ਤਾਜ਼ਾ ਖ਼ਬਰਾਂ
Home / 2016 / December / 17

Daily Archives: December 17, 2016

ਸ੍ਰੀ ਚਮਕੌਰ ਸਾਹਿਬ ਦੇ ਵੋਟਰ ਬਾਹਰੀ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਸਵੀਕਾਰ ਕਰਨਗੇ: ਚੰਨੀ

ਚੰਡੀਗੜ੍ਹ/ਘੜੂੰਆਂ/ਮੋਰਿੰਡਾ/ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਦੇ ਵੋਟਰ ਬਾਹਰੀਆਂ ਨੂੰ ਆਪਣੇ ਉਮੀਦਵਾਰਾਂ ਵਜੋਂ ਸਵੀਕਾਰ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਵੋਟ ਨਹੀਂ ਦੇਣਗੇ। ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ …

Read More »

ਤੁਰਕੀ : ਬੰਬ ਧਮਾਕੇ ‘ਚ 13 ਫੌਜੀਆਂ ਦੀ ਮੌਤ

ਇਸਤਾਂਬੁਲ : ਤੁਰਕੀ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 13 ਫੌਜੀ ਮਾਰੇ ਗਏ, ਜਦੋਂ ਕਿ 40 ਤੋਂ ਵੱਧ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਸੇਰੀ ਸ਼ਹਿਰ ਵਿਚ ਉਸ ਸਮੇਂ ਹੋਇਆ, ਜਦੋਂ ਫੌਜੀ ਬੱਸ ਵਿਚ ਸਵਾਰ ਹੋ ਕੇ ਜਾ ਰਹੇ ਸਨ, ਇਸ ਦੌਰਾਨ ਹੋਏ ਸ਼ਕਤੀਸ਼ਾਲੀ ਧਮਾਕੇ ਵਿਚ ਬੱਸ ਨੂੰ …

Read More »

ਨੋਟਬੰਦੀ ਕਾਰਨ ਅੰਮ੍ਰਿਤਸਰ ‘ਚ 50 ਸਨਅੱਤਾਂ ਦੇ ਬੰਦ ਹੋਣ ‘ਤੇ ਵਰ੍ਹੀ ਕਾਂਗਰਸ

ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਓ.ਪੀ ਸੋਨੀ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਦੀ ਨਿੰਦਾ ਕੀਤੀ ਹੈ, ਜਿਸ ਕਾਰਨ 50 ਤੋਂ ਵੱਧ ਉਦਯੋਗਾਂ ਨੂੰ ਆਪਣੀਆਂ ਗਤੀਵਿਧੀਆਂ ਬੰਦ ਕਰਕੇ ਫੈਕਟਰੀਆਂ ਦੀਆਂ ਚਾਬੀਆਂ ਡੀ.ਸੀ ਨੂੰ ਫਡ਼੍ਹਾਉਣ ਵਾਸਤੇ ਮਜ਼ਬੂਰ ਹੋਣਾ ਪਿਆ। ਸੋਨੀ ਨੇ ਕਿਹਾ ਕਿ ਨੋਟਬੰਦੀ ਕਾਰਨ ਫੈਕਟਰੀਆਂ …

Read More »

ਭ੍ਰਿਸ਼ਟਾਚਾਰ ਦੀ ਬੀਮਾਰੀ ਨਾਲ ਮੁਸਲਮਾਨਾਂ ਸਮੇਤ ਗਰੀਬ ਤਬਕਿਆਂ ਨੂੰ ਸਭ ਤੋਂ ਵਧ ਨੁਕਸਾਨ ਹੋਇਆ-ਨਕਵੀ

ਨਵੀਂ ਦਿੱਲੀ— ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਨੇ ਦੇਸ਼ ਦੇ ਮੁਸਲਮਾਨਾਂ ਸਮੇਤ ਕਮਜ਼ੋਰ ਤਬਕਿਆਂ ਨੂੰ ਸਭ ਤੋਂ ਜ਼ਿਆਦਾ ਆਪਣਾ ਸ਼ਿਕਾਰ ਬਣਾਇਆ, ਜਿਸ ਕਾਰਨ ਮੁਸਲਿਮ ਸਮਾਜ ਗਰੀਬੀ ਰੇਖਾ ਹੇਠਾਂ ਆਉਂਦਾ ਗਿਆ ਅਤੇ ਸਾਡੀ ਸਰਕਾਰ ਸਾਰਿਆਂ ਦਾ ਸਾਥ, ਸਾਰਿਆਂ ਦਾ …

Read More »

ਸਪੈਸ਼ਲ ਸੈਸ਼ਨ ਦੇ ਪਿਛਲੇ ਦਰਵਾਜ਼ੇ ਰਾਹੀਂ ਚੋਣਾਂ ਦੇ ਤੋਹਫੇ ਦੇਣ ਦੀ ਕੋਸ਼ਿਸ਼ ਕਰ ਰਹੀ ਬਾਦਲ ਸਰਕਾਰ ਨੂੰ ਰੋਕੇ ਚੋਣ ਕਮਿਸ਼ਨ: ਕੈਪਟਨ ਅਮਰਿੰਦਰ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਬਾਦਲ ਸਰਕਾਰ ਵੱਲੋਂ ਸਾਰੇ ਨਿਯਮਾਂ ਦਾ ਉਲੰਘਣ ਕਰਕੇ ਸੱਦੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਰਾਹੀਂ ਆਪਣੇ ਲਟਕੇ ਆਰਡੀਨੈਂਸਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਆਰਡੀਨੈਂਸਾਂ ‘ਤੇ ਰਾਜਪਾਲ ਦਸਤਖਤ ਕਰਨ ਤੋਂ …

Read More »

ਕੈਨੇਡਾ ‘ਚ ਬਰਫਬਾਰੀ ਕਾਰਨ ਠੰਢ ਨੇ ਫੜਿਆ ਜ਼ੋਰ

ਟੋਰਾਂਟੋ : ਕੈਨੇਡਾ ਵਿਚ ਹੋ ਰਹੀ ਬਰਫਬਾਰੀ ਤੋਂ ਬਾਅਦ ਕਈ ਸ਼ਹਿਰਾਂ ਦਾ ਤਾਪਮਾਨ ਸਿਫਰ ਤੋਂ ਵੀ ਹੇਠਾਂ ਪਹੁੰਚ ਗਿਆ ਹੈ| ਜ਼ਿਆਦਾਤਰ ਸ਼ਹਿਰਾਂ ਵਿਚ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਪਹੁੰਚ ਗਿਆ ਹੈ| ਬਰਫਬਾਰੀ ਕਾਰਨ ਜਿਥੇ ਕਈ ਸੜਕਾਂ ਬਰਫ ਕਾਰਨ ਢਕਣ ਕਰਕੇ ਆਵਾਜਾਈ ਵਿਚ ਵਿਘਨ …

Read More »

ਸੋਨੀਆ ਗਾਂਧੀ ਨੂੰ ਗੋਆ ਦੀ ਹਵਾ ਅਤੇ ਲੋਕ ਵਧੀਆ ਲੱਗੇ ਸੀ: ਰਾਹੁਲ

ਪਣਜੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਅਤੇ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੂੰ ਦਿੱਲੀ ਨਾਲੋਂ ਗੋਆ ਵਧੀਆ ਲੱਗਦਾ ਹੈ, ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਗੋਆ ‘ਚ ਪ੍ਰਦੂਸ਼ਣ ਨਹੀਂ ਹੈ ਅਤੇ ਇੱਥੇ ਦੇ ਲੋਕ ‘ਬਹੁਤ ਵਧੀਆ’ ਹਨ। ਰਾਹੁਲ ਨੇ ਕੱਲ੍ਹ ਸ਼ਾਮ ਫਟੋਡਾ ਪਿੰਡ …

Read More »

ਚੰਡੀਗੜ੍ਹ ਨਗਰ ਨਿਗਮ ਚੋਣਾਂ ਕੱਲ੍ਹ ਨੂੰ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਲਈ ਵੋਟਾਂ ਕੱਲ੍ਹ 18 ਦਸੰਬਰ ਨੂੰ ਪੈਣਗੀਆਂ| ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਜਾ ਸਕਣਗੀਆਂ| ਇਹਨਾਂ ਚੋਣਾਂ ਲਈ 122 ਉਮੀਦਵਾਰ ਮੈਦਾਨ ਵਿਚ ਹਨ, ਜਿਹਨਾਂ ਦੀ ਕਿਸਮਤ ਦਾ ਫੈਸਲਾ 5,07,624 ਵੋਟਰ ਕਰਨਗੇ| ਚੋਣ ਕਮਿਸ਼ਨ ਵਲੋਂ 445 ਪੋਲਿੰਗ ਸਟੇਸ਼ਨ ਬਣਾਏ ਗਏ ਹਨ| 122 …

Read More »