ਤਾਜ਼ਾ ਖ਼ਬਰਾਂ
Home / 2016 / December / 28

Daily Archives: December 28, 2016

ਜਲਾਲਾਬਾਦ ‘ਚ ਭਗਵੰਤ ਮਾਨ ਦੇ ਦਫਤਰ ਦੀ ਭੰਨ-ਤੋੜ

ਜਲਾਲਾਬਾਦ  : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਹਲਕਾ ਜਲਾਲਾਬਾਦ ਸਥਿਤ ਦਫਤਰ ਦੀ ਬੀਤੀ ਰਾਤ ਭੰਨ-ਤੋੜ ਕੀਤੀ| ਇਸ ਸਬੰਧੀ ਭਗਵੰਤ ਮਾਨ ਨੇ ਆਪਣੇ ਦਫਤਰ ਦੀ ਭੰਨ-ਤੋੜ ਦੀਆਂ ਤਸਵੀਰਾਂ ਸੋਸ਼ਲ ਸਾਈਟਾਂ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਇਹ ਸਭ ਬਾਦਲਾਂ ਦੀ ਗੁੰਡਾਗਰਦੀ ਹੈ| ਉਹਨਾਂ ਲਿਖਿਆ ਹੈ …

Read More »

ਕਾਨਪੁਰ ‘ਚ ਸਿਆਲਦਾ-ਅਜਮੇਰ ਐਕਸਪ੍ਰੈਸ ਦੇ 14 ਡੱਬੇ ਪਟੜੀ ਤੋਂ ਉਤਰੇ

ਕਾਨਪੁਰ : ਪਿਛਲੇ ਮਹੀਨੇ ਕਾਨਪੁਰ ਵਿਖੇ ਵਾਪਰੇ ਰੇਲ ਹਾਦਸੇ ਵਿਚ ਜਿਥੇ 150 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਉਥੇ ਅੱਜ ਮੁੜ ਤੋਂ ਕਾਨਪੁਰ ਵਿਖੇ ਵਾਪਰੇ ਇਕ ਟ੍ਰੇਨ ਹਾਦਸੇ ਵਿਚ 14 ਡੱਬੇ ਪਟੜੀ ਤੋਂ ਉਤਰ ਗਏ| ਇਹ ਰੇਲ ਗੱਡੀ ਸਿਆਲਦਾ ਤੋਂ ਅਜਮੇਰ ਜਾ ਰਹੀ ਸੀ ਕਿ ਸਵੇਰੇ 5:30 ਵਜੇ ਰੂਰਾ ਸਟੇਸ਼ਨ …

Read More »

ਪੋਲਿਗ ਸਟੇਸ਼ਨਾ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਬੂਥਾਂ ਦਾ ਖਰਚ ਵੀ ਹੋਵੇਗਾ ਉਮੀਦਵਾਰ ਦੇ ਚੋਣ ਖਰਚ ਵਿੱਚ ਸ਼ਾਮਲ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਚੋਣ ਲਡ਼ ਰਹੇ ਸਮੂਹ ਉਮੀਦਵਾਰਾਂ ਵੱਲੋ ਆਪਣੇ ਵਿਧਾਨ ਸਭਾ ਹਲਕੇ ਵਿੱਚਲੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਪੋਲ ਬੂਥਾਂ ਦਾ ਖਰਚ ਵੀ ਉਨ੍ਹਾਂ  ਦੇ ਚੋਣ ਖਰਚ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਵੀ ਕੇ …

Read More »

2 ਹੋਰ ਅਕਾਲੀ ਕਾਂਗਰਸ ‘ਚ ਸ਼ਾਮਿਲ, ਕੈਪਟਨ ਅਮਰਿੰਦਰ ਨੇ ਘਰ ਵਾਪਿਸੀ ‘ਤੇ ਕੀਤਾ ਸਵਾਗਤ

ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦੇ ਹੋਏ, ਬੁੱਧਵਾਰ ਨੂੰ ਦੋ ਹੋਰ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਨੇ ਘਰ ਵਾਪਿਸੀ ‘ਤੇ ਸਵਾਗਤ ਕੀਤਾ। ਇਸ ਲਡ਼ੀ ਹੇਠ, ਕੈਪਟਨ ਅਮਰਿੰਦਰ ਨੇ ਨਾਭਾ ਤੋਂ ਮਜ਼ਬੂਤ ਲੀਡਰ …

Read More »

ਤਿੰਨ ਪਿੰਡਾਂ ਵਿਚ ਜਸਵਿੰਦਰ ਕੌਰ ਚਹਿਲ ਨੇ ਵੰਡੀਆਂ 565 ਐਨਕਾਂ

ਮਾਨਸਾ  : ਚਹਿਲ ਵੈਲਫੇਅਰ ਨੇ ਸਮਾਜ ਭਲਾਈ ਤੇ ਲੋਕ ਸੇਵਾ ਦੇ ਕਾਰਜਾਂ ਵਿਚ ਆਪਣੇ ਪੂਰੇ ਪਰਿਵਾਰ ਨੂੰ ਵੀ ਲਾ ਦਿੱਤਾ ਹੈ। ਜਿਸ ਵਿਚ ਪਰਿਵਾਰਿਕ ਮੈਂਬਰ ਖੁਸ਼ੀ ਨਾਲ ਸਹਿਯੋਗ ਦੇਣ ਲੱਗੇ ਹਨ। ਇਸੇ ਤਹਿਤ ਬੁੱਧਵਾਰ ਨੂੰ ਪਿੰਡ ਮੱਤੀ, ਮਾਨਬੀਬੜੀਆਂ ਤੇ ਸੱਦਾ ਸਿੰਘ ਵਾਲਾ ਵਿਖੇ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ …

Read More »

ਨਸ਼ਾ ਮਾਫੀਆ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕੈਪਟਨ ਅਮਰਿੰਦਰ ਨੇ ਵਿਸ਼ੇਸ਼ ਕਾਨੂੰਨ ਲਿਆਉਣ ਦਾ ਕੀਤਾ ਵਾਅਦਾ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਚਾਰ ਹਫਤਿਆਂ ਅੰਦਰ ਸੂਬੇ ‘ਚੋਂ ਨਸ਼ਾਖੋਰੀ ਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਬੁੱਧਵਾਰ ਨੂੰ ਨਸ਼ਾ ਮਾਫੀਆ ਖਿਲਫਾ ਸਖ਼ਤ ਕਾਰਵਾਈ ਲਈ ਇਕ ਵਿਸ਼ੇਸ਼ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ …

Read More »

ਨਜੀਬ ਜੰਗ ਦਾ ਅਸਤੀਫਾ ਮਨਜੂਰ, ਅਨਿਲ ਬੈਜਲ ਹੋਣਗੇ ਦਿੱਲੀ ਦੇ ਉਪ ਰਾਜਪਾਲ

ਨਵੀਂ ਦਿੱਲੀ : ਰਾਸ਼ਟਰਪਤੀ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਦਾ ਅਸਤੀਫਾ ਮਨਜੂਰ ਕਰ ਲਿਆ| ਇਸ ਦੌਰਾਨ ਅਨਿਲ ਬੈਜਲ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਗਿਆ ਹੈ|

Read More »