ਤਾਜ਼ਾ ਖ਼ਬਰਾਂ
Home / 2016 / December / 18

Daily Archives: December 18, 2016

ਸਰਗਰਮ ਸਿਆਸਤ ‘ਚ ਵਾਪਸ ਪਰਤੇ ਅਵੀਨਾਸ਼ ਰਾਇ ਖੰਨਾ

ਜਲੰਧਰ : ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਕੇ ਰਾਸ਼ਟਰੀ ਮਨੁਖੀ ਅਧਿਕਾਰ ਕਮੀਸ਼ਨ ਦੇ ਮੈਂਬਰ ਅਵੀਨਾਸ਼ ਰਾਇ ਖੰਨਾ ਦਾ ਅਹੁਦਾ ਗ੍ਰਹਿਣ ਕਰਨ ਗਏ ਸਾਬਕਾ ਰਾਜ ਸਭਾ ਮੈਂਬਰ ਅਵੀਨਾਸ਼ ਰਾਇ ਖੰਨਾ ਇਕ ਵਾਰ ਫਿਰ ਤੋਂ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਸ ਅਹੁਦੇ ਨੂੰ ਉਨ੍ਹਾਂ ਨੇ ਨਵੰਬਰ 2016 ‘ਚ ਛੱਡ ਦਿੱਤਾ …

Read More »

ਚੋਣ ਕਮਿਸ਼ਨ ਨੇ ਕੀਤੀ ਮੰਗ, ਸਿਆਸੀ ਪਾਰਟੀਆਂ ਨਾ ਲੈ ਸਕਣ 2,000 ਰੁਪਏ ਤੋਂ ਵੱਧ ਦੇ ਬੇਨਾਮੇ ਫੰਡ

ਨਵੀਂ ਦਿੱਲੀ  :  ਚੋਣਾਂ ‘ਚ ਕਾਲੇ ਧਨ ਦੀ ਵਰਤੋਂ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ‘ਚ ਚੋਣ ਕਮਿਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਨੂੰ 2,000 ਰੁਪਏ ਤੇ ਇਸ ਤੋਂ ਵੱਧ ਦੇ ਬੇਨਾਮੇ ਫੰਡ ਲੈਣ ‘ਤੇ ਪਾਬੰਦੀ ਲਈ ਕਾਨੂੰਨ ‘ਚ ਸੋਧ ਕੀਤੀ ਜਾਵੇ। ਸਿਆਸੀ ਪਾਰਟੀਆਂ ਵਲੋਂ ਬੇਨਾਮੇ ਫੰਡ …

Read More »

ਚੋਣ ਜ਼ਾਬਤਾ ਲਾਗੂ ਹੋਣ ‘ਤੇ ਅਕਾਲੀਆਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ : ਰਾਜਾ ਗੁਰਪ੍ਰੀਤ ਸਿੰਘ

ਜਲੰਧਰ  : ਪੰਜਾਬ ਕਾਂਗਰਸ ‘ਚ ਹਾਲ ਹੀ ‘ਚ ਸ਼ਾਮਲ ਹੋਏ ਸਿਰਕੱਢ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਤੋਂ ਬਾਅਦ ਅਕਾਲੀਆਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਅਜੇ ਤਾਂ ਕੁਝ ਲੋਕ ਲਾਲਚ ਕਾਰਨ ਉਨ੍ਹਾਂ ਦੇ ਨਾਲ ਜੁੜੇ ਹਨ …

Read More »

ਨੋਇਡਾ ‘ਚ 18 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ, ਤਿੰਨ ਗ੍ਰਿਫਤਾਰ

ਨੋਇਡਾ :  ਨੋਇਡਾ ਦੇ ਸੈਕਟਰ 57 ਤੋਂ 18 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਗਏ ਹਨ ਅਤੇ ਇਸ ਸੰਬੰਧ ‘ਚ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਅੱਜ ਦੱਸਿਆ ਕਿ ਉੱਤਰ ਪ੍ਰਦੇਸ਼ ਅੱਤਵਾਦ ਵਿਰੋਧੀ ਦਸਤਾ ਅਤੇ ਟੈਕਸ ਵਿਭਾਗ ਦੇ ਦਲ ਨੇ ਬੀਤੀ ਸ਼ਾਮ ਤਿੰਨ ਦੋਸ਼ੀਆਂ (ਜਿੰਦ …

Read More »

ਸਕਿਲ ਸੈਂਟਰ ਦੇ ਉਦਘਾਟਨ ਦੌਰਾਨ ਮਜੀਠੀਆ ਨੇ ਸਾਧਿਆ ਕਾਂਗਰਸ ਸਮੇਤ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ

ਮਜੀਠਾ— ਸਕਿਲ ਡਿਵੈੱਲਮੈਂਟ ਦੇ ਮੱਧ ਨਾਲ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਮੱਧ ਨਾਲ ਜੋੜਨ ਲਈ ਮਜੀਠਾ ਹਲਕੇ ‘ਚ ਸਕਿਲ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਬਿਕਰਮ ਸਿੰਘ ਮਜੀਠੀਆ ਮੌਜੂਦ ਹੋਏ। ਇਥੇ ਉਨ੍ਹਾਂ ਨੇ ਕੇਜਰੀਵਾਲ ਅਤੇ ਕਾਂਗਰਸ ‘ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ। ਪੰਜਾਬ ‘ਚ ਪਿਛਲੇ 10 ਸਾਲ ਤੋਂ ਸਥਾਪਤ …

Read More »

ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਦਾ ਬਿਹਾਰ ਦੇ ਮੁੱਖ ਮੰਤਰੀ ਨੇ ਲਿਆ ਜਾਇਜ਼ਾ

ਪਟਨਾ :  ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ‘ਤੇ ਹੋਣ ਵਾਲੇ ਸਮਾਰੋਹਾਂ ਅਤੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਦਾ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਜਾਇਜਾ ਲਿਆ। ਸ਼੍ਰੀ ਕੁਮਾਰ ਨੇ ਇਥੋਂ ਦੇ ਪਟਨਾ ਸਿਟੀ ਸਥਿਤ ਤਖਤ ਸ਼੍ਰੀ ਹਰਮਿੰਦਰ ਸਾਹਿਬ ਪਹੁੰਚੇ ਅਤੇ ਮੱਥਾ ਟੇਕਿਆ। ਇਸ ਤੋਂ ਬਾਅਦ ਮੁੱਖ ਮੰਤਰੀ …

Read More »