ਤਾਜ਼ਾ ਖ਼ਬਰਾਂ
Home / 2017 / January / 01

Daily Archives: January 1, 2017

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਗੁਰਦਾਸਪੁਰ ਤੋਂ ਗ੍ਰਿਫਤਾਰ

ਗੁਰਦਾਸਪੁਰ—ਗੁਰਦਾਸਪੁਰ ‘ਚ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਾਦੂਵਾਲ ਦੀ ਇਹ ਗ੍ਰਿਫਤਾਰੀ ਪਟਨਾ ਸਾਹਿਬ ‘ਚ ਸਰਬੱਤ ਖਾਲਸਾ ਦੇ ਜਥੇਦਾਰ ਨੂੰ ਰੋਕਣ ਦੇ ਲਈ ਕੀਤੀ ਗਈ ਹੈ। ਇਸ ਸੰਬੰਧੀ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਇਕ ਵਟਸਐਪ ਆਡੀਓ ਵਾਇਰਲ ਹੋਇਆ, ਜਿਸ ‘ਚ ਉਨ੍ਹਾਂ ਕਿਹਾ ਕਿ …

Read More »

ਖਣਨ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 17 ਹੋਈ

ਨਵੀਂ ਦਿੱਲੀ— ਝਾਰਖੰਡ ਦੇ ਗੋਂਡਾ ਜ਼ਿਲੇ ‘ਚ ਰਾਜਮਹਿਲ ਖਾਣ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਕੋਲਾ ਮੰਤਰਾਲੇ ਨੇ ਅੱਜ ਇੱਥੇ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਵਿਭਾਗ, ਪੂਰਵੀ ਕੋਲਫੀਲਡ ਲਿਮਟਡ, ਭਾਰਤ ਕੋਕਿੰਗ ਕੋਲ  ਲਿਮਟਡ, ਝਾਰਖੰਡ ਸਰਕਾਰ ਅਤੇ ਵਿਸੇਸ਼ਕ ਲਗਾਤਾਰ ਬਚਾਅ ਮੁਹਿੰਮ ਅਤੇ ਰਾਹਤ ਕੰਮ ‘ਚ ਲੱਗੇ ਹਨ। …

Read More »

2017 ਦੀ ਜੰਗ ਜਿੱਤ ਕੇ ਪੰਜਾਬ ਨੂੰ ਬਣਾਵਾਂਗੇ ਮਿਸਾਲ : ਸੁਖਬੀਰ

ਅੰਮ੍ਰਿਤਸਰ : 2017 ਦੀਆਂ ਜੰਗ ਲੜ ਕੇ ਜਿੱਤਾਂਗੇ ਅਤੇ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੀ ਤਰੱਕੀ ਹੋਰ ਤੇਜ਼ ਕਰਕੇ ਅਜਿਹਾ ਪੰਜਾਬ ਬਣਾਵਾਂਗੇ ਜਿਸ ਦੀ ਪੂਰੇ ਦੇਸ਼ ਵਿਚ ਮਿਸਾਲ ਬਣ ਜਾਵੇਗੀ। ਇਹ ਕਹਿਣਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਨਵੇਂ ਸਾਲ ਦੀ ਆਮਦ ‘ਤੇ ਆਪਣੀ ਪਤਨੀ …

Read More »

ਰਾਸ਼ਟਰਪਤੀ ਤੇ ਉੱਪ-ਰਾਸ਼ਟਰਪਤੀ ਨਾਲ ਮੋਦੀ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵੇਂ ਸਾਲ ‘ਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉੱਪ-ਰਾਸ਼ਟਰਪਤੀ ਮੁਹੰਮਦ ਅੰਸਾਰੀ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਸ੍ਰੀ ਮੁਖਰਜੀ ਨਾਲ ਰਾਸ਼ਟਰਪਤੀ ਭਵਨ ‘ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਰਾਸ਼ਟਰਪਤੀ ਪ੍ਰਣਬ ਨੂੰ ਗੁਲਦਸਤਾ ਵੀ ਭੇਂਟ …

Read More »