ਤਾਜ਼ਾ ਖ਼ਬਰਾਂ
Home / 2016 / December / 22

Daily Archives: December 22, 2016

ਪੰਜਾਬ ਕਾਂਗਰਸ ਦੀ ਸਕੱਤਰ ਬਲਵਿੰਦਰ ਕੌਰ ਨਰਡ਼ੂ ਆਪ ‘ਚ ਸ਼ਾਮਿਲ

ਚੰਡੀਗਡ਼- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੌਜੂਦਾ ਸਕੱਤਰ ਬਲਵਿੰਦਰ ਕੌਰ ਨਰਡ਼ੂ ਅੱਜ ਚੰਡੀਗਡ਼ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਅਤੇ ਘਨੌਰ ਤੋਂ ਉਮੀਦਵਾਰ ਅਨੂ ਰੰਧਾਵਾ ਦੀ ਹਾਜਿਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਘਨੌਰ ਨਾਲ ਸੰਬੰਧਤ ਬਲਵਿੰਦਰ ਕੌਰ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੇ …

Read More »

ਨੋਟਬੰਦੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਡਾ ਖੁਲਾਸਾ ਕਰਨਗੇ ਕੇਜਰੀਵਾਲ!

ਜੈਪੁਰ  :  ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਜੈਪੁਰ ਦੇ ਰਾਮਲੀਲਾ ਮੈਦਾਨ ‘ਚ ਜਨਸਭਾ ਨੂੰ ਸੰਬੋਧਨ ਕਰਨਗੇ। ‘ਆਪ’ ਦੇ ਪ੍ਰਦੇਸ਼ ਅਹੁਦਾ ਅਧਿਕਾਰੀ ਡਾਕਟਰ ਵੀਰੇਂਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਜਰੀਵਾਲ ਦੁਪਹਿਰ ਬਾਅਦ ਰਾਮਲੀਲਾ ਮੈਦਾਨ ‘ਚ ਜਨਸਭਾ ਨੂੰ ਸੰਬੋਧਨ …

Read More »

ਉੱਘੇ ਪੰਜਾਬੀ ਕਲਾਕਾਰ ਰਣਜੀਤ ਮਣੀ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ  -ਉੱਘੇ ਪੰਜਾਬੀ ਕਲਾਕਾਰ ਰਣਜੀਤ ਮਣੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਣ ਜਿਓਤੀ ਦੀ ਮੌਜੂਦਗੀ ਵਿਚ ਪਾਰਟੀ ‘ਚ ਸ਼ਾਮਲ ਹੋਏ ਹਨ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਮੀਡੀਆ ਨੂੰ ਜਾਣਕਾਰੀ …

Read More »

ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ  : ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਉਹਨਾਂ ਨੇ ਆਪਣਾ ਅਸਤੀਫਾ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਹੈ| ਦੱਸਣਯੋਗ ਹੈ ਕਿ ਨਜੀਬ ਜੰਗ ਜੁਲਾਈ 2013 ਵਿਚ ਦਿੱਲੀ ਦੇ ਉਪ ਰਾਜਪਾਲ ਬਣੇ ਸਨ ਅਤੇ ਉਹਨਾਂ ਦਾ ਕਾਰਜਕਾਲ ਹਾਲੇ ਡੇਢ ਸਾਲ ਬਾਕੀ ਸੀ|  …

Read More »

ਬਾਦਲ ਨੇ ਚੋਣਾਂ ਤੋਂ ਪਹਿਲਾਂ ਮੰਨੀ ਹਾਰ : ਚੰਨੀ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੀ ਆਪਣੇ ਕਾਰਜਕਾਲ ਦੇ ਅਖੀਰ ‘ਚ ਵੱਡੇ ਪੱਧਰ ‘ਤੇ ਨਿਯੁਕਤੀਆਂ ਕਰਨ ਦੇ ਫੈਸਲੇ ‘ਤੇ ਵਰ੍ਹਦਿਆਂ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ। ਉਨ੍ਹਾਂ ਨੇ …

Read More »

ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜ਼ਬਤ 500 ਅਤੇ 1,000 ਦੇ ਪੁਰਾਣੇ ਨੋਟਾਂ ਨਾਲ ਐੱਫ. ਡੀ. ਕਰਾਈ ਜਾਵੇ : ਅਦਾਲਤ

ਇੰਦੌਰ :  ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਆਦੇਸ਼ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਅਤੇ ਹੋਰਨਾਂ ਅਪਰਾਧਿਕ ਮਾਮਲਿਆਂ ‘ਚ ਜ਼ਬਤ 500 ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਨੋਟਬੰਦੀ ਦੇ ਮੱਦੇਨਜ਼ਰ 30 ਦਸੰਬਰ ਤੱਕ ਰਾਸ਼ਟਰੀ ਬੈਂਕਾਂ ‘ਚ ਐੱਫ. ਡੀ. ਯੋਜਨਾ ਦੇ ਤਹਿਤ ਜਮ੍ਹਾ ਕਰਾ ਦਿੱਤੇ ਜਾਣ। ਜਸਟਿਸ ਐੱਸ. ਸੀ. …

Read More »