ਤਾਜ਼ਾ ਖ਼ਬਰਾਂ
Home / 2016 / December / 20

Daily Archives: December 20, 2016

ਮੁੱਖ ਮੰਤਰੀ ਨੇ ਕਾਂਗਰਸ ਨੂੰ ਆਗੂਆਂ ਪੱਖੋਂ ਕੰਗਾਲ ਪਾਰਟੀ ਕਰਾਰ ਦਿੱਤਾ

ਜਮਸ਼ੇਰ (ਜਲੰਧਰ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਆਗੂਆਂ ਪੱਖੋਂ ਕੰਗਾਲ ਪਾਰਟੀ ਕਰਾਰ ਦਿੰਦਿਆਂ ਕਿਹਾ ਹੈ ਕਿ ਅਗਲੀ ਸਰਕਾਰ ਬਣਾਉਣ ਦਾ ਭੁਲੇਖਾ ਪਾਲ ਰਹੀ ਕਾਂਗਰਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਕਾਰਾ ਤੇ ਭਗੌੜੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਅੱਜ ਇੱਥੇ …

Read More »

ਭਾਰਤ ਨੇ ਚੇਨੱਈ ਟੈਸਟ ਜਿੱਤ ਕੇ ਸੀਰੀਜ਼ ‘ਤੇ 4-0 ਨਾਲ ਕੀਤਾ ਕਬਜ਼ਾ

ਚੇਨੱਈ  : ਭਾਰਤ ਨੇ ਅੱਜ ਚੇਨੱਈ ਟੈਸਟ ਮੈਚ ਇਕ ਪਾਰੀ ਅਤੇ 75 ਦੌੜਾਂ ਨਾਲ ਜਿੱਤ ਕੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਉਤੇ 4-0 ਨਾਲ ਕਬਜ਼ਾ ਕਰ ਲਿਆ| ਇਸ ਤੋਂ ਪਹਿਲਾਂ ਇੰਗਲੈਂਡ ਦੀ ਸਮੁੱਚੀ ਟੀਮ ਅੱਜ ਕੇਵਲ 207 ਦੌੜਾਂ ਤੇ ਹੀ ਢੇਰ ਹੋ ਗਈ| ਇਸ ਮੈਚ ਵਿਚ ਇੰਗਲੈਂਡ ਨੇ ਪਹਿਲੀ ਪਾਰੀ …

Read More »

ਚੰਡੀਗੜ੍ਹ ‘ਚ ਖਿੜਿਆ ਕਮਲ; ਨਗਰ ਨਿਗਮ ਦੀਆਂ 26 ‘ਚੋਂ 20 ਸੀਟਾਂ ਜਿੱਤੀਆਂ

ਚੰਡੀਗੜ੍ਹ  : ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੇ ਵੱਡੀ ਜਿੱਤ ਦਰਜ ਕੀਤੀ ਹੈ| ਭਾਜਪਾ ਨੇ ਜਿਥੇ 26 ਵਿਚੋਂ 20 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਸੀਟ ਜਿੱਤੀ| ਇਸ ਤੋਂ ਇਲਾਵਾ ਕਾਂਗਰਸ ਨੂੰ ਸਿਰਫ 4 ਸੀਟਾਂ ਹੀ …

Read More »

ਕੈਪਟਨ ਅਮਰਿੰਦਰ ਵਲੋਂ ਸੁਪਰੀਮ ਕੋਰਟ ਨੂੰ ਮੋਦੀ ਸਰਕਾਰ ਦੇ ਤਾਜ਼ਾ ਫੁਰਮਾਨ ‘ਤੇ ਰੋਕ ਲਗਾਉਣ ਦੀ ਅਪੀਲ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਨੂੰ ਮੋਦੀ ਸਰਕਾਰ ਦੇ ਰਿਜਰਵ ਬੈਂਕ ਆਫ ਇੰਡੀਆ ਰਾਹੀਂ ਜ਼ਾਰੀ, ਨੋਟਬੰਦੀ ਉਪਰ ਤਾਜ਼ਾ ਨਿਰਦੇਸ਼ਾਂ ‘ਤੇ ਰੋਕ ਲਗਾਉਣ ਦੀ ਅਪੀਲ ਕਰਦਿਆਂ, ਕਿਹਾ ਹੈ ਕਿ ਇਹ ਯੂ ਟਰਨ ਲੋਕਾਂ ਨਾਲ ਧੋਖਾਧਡ਼ੀ ਤੇ ਉਨ੍ਹਾਂ ਦੇ ਭਰੋਸੇ ਨੂੰ ਤੋਡ਼ਨ ਸਮਾਨ ਹਨ। ਕੈਪਟਨ …

Read More »

ਜਰਮਨੀ ‘ਚ ਕ੍ਰਿਸਮਿਸ ਲਈ ਖਰੀਦਦਾਰੀ ਕਰ ਰਹੇ ਲੋਕਾਂ ‘ਤੇ ਸਿਰਫਿਰੇ ਨੇ ਚੜ੍ਹਾਇਆ ਟਰੱਕ, 12 ਮੌਤਾਂ

ਬਰਲਿਨ  : ਜਰਮਨੀ ਦੇ ਬਰਲਿਨ ਸ਼ਹਿਰ ਵਿਚ ਇਕ ਸਿਰਫਿਰੇ ਨੇ ਬਾਜ਼ਾਰ ਵਿਚ ਲੋਕਾਂ ਨੂੰ ਟਰੱਕ ਨਾਲ ਕੁਚਲ ਦਿੱਤਾ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਜ਼ਿਆਦਾ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਬਾਜ਼ਾਰ ਵਿਚ ਕ੍ਰਿਸਮਿਸ ਦੀਆਂ ਤਿਆਰੀਆਂ ਲਈ ਖਰੀਦਦਾਰੀ ਕਰ ਰਹੇ ਸਨ ਕਿ ਇਸ …

Read More »

ਲੋਕਾਂ ਨੇ ਨੋਟਬੰਦੀ ‘ਤੇ ਭਾਜਪਾ ਨੂੰ ਦਿੱਤਾ ਸਮਰਥਨ : ਅਮਿਤ ਸ਼ਾਹ

ਨਵੀਂ ਦਿੱਲੀ : ਇਸ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਜਿੱਤ ਲਈ ਵਧਾਈ ਦਿੱਤੀ ਹੈ| ਉਹਨਾਂ ਕਿਹਾ ਕਿ ਲੋਕਾਂ ਨੇ ਨੋਟਬੰਦੀ ‘ਤੇ ਭਾਜਪਾ ਨੂੰ ਸਮਰਥਨ ਦਿੱਤਾ ਹੈ|

Read More »

ਲਾਲੀ ਬਾਜਵਾ ਨੇ ਕੀਤਾ ਅਕਾਲੀ ਦਲ ਦੀ ਜ਼ਿਲਾ ਸ਼ਹਿਰੀ ਜਥੇਬੰਦੀ ਦਾ ਐਲਾਨ

ਹੁਸ਼ਿਆਰਪੁਰ  -ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਹੁਸ਼ਿਆਰਪੁਰ ਸ਼ਹਿਰੀ ਜਥੇਬੰਦੀ ਦਾ ਐਲਾਨ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਕੀਤਾ ਗਿਆ। ਜਿਸ ਅਨੁਸਾਰ ਸੀਨੀਅਰ ਮੀਤ ਪ੍ਰਧਾਨਾਂ ਵਿਚ ਮਨਮੋਹਣ ਸਿੰਘ ਚਾਵਲਾ, ਹਰਦੇਵ ਸਿੰਘ ਕੌਂਸਲ, ਜਸਵਿੰਦਰ ਸਿੰਘ ਪਰਮਾਰ, ਮਨਿੰਦਰਪਾਲ ਸਿੰਘ ਬੇਦੀ, ਆਨੰਦ ਬਾਂਸਲ, ਝਰਮਲ ਸਿੰਘ ਸਾਬਕਾ ਜ਼ਿਲਾ ਖੇਡ ਅਫ਼ਸਰ, ਹਰਨੇਕ ਸਿੰਘ ਸੋਨਾ, ਜਸਵਿੰਦਰ …

Read More »

ਕੈਪਟਨ ਅਮਰਿੰਦਰ ਦੀ ਚੋਣ ਕਮਿਸ਼ਨ ਨੂੰ ਪੰਜਾਬ ਅੰਦਰ ਇਕ ਦਿਨ ‘ਚ ਹੀ ਵੋਟਿੰਗ ਕਰਵਾਉਣ ਦੀ ਅਪੀਲ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਲਿੱਖ ਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਕ ਤੋਂ ਵੱਧ ਪਡ਼ਾਅ ਹੇਠ ਵੋਟਿੰਗ ਕਰਵਾਉਣ ‘ਤੇ ਵਿਚਾਰ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਲਡ਼ੀ ਹੇਠ, ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਦੇ ਵੋਟਿੰਗ ਨੂੰ ਦੋ …

Read More »

ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਖਾਤਾ ਤੱਕ ਨਹੀਂ ਖੁੱਲੇਗਾ: ਹਰਸਿਮਰਤ ਬਾਦਲ

ਮਾਨਸਾ/ਝਨੀਰ/ ਸਰਦੂਲਗੜ੍ਹ  -ਪੰਜਾਬ ਅੰਦਰ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਖਾਤਾ ਤੱਕ ਨਹੀ ਖੁੱਲੇਗਾ, ਕਿਉਂਕਿ ਆਮ ਆਦਮੀ ਪਾਰਟੀ ਝੂਠ ਦੀ ਬੁਨਿਆਦ ‘ਤੇ ਖੜ੍ਹੀ ਹੈ ਅਤੇ ਕਾਂਗਰਸ ਦਾ ਪੰਜਾਬ ਵਿੱਚ ਪਹਿਲਾਂ ਤੋਂ ਹੀ ਕੋਈ ਆਧਾਰ ਨਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ …

Read More »

ਵਿਰਾਟ ਕੋਹਲੀ ‘ਮੈਨ ਆਫ ਦਾ ਸੀਰੀਜ਼’ ਅਤੇ ਕਰੁਣ ਨਾਇਰ ਬਣਿਆ ‘ਮੈਨ ਆਫ ਦਾ ਮੈਚ’

ਚੇਨੱਈ  : ਭਾਰਤ ਨੇ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ 4-0 ਨਾਲ ਆਪਣੇ ਨਾਮ ਕਰ ਲਈ| ਅੱਜ ਚੇਨੱਈ ਵਿਖੇ ਖੇਡੇ ਗਏ ਮੈਚ ਨੂੰ ਭਾਰਤ ਨੇ ਇਕ ਪਾਰੀ ਅਤੇ 75 ਦੌੜਾਂ ਨਾਲ ਆਪਣੇ ਨਾਮ ਕਰ ਲਿਆ| ਮੈਨ ਆਫ ਦਾ ਸੀਰੀਜ਼ ਦਾ ਖਿਤਾਬ ਵਿਰਾਟ ਕੋਹਲੀ ਅਤੇ ਮੈਨ ਆਫ ਦਾ ਮੈਚ ਖਿਤਾਬ …

Read More »