ਤਾਜ਼ਾ ਖ਼ਬਰਾਂ
Home / 2016 / December / 21

Daily Archives: December 21, 2016

ਹਰੀਕੇ ਪੱਤਣ ਤੋਂ ਆਪ ਨੇ ਸ਼ੁਰੂ ਕੀਤੀ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਮੁਹਿੰਮ

ਹਰੀਕੇ ਪੱਤਣ  -ਆਮ ਆਦਮੀ ਪਾਰਟੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਗੱਪੀ ਕਰਾਰ ਦਿੰਦੇ ਹੋਏ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ ਰਾਜ ਪੱਧਰੀ ਮੁਹਿੰਮ  ਹਰੀਕੇ ਪੱਤਣ ਵਿਖੇ ਜਲ ਬੱਸ ਅੱਡੇ ਤੋਂ ਸ਼ੁਰੂ ਕੀਤੀ ਹੈ।  ਬੁੱਧਵਾਰ ਨੂੰ ਪਾਰਟੀ ਦੇ ਜੀਰਾ ਹਲਕੇ …

Read More »

ਮੈਕਸੀਕੋ ‘ਚ ਪਟਾਕਿਆਂ ਦੇ ਬਾਜ਼ਾਰ ਨੂੰ ਲੱਗੀ ਅੱਗ, 29 ਮੌਤਾਂ

ਮੈਕਸੀਕੋ : ਮੈਕਸੀਕੋ ਦੇ ਪਟਾਕਿਆਂ ਵਾਲੇ ਬਾਜ਼ਾਰ ਨੂੰ ਅੱਗ ਲੱਗਣ ਕਾਰਨ ਹੋਏ ਜ਼ਬਰਦਸਤ ਧਮਾਕਿਆਂ ਵਿਚ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਜ਼ਿਆਦਾ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਟੀ.ਵੀ ਚੈਨਲਾਂ ‘ਤੇ ਦਿਖਾਏ ਗਏ ਇਸ ਘਟਨਾ ਦੀ ਵੀਡੀਓ ਕਾਫੀ ਭਿਆਨਕ ਲੱਗ …

Read More »

ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਕਾਂਗਰਸ ‘ਚ ਸ਼ਾਮਿਲ

ਨਵੀਂ ਦਿੱਲੀ  :ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਘੁਬਾਇਆ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਿਆ|  ਦਵਿੰਦਰ ਸਿੰਘ ਘੁਬਾਇਆ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਦਾ ਹੱਥ ਫੜਿਆ| ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿਚ …

Read More »

ਟੀ.ਐਮ.ਸੀ ਨੂੰ ਪੰਜਾਬ ਅੰਦਰ ਸਮਰਥਨ ਮਿਲ ਰਿਹੈ : ਜਗਮੀਤ ਬਰਾਡ਼

ਜਲੰਧਰ  : ਤ੍ਰਿਣਮੂਲ ਕਾਂਗਰਸ ਦੇ ਪੰਜਾਬ ‘ਚ ਤੇਜ਼ੀ ਨਾਲ ਪ੍ਰਸਾਰ ਦੀ ਨੀਤੀ ਹੇਠ, ਅੱਜ ਸਾਬਕਾ ਸੰਸਦ ਮੈਂਬਰ ਤੇ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾਡ਼ ਵੱਲੋਂ ਜਲੰਧਰ ਵਿਖੇ ਪਾਰਟੀ ਦਾ ਸੂਬੇ ‘ਚ ਚੌਥੇ ਦਫਤਰ ਦਾ ਉਦਘਾਟਨ ਕੀਤਾ ਗਿਆ। ਬਾਅਦ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਅਸੀਂ ਰੈਗੁਲਰ …

Read More »

ਰਾਜਪੁਰਾ-ਬਠਿੰਡਾ ਰੇਲ ਲਾਈਨ ਹੋਵੇਗੀ ਦੁੱਗਣੀ

ਨਵੀਂ ਦਿੱਲੀ  : ਰਾਜਪੁਰਾ-ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕੀਤਾ ਜਾਵੇਗਾ| ਇਸ ਸਬੰਧੀ ਫੈਸਲਾ ਅੱਜ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਕੀਤਾ ਗਿਆ| ਲਗਪਗ 172.64 ਕਿਲੋਮੀਟਰ ਲੰਬੀ ਇਸ ਰੇਲਵੇ ਲਾਈਨ ਦੇ ਡਬਲ ਹੋ ਜਾਣ ਨਾਲ ਬਠਿੰਡਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ| ਇਹ ਪ੍ਰਾਜੈਕਟ ਪੰਜ ਸਾਲਾਂ ਵਿਚ …

Read More »