓਮ ਪੁਰੀ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਨਹੀਂ ਹੋਇਆ ਖੁਲਾਸਾ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਓਮ ਪੁਰੀ ਦਾ ਕੱਲ੍ਹ ਦੇਹਾਂਤ ਹੋ ਗਿਆ| ਮੁਢਲੀਆਂ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਨੂੰ ਮੰਨਿਆ ਗਿਆ, ਪਰ ਉਨ੍ਹਾਂ ਦੀ ਮੌਤ ਦੇ ਕਾਰਨ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ| ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਮ ਪੁਰੀ ਆਪਣੇ ਫਲੈਟ ਵਿਚ ਮ੍ਰਿਤਕ ਹਾਲਤ …

Read More »