ਤਾਜ਼ਾ ਖ਼ਬਰਾਂ
Home / 2016 / December / 23

Daily Archives: December 23, 2016

ਜਗਮੀਤ ਬਰਾਡ਼ ਨੇ ਆਪ ਵਲੰਟੀਅਰਾਂ ਲਈ ਟੀ.ਐਮ.ਸੀ ਦੇ ਦਰਵਾਜੇ ਖੋਲ੍ਹੇ

ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਜਸ਼ਨਦੀਪ ਸੰਧੂ ਤੇ ਬਲਜੀਤ ਸਿੰਘ ਦੀ ਬੀਤੀ ਰਾਤ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾਡ਼ ਨਾਲ ਮੀਟਿੰਗ ਤੋਂ ਬਾਅਦ ਤੋਂ, ਉਨ੍ਹਾਂ ਦੀਆਂ ਆਪ ਛੱਡਣ ਸਬੰਧੀ ਅਟਕਲਾਂ ਵਿਚਾਲੇ ਸੰਧੂ ਤੇ ਬਲਜੀਤ ਅੱਜ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ। …

Read More »

ਲੀਬੀਆ ਦਾ ਹਵਾਈ ਜਹਾਜ਼ ਹਾਈਜੈਕ, 118 ਯਾਤਰੀ ਸਵਾਰ

ਲੀਬੀਆ  : ਪਿਛਲੇ ਕਾਫੀ ਸਮੇਂ ਤੋਂ ਅੱਤਵਾਦ ਦੀ ਮਾਰ ਸਹਿ ਰਹੇ ਲੀਬੀਆ ਵਿਚ ਅੱਜ ਇਕ ਯਾਤਰੀ ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੀ ਖਬਰ ਨਾਲ ਸਨਸਨੀ ਫੈਲ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿਚ 118 ਲੋਕ ਸਵਾਰ ਸਨ| ਇਸ ਜਹਾਜ਼ ਨੂੰ ਮਾਲਟਾ ਵਿਚ ਉਤਾਰਿਆ ਗਿਆ ਹੈ| ਮੁਢਲੀਆਂ ਰਿਪੋਰਟਾਂ ਅਨੁਸਾਰ ਮੰਨਿਆ ਜਾ …

Read More »

ਪੰਜਾਬ ਕਾਂਗਰਸ ਪਾਟੋਧਾੜ ਤੇ ਅੰਦਰੂਨੀ ਖਾਨਾਜੰਗੀ ਦੀ ਬੁਰੀ ਤਰ੍ਹਾਂ ਸ਼ਿਕਾਰ : ਮੁੱਖ ਮੰਤਰੀ

ਜਲੰਧਰ -ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਪਾਟੋਧਾੜ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ ਜਿਸ ਕਰਕੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਸ ਪਾਰਟੀ ਦੀ ਹਾਰ ਪ੍ਰਤੱਖ ਨਜ਼ਰ ਆਉਣ ਲੱਗੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਟਿਕਟਾਂ ਦੀ ਵੰਡ ਨੂੰ …

Read More »

ਨਾਰਵੇ ‘ਚ ਭਾਰਤੀ ਜੋੜੇ ਤੋਂ ਬੱਚਾ ਖੋਹਣ ਦਾ ਮਾਮਲਾ ਗਰਮਾਇਆ, ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ

ਨਵੀਂ ਦਿੱਲੀ— ਨਾਰਵੇ ‘ਚ ਭਾਰਤੀ ਜੋੜੇ ਕੋਲੋਂ ਬੱਚਾ ਖੋਹਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਰਗਰਮੀ ਦਿਖਾਉਂਦੇ ਹੋਏ ਨਾਰਵੇ ‘ਚ ਭਾਰਤੀ ਰਾਜਦੂਤ ਤੋਂ ਰਿਪੋਰਟ ਮੰਗੀ ਹੈ। ਨਾਰਵੇ ‘ਚ ਭਾਰਤੀ ਜੋੜੇ ‘ਤੇ ਆਪਣੇ 5 ਸਾਲ ਦੇ ਬੱਚੇ ਨੂੰ ਤਸੀਹੇ ਦੇਣ ਦਾ ਦੋਸ਼ ਹੈ। …

Read More »

ਪੰਜਾਬ ਸਰਕਾਰ ਵੱਲੋਂ ਦੋ ਨਵੇਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ

ਚੰਡੀਗੜ੍ਹ  : ਪੰਜਾਬ ਸਰਕਾਰ ਨੇ ਸ੍ਰੀ ਹੇਮ ਇੰਦਰ ਸਿੰਘ ਅਤੇ ਸ੍ਰੀ ਅਵਤਾਰ ਸਿੰਘ ਕਲੇਰ ਨੂੰ ਨਵੇਂ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਨਿਯੁਕਤ ਕੀਤਾ ਹੈ। ਇਨ੍ਹਾਂ ਨਵੇਂ ਨਿਯੁਕਤ ਕੀਤੇ ਗਏ ਰਾਜ ਸੂਚਨਾ ਕਮਿਸ਼ਨਰਾਂ ਨੂੰ ਮੁੱਖ ਸੂਚਨਾ ਕਮਿਸ਼ਨਰ ਐਸ ਐਸ ਚੰਨੀ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ …

Read More »

ਤੇਲੰਗਾਨਾ ਨੂੰ ਕੈਸ਼ਲੈੱਸ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ ਸੂਬਾ ਸਰਕਾਰ: ਕੇ.ਸੀ.ਆਰ

ਤੇਲੰਗਾਨਾ : ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੀਡਰਸ਼ਿਪ ਦੀ ਭੂਮਿਕਾ ਨਿਭਾਉਂਦੇ ਹੋਏ ਸੂਬੇ ਨੂੰ ‘ਕੈਸ਼ਲੈੱਸ’ ਬਣਾਉਣ ਦੀ ਦਿਸ਼ਾ ‘ਚ ਕੋਸ਼ਿਸ਼ ਕਰ ਰਹੀ ਹੈ। ਸਿੱਧੀਪੇਟ ਜ਼ਿਲੇ ਦੇ ਯੇਰਾਵੇਲੀ ਪਿੰਡ ‘ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇ.ਸੀ.ਆਰ. ਨੇ ਕਿਹਾ, ਤੇਲੰਗਾਨਾ ਜਲਦੀ ਪੂਰੇ ਰੂਪ ਨਾਲ …

Read More »

ਪੰਜਾਬ ਦੇ ਸ਼ਰਧਾਲੂਆਂ ਨੂੰ ਪਟਨਾ ਸਾਹਿਬ ਲਿਜਾਣ ਲਈ 10 ਰੇਲ ਗੱਡੀਆਂ ਤੇ 300 ਬੱਸਾਂ ਹੋਣਗੀਆਂ ਰਵਾਨਾ: ਡਾ.ਚੀਮਾ

ਚੰਡੀਗੜ੍ਹ – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੀਆਂ ਸੰਗਤਾਂ ਨੂੰ ਪਟਨਾ ਸਾਹਿਬ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿੱਚੋਂ 10 ਵਿਸ਼ੇਸ਼ ਰੇਲ ਗੱਡੀਆਂ ਅਤੇ 300 ਬੱਸਾਂ ਰਾਹੀਂ 25000 ਸ਼ਰਧਾਲੂਆਂ ਨੂੰ ਮੁਫਤ ਲਿਜਾਣ ਦਾ ਪ੍ਰਬੰਧ ਕੀਤਾ …

Read More »

ਕਾਂਗਰਸ ਵਲੋਂ 16 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ

ਨਵੀਂ ਦਿੱਲੀ  : ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਦੂਸਰੀ ਲਿਸਟ ਅੱਜ ਜਾਰੀ ਕਰ ਦਿੱਤੀ| ਇਹ ਸੂਚੀ ਇਸ ਪ੍ਰਕਾਰ ਹੈ- ਹਲਕਾ                    ਉਮੀਦਵਾਰ ਦਾ ਨਾਮ 1. ਗੁਰਦਾਸਪੁਰ        ਬਰਿੰਦਰਜੀਤ ਸਿੰਘ ਪਾਹਰਾ 2. ਖੇਮਕਰਨ           ਸੁਖਪਾਲ ਸਿੰਘ ਭੁੱਲਰ 3. ਭੁਲੱਥ               ਗੁਰਵਿੰਦਰ ਸਿੰਘ ਅਟਵਾਲ 4. ਕਰਤਾਰਪੁਰ         ਸੁਰਿੰਦਰ ਸਿੰਘ 5. ਬੰਗਾ                ਡਾ. …

Read More »

ਉਪ ਮੁੱਖ ਮੰਤਰੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ

ਚੰਡੀਗਡ਼ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ …

Read More »