ਤਾਜ਼ਾ ਖ਼ਬਰਾਂ
Home / 2016 / December / 27

Daily Archives: December 27, 2016

ਨਾਭਾ ਜੇਲ ਤੋਂ ਭੱਜੇ ਗੈਂਗਸਟਰ ਕਿੱਥੇ ਹਨ – ਆਪ ਨੇ ਸੁਖਬੀਰ ਬਾਦਲ ਨੂੰ ਪੁੱਛਿਆ

ਚੰਡੀਗਡ਼੍ਹ  -ਨਾਭਾ ਜੇਲ ਕਾਂਡ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ ਤੇ ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਗੈਂਗਸਟਰਾਂ ਦੇ ਗਰੁੱਪ ਦੀ ਮਦਦ ਰਾਹੀਂ ਯੋਜਨਾਬੱਧ ਤਰੀਕੇ ਨਾਲ 27 ਨਵੰਬਰ ਨੂੰ ਨਾਭਾ ਜੇਲ ਤੋਂ ਭੱਜੇ ਗੈਂਗਸਟਰ ਕਿੱਥੇ ਹਨ। ਸੰਗਰੂਰ …

Read More »

ਨੋਟਬੰਦੀ ਨਾਲ ਦੇਸ਼ 20 ਸਾਲ ਪਿੱਛੇ ਚਲਾ ਗਿਆ : ਮਮਤਾ ਬੈਨਰਜੀ

ਨਵੀਂ ਦਿੱਲੀ  : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਨੋਟਬੰਦੀ ਨਾਲ ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ| ਨੋਟਬੰਦੀ ਮਾਮਲੇ ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ 50 ਦਿਨ ਬੀਤਣ ਬਾਅਦ ਵੀ ਹਾਲਾਤ ਨਾ ਸੁਧਰੇ ਤਾਂ ਕੀ ਨਰਿੰਦਰ ਮੋਦੀ ਇਸ …

Read More »

ਬਾਦਲ ਸਰਕਾਰ ਨੇ ਡੋਬਿਆ ਪਾਪੂਲਰ-ਸਫੈਦਾ ਉਤਪਾਦਕ ਕਿਸਾਨ ਅਤੇ ਲੱਕਡ਼ ਉਦਯੋਗ : ਗੁਰਪ੍ਰੀਤ ਵਡ਼ੈਚ

ਚੰਡੀਗਡ਼੍ਹ  -ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਕੇਂਦਰ ਅਤੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬ ਦੇ ਲੱਕਡ਼ ਉਤਪਾਦਕ ਕਿਸਾਨਾਂ (ਫੌਰੈਸਟ੍ਰੀ ਫਾਰਮਰ) ਅਤੇ ਲੱਕਡ਼ ਉਦਯੋਗ ਨੂੰ ਡੋਬ ਕੇ ਰੱਖ ਦਿੱਤਾ ਹੈ।  ਆਪ ਵੱਲੋਂ ਜਾਰੀ ਬਿਆਨ ਰਾਹੀਂ ਵਡ਼ੈਚ ਨੇ ਪੰਜਾਬ ਦੇ ਮੁੱਖ ਮੰਤਰੀ …

Read More »

ਈਮਾਨਦਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਾਲੇ ਧਨ ਖਿਲਾਫ ਲੜ ਰਿਹਾ ਹਾਂ ਲੜਾਈ : ਮੋਦੀ

ਦੇਹਰਾਦੂਨ  : ਮੈਂ ਦੇਸ਼ ਦੇ ਈਮਾਨਦਾਰਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਾਲੇ ਧਨ ਖਿਲਾਫ ਲੜਾਈ ਲੜ ਰਿਹਾ ਹਾਂ| ਉਹਨਾਂ ਕਿਹਾ ਕਿ ਜੇਕਰ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ| 8 ਨਵੰਬਰ ਨੂੰ ਜਾਅਲੀ ਨੋਟਾਂ ਦੀ ਖੇਡ ਜ਼ੀਰੋ ਹੋ ਗਈ| ਇਹ ਗੱਲ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ …

Read More »

ਜਗਮੀਤ ਬਰਾਡ਼ ‘ਤੇ ਭਰੋਸਾ ਪ੍ਰਗਟਾਉਂਦਿਆਂ ਹੋਰ ਆਪ ਆਗੂ ਟੀ.ਐਮ.ਸੀ ‘ਚ ਸ਼ਾਮਿਲ

ਚੰਡੀਗੜ੍ਹ  -: ਆਮ ਆਦਮੀ ਪਾਰਟੀ ਦੀ ਸੀਨੀਅਰ ਅਗਵਾਈ ਵੱਲੋਂ ਤ੍ਰਿਣਮੂਲ ਕਾਂਗਰਸ ਨਾਲ ਗਠਜੋਡ਼ ਦੇ ਮੁੱਦੇ ‘ਤੇ ਵੰਡਣ ਤੋਂ ਇਕ ਦਿਨ ਬਾਅਦ ਪੰਜਾਬ ‘ਚ ਪਾਰਟੀ ਦੇ ਸੰਸਥਾਪਕ ਮੈਂਬਰ ਸਮੇਤ ਹੋਰ ਆਪ ਆਗੂ ਪਾਰਟੀ ਨੂੰ ਛੱਡ ਕੇ ਜਗਮੀਤ ਸਿੰਘ ਬਰਾਡ਼ ਦੀ ਅਗਵਾਈ ਹੇਠ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ। ਅੱਜ ਇਸ ਤੋਂ ਪਹਿਲਾਂ …

Read More »

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ

ਜੱਬਲਪੁਰ  -ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਰਮਦਾ ਸੇਵਾ ਯਾਤਰਾ ਦੌਰਾਨ ਹਰਦੁਲੀ ਪਿੰਡ ਵਿੱਚ ਕੀਤੇ ਗਏ ਸਮਾਗਮ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਸਨਮਾਨ ਕਰਦਿਆ ਐਲਾਨ ਕੀਤਾ ਕਿ ਨਰਮਦਾ ਨਦੀਂ ਵਿੱਚ ਗੰਦੇ ਪਾਣੀ ਪੈਣ ਤੋਂ ਰੋਕੇ ਜਾਣਗੇ ਤੇ ਇੰਨ੍ਹਾਂ ਪਾਣੀਆਂ ਨੂੰ ਟਰੀਟ ਕਰਕੇ ਖੇਤੀ …

Read More »

‘ਆਪ’ ਅਤੇ ਕਾਂਗਰਸ ਕੋਲ ਲੋਕਾਂ ਨੂੰ ਦੇਣ ਲਈ ਝੂਠੇ ਲਾਰੇ ਲੱਪੇ ਅਤੇ ਗੱਪਾਂ : ਹਰਸਿਮਰਤ ਬਾਦਲ

ਮਾਨਸਾ/ਜੋਗਾ   : ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਰੱਲ ਕੇ ਪੰਜਾਬ ਦੇ ਵਿਕਾਸ ਐਤੇ ਸਹੂਲਤਾਂ ਦਾ ਭੱਠਾ ਬਿਠਾ ਦੇਣਾ ਹੈ, ਕਿਉਂਕਿ ਇਹ ਦੋਨੋਂ ਪਾਰਟੀਆਂ ਇਕ ਦੂਜੇ ਨਾਲ ਮਿਲੀਆਂ ਹੋਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …

Read More »