ਤਾਜ਼ਾ ਖ਼ਬਰਾਂ
Home / 2016 / December / 24

Daily Archives: December 24, 2016

ਏਕਤਾ ਤੇ ਸ਼ਾਂਤੀ ਦੇ ਸੱਦੇ ਨਾਲ ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਕ੍ਰਿਸਮਿਸ ਦੀ ਦਿੱਤੀ ਵਧਾਈ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਪ੍ਰਦਾਇਕ ਏਕਤਾ, ਸਹਿਣਸ਼ੀਲਤਾ ਤੇ ਸ਼ਾਂਤੀ ਦੇ ਸੱਦੇ ਨਾਲ ਕ੍ਰਿਸਮਿਸ ਦੇ ਤਿਊਹਾਰ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕ੍ਰਿਸਮਿਸ ਮੌਕੇ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਜਸ਼ਨ ਤੇ ਉਤਸਵ ਦੀ ਭਾਵਨਾ ਸਮੇਤ ਆਪਸੀ ਭਾਈਚਾਰੇ ਦੇ ਸੰਦੇਸ਼ ਨਾਲ, ਇਹ ਵਿਸ਼ਵ ਭਰ ‘ਚ ਅਦਭੁਤ …

Read More »

ਕੇਰਲ ‘ਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ

ਤਿਰੂਵਨਤਪੂਰਮ : ਦੇਸ਼ ਭਰ ਵਿਚ ਛਾਪੇਮਾਰੀ ਦੌਰਾਨ ਜਿਥੇ ਨਵੇਂ 2000 ਦੇ ਨੋਟ ਬਰਾਮਦ ਕੀਤੇ ਜਾ ਰਹੇ ਹਨ, ਉਥੇ ਅੱਜ ਕੇਰਲਾ ਵਿਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਗਏ| ਮੱਲਪੁਰਮ ਵਿਚ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ|

Read More »

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ ਤੋਡ਼ਭੰਨ ਦੀ ਕੈਪਟਨ ਅਮਰਿੰਦਰ ਨੇ ਕੀਤੀ ਨਿੰਦਾ

ਚੰਡੀਗਡ਼੍ਹ  : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਕੈਲਗਰੀ ਸਿਟੀ ਸਥਿਤ ਗੁਰਦੁਆਰਾ ਸਾਹਿਬ ‘ਚ ਤੋਡ਼ ਭੰਨ ਦੀਆਂ ਖ਼ਬਰਾਂ ਦੀ ਨਿੰਦਾ ਕਰਦਿਆਂ, ਮੋਦੀ ਸਰਕਾਰ ਨੂੰ ਵਿਦੇਸ਼ਾਂ ‘ਚ ਵੱਸਣ ਵਾਲੇ ਸਿੱਖਾਂ ਤੇ ਉਨ੍ਹਾਂ ਦੀਆਂ ਧਾਰਮਿਕ ਤੇ ਹੋਰ ਜਾਇਦਾਦਾਂ ਦੀ ਰਾਖੀ ਵਾਸਤੇ ਇਕ ਵਿਆਪਕ ਨੀਤੀ ਬਣਾਉਣ ਲਈ ਕਿਹਾ ਹੈ। ਵਿਸ਼ਵ …

Read More »

ਪ੍ਰਧਾਨ ਮੰਤਰੀ ਨੇ 3600 ਕਰੋੜ ਦੇ ਸ਼ਿਵਾਜੀ ਮੈਮੋਰੀਅਲ ਦਾ ਕੀਤਾ ਜਲ ਪੂਜਨ

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਵਿਚ ਸ਼ਿਵਾਜੀ ਮੈਮੋਰੀਅਲ ਲਈ ਜਲ ਪੂਜਨ ਕੀਤਾ| ਸ਼ਿਵਾਜੀ ਮੈਮੋਰੀਅਲ ਸਮੁੰਦਰੀ ਕੰਢੇ ਤੋਂ ਲਗਪਗ 1.5 ਕਿਲੋਮੀਟਰ ਦੂਰ ਸਮੁੰਦਰ ਵਿਚ ਬਣਾਇਆ ਜਾਵੇਗਾ| ਇਸ ਪ੍ਰਾਜੈਕਟ ਉਤੇ 3600 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ| ਇਸ ਮੈਮੋਰੀਅਲ ਤੇ ਸ਼ਿਵਾਜੀ ਦੀ 630 ਫੁੱਟ ਉਚੀ ਮੂਰਤੀ ਸਥਾਪਿਤ …

Read More »

ਪਿੰਡ-ਪਿੰਡ, ਗਲੀ-ਗਲੀ ਪੁੱਜੇ ਬਿਕਰਮਜੀਤ ਚਹਿਲ ਦੇ ਸਮਾਜ ਸੇਵੀ ਕਾਰਜ

ਪਿੰਡ ਬੁਰਜਰਾਠੀ, ਖੜਕ ਸਿੰਘ ਵਾਲਾ ਤੇ ਡੇਲੂਆਣਾ ‘ਚ ਵੰਡੀਆਂ 675 ਐਨਕਾਂ ਮਾਨਸਾ- ਰਾਜਨੀਤਕ ਪਿੜ ਵਿਚ ਆਉਣ ਦਾ ਐਲਾਨ ਕਰਨ ਤੋਂ ਬਾਅਦ ਸਮਾਜ ਸੇਵਾ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਚਹਿਲ ਵੈਲਫ਼ੇਅਰ ਟਰੱਸਟ ਨੇ ਪਿੰਡ ਬੁਰਜਰਾਠੀ, ਡੇਲੂਆਣਾ ਤੇ ਖੜਕ ਸਿੰਘ ਵਾਲਾ ਵਿਖੇ ਲੋੜਵੰਦਾਂ ਨੂੰ ਨਜ਼ਰ ਦੀਆਂ 675 ਐਨਕਾਂ ਵੰਡੀਆਂ। ਐਨਕਾਂ …

Read More »