ਤਾਜ਼ਾ ਖ਼ਬਰਾਂ
Home / 2016 / December / 19

Daily Archives: December 19, 2016

ਪਹਿਲੇ ਹੀ ਸੈਂਕੜੇ ਨੂੰ 300 ਰਨਾਂ ਵਿਚ ਬਦਲਣ ਵਾਲੇ ਪਹਿਲੇ ਭਾਰਤੀ ਬਣੇ ਨਾਇਰ

ਸਚਿਨ-ਲਕਸ਼ਮਣ ਤੇ ਦ੍ਰਾਵਿੜ ਨੂੰ ਛੱਡਿਆ ਪਿੱਛੇ ਨਵੀਂ ਦਿੱਲੀ : ਆਪਣੇ ਕੈਰੀਅਰ ਦੇ ਪਹਿਲੇ ਸੈਂਕੜੇ ਨੂੰ ਹੀ ਡਬਲ ਸੈਂਕੜੇ ਤੇ ਫਿਰ ਤ੍ਰਿਪਲ ਸੈਂਕੜੇ ਵਿਚ ਤਬਦੀਲ ਕਰਨ ਵਾਲੇ ਕਰੁਣ ਨਾਇਰ ਪਹਿਲੇ ਭਾਰਤੀ ਅਤੇ ਦੁਨੀਆ ਦੇ ਤੀਸਰੇ ਕ੍ਰਿਕਟਰ ਬਣ ਗਏ ਹਨ। ਇੰਗਲੈਂਡ ਖਿਲਾਫ ਖੇਡੇ ਜਾ ਰਹੇ ਆਖਰੀ ਟੈਸਟ ਮੈਚ ਵਿਚ ਜਿੱਥੇ ਭਾਰਤ ਜਿੱਤ …

Read More »

ਰਾਹੁਲ ਗਾਂਧੀ ਪਹੁੰਚੇ ਡੇਰਾ ਬਿਆਸ

ਰਾਹੁਲ ਤੇ ਕੈਪਟਨ ਨੇ ਸਤਿਸੰਗ ਵੀ ਸੁਣਿਆ ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਡੇਰਾ ਬਿਆਸ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਸ਼ਨੀਵਾਰ ਰਾਤ ਵਿਸ਼ੇਸ਼ ਜਹਾਜ਼ ਰਾਹੀਂ …

Read More »

ਐਸ ਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ

ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਆਇਆ ਸੀ ਚਰਚਾ ‘ਚ ਚੰਡੀਗੜ੍ਹ : ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਵਿਵਾਦਾਂ ਵਿਚ ਆਇਆ ਪੰਜਾਬ ਦਾ ਐਸਪੀ ਸਲਵਿੰਦਰ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਭਗੌੜਾ ਹੈ ਪੁਲਿਸ ਨੂੰ ਉਸ ਦੇ ਥਹੁ ਟਿਕਾਣੇ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸਲਵਿੰਦਰ ਸਿੰਘ ‘ਤੇ ਡਿਊਟੀ …

Read More »

ਚੋਣਾਂ ਤੋਂ ਪਹਿਲਾਂ ਪੰਜਾਬ ਕੈਬਨਿਟ ਨੇ ਕੀਤੇ ਵੱਡੇ ਐਲਾਨ

ਚੰਡੀਗੜ੍ਹ-ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ ਗੋਇੰਦਵਾਲ ਸਨਅਤੀ ਕੰਪਲੈਕਸ ਵਿੱਚ 8000 ਵਰਗ ਗਜ਼ ਦੀ ਸ਼੍ਰੇਣੀ ਵਾਲੇ ਪਲਾਟ ਹੋਲਡਰਾਂ ਜਿਨ੍ਹਾਂ ਨੂੰ ਇਹ ਪਲਾਟ 31 ਦਸੰਬਰ, 1995 ਨੂੰ ਜਾਂ ਇਸ ਤੋਂ ਪਹਿਲਾਂ ਅਲਾਟ ਹੋਏ ਹਨ, ਪਾਸੋਂ ਮੂਲ ਕੀਮਤ ਅਤੇ ਵਧੀ ਹੋਈ ਕੀਮਤ ਦੇ ਬਕਾਏ 10 ਫੀਸਦੀ ਸਾਧਾਰਨ ਵਿਆਜ …

Read More »

ਨੋਟਬੰਦੀ ਦਾ ਫੈਸਲਾ 99 ਫੀਸਦੀ ਜਨਤਾ ਦੇ ਖਿਲਾਫ : ਰਾਹੁਲ ਗਾਂਧੀ

ਜੌਨਪੁਰ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਤੋਂ ਨੋਟਬੰਦੀ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਉਹਨਾਂ ਦਾ ਇਹ ਫੈਸਲਾ 99 ਫੀਸਦੀ ਲੋਕਾਂ ਦੇ ਖਿਲਾਫ ਹੈ| ਅੱਜ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਨਾ …

Read More »

ਅਕਾਲੀ ਦਲ ਤੇ ਆਪ ਤੋਂ ਬਾਅਦ ਹੁਣ ਟੀ.ਐਮ.ਸੀ ਨੂੰ ਝਟਕਾ, ਪ੍ਰਮੁੱਖ ਪਾਰਟੀ ਆਗੂ ਕਾਂਗਰਸ ‘ਚ ਸ਼ਾਮਿਲ

ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਤ੍ਰਿਣਮੂਲ ਕਾਂਗਰਸ ਨੂੰ ਝਟਕਾ ਲੱਗਿਆ ਹੈ, ਜਿਸਦੇ ਕਈ ਮੁੱਖ ਆਗੂ ਪਾਰਟੀ ‘ਚ ਸ਼ਾਮਿਲ ਹੋਣ ਤੋਂ ਛੇ ਮਹੀਨਿਆਂ ਤੋਂ ਘੱਟ ਸਮੇਂ ਦੇ ਅੰਦਰ ਸੋਮਵਾਰ ਨੂੰ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ …

Read More »

ਪੰਜਾਬ ਵਿੱਚ ਇੱਕੋ ਦਿਨ 4 ਕਿਸਾਨਾਂ ਸਣੇ 6 ਵਿਅਕਤੀਆਂ ਵੱਲੋਂ ਕੀਤੀ ਖੁਦਕੁਸੀ ਉਤੇ ਆਮ ਆਦਮੀ ਪਾਰਟੀ ਨੇ ਜਤਾਇਆ ਅਫਸੋਸ

ਚੰਡੀਗਡ਼੍ਹ -ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਇੱਕੋ ਦਿਨ 4 ਕਿਸਾਨਾਂ ਸਣੇ 6 ਵਿਅਕਤੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਉਤੇ ਅਫਸੋਸ ਜਤਾਇਆ ਹੈ।  ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ …

Read More »