ਤਾਜ਼ਾ ਖ਼ਬਰਾਂ
Home / ਮੁੱਖ ਖਬਰਾਂ / ਅੱਜ ਪੰਜਾਬ ‘ਚ ਰਿਹਾ ਸਭ ਤੋਂ ਠੰਢਾ ਦਿਨ

ਅੱਜ ਪੰਜਾਬ ‘ਚ ਰਿਹਾ ਸਭ ਤੋਂ ਠੰਢਾ ਦਿਨ

ਨਵੀਂ ਦਿੱਲੀ  : ਪੰਜਾਬ, ਦਿੱਲੀ ਅਤੇ ਹਰਿਆਣਾ ਵਿਚ ਅੱਜ ਇਸ ਸੀਜ਼ਨ ਦਾ ਸੱਭ ਤੋਂ ਠੰਢਾ ਦਿਨ ਰਿਹਾ| ਠੰਢੀਆਂ ਹਵਾਵਾਂ ਅਤੇ ਦੋ ਦਿਨ ਪਹਿਲਾਂ ਪਈ ਬਾਰਿਸ਼ ਅਤੇ ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਵਿਚ ਕੰਬਣੀ ਛੇੜ ਦਿੱਤੀ ਹੈ| ਦਿੱਲੀ ਵਿਚ ਅੱਜ ਘੱਟੋ ਘੱਟ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਥੇ ਪੰਜਾਬ ਅਤੇ ਹਰਿਆਣਾ ਵਿਚ ਵੀ ਮੌਸਮ ਦਾ ਇਹੀ ਹਾਲ ਰਿਹਾ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਾਮੀ ਦੋ ਦਿਨਾਂ ਤੱਕ ਮੌਸਮ ਦਾ ਮਿਜਾਜ ਇਸ ਤਰ੍ਹਾਂ ਹੀ ਬਣਿਆ ਰਹੇਗਾ|

ਏ ਵੀ ਦੇਖੋ

2 ਸਾਲ ਬਾਅਦ ਗੁਜਰਾਤ ਵਿਧਾਨ ਸਭਾ ‘ਚ ਦਿਖਾਈ ਦੇਣਗੇ ਭਾਜਪਾ ਪ੍ਰਧਾਨ ਅਮਿਤ ਸ਼ਾਹ

ਅਹਿਮਦਾਬਾਦ— ਭਾਰਤੀ ਜਨਤਾ ਪਾਰਟੀ ਦੇ ਚੇਅਰਮੈਨ ਅਮਿਤ ਸ਼ਾਹ ਆਉਣ ਵਾਲੀ 30 ਮਾਰਚ ਨੂੰ ਇੱਥੇ ਨਾਰਾਇਣਪੁਰਾ …

Leave a Reply

Your email address will not be published.