ਤਾਜ਼ਾ ਖ਼ਬਰਾਂ
Home / 2016 / December / 16

Daily Archives: December 16, 2016

ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਦਫਤਰੀ ਵਾਹਨਾਂ ਦੇ ਨਾਂਅ ‘ਤੇ ਕੀਤਾ ਜਾ ਰਿਹੈ ਵੱਡਾ ਤੇਲ ਘੋਟਾਲਾ : ਵਡ਼ੈਚ

ਚੰਡੀਗਡ਼੍ਹ -ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਅੱਜ ਕਿਹਾ ਹੈ ਕਿ ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਨਾ ਸਿਰਫ ਹੋਰਨਾਂ ਵਪਾਰਾਂ ਵਿੱਚ ਮਾਫੀਆ ਰਾਜ ਚਲਾਇਆ ਜਾ ਰਿਹਾ ਹੈ, ਬਲਕਿ ਆਪਣੇ ਦਫਤਰਾਂ ਦੇ ਇਸਤੇਮਾਲ ਵਾਲੇ ਵਾਹਨਾਂ ਦੇ ਤੇਲ ਵਿੱਚ ਘੋਟਾਲਾ ਕਰਕੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਧਨ …

Read More »

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਕੋਲ ਚੁੱਕਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ

ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਜੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨਾਂ ਦੀ ਬੁਰੀ ਆਰਥਿਕ ਹਾਲਤ ਦਾ ਮੁੱਦਾ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਮੀਟਿੰਗ ਦੌਰਾਨ ਚੁੱਕਿਆ। ਇਸ ਲਡ਼ੀ ਹੇਠ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵਫਦ ਦੇ ਮੈਂਬਰ …

Read More »

ਸੁਖਬੀਰ ਵੱਲੋਂ ਦੇਸ਼ ਦੇ ਪਹਿਲੇ ਏ.ਸੀ. ਬੱਸ ਅੱਡੇ ਦਾ ਉਦਘਾਟਨ

ਐਸ.ਏ.ਐਸ. ਨਗਰ : ਪੰਜਾਬ ਦੇ ਸ਼ਹਿਰੀ ਵਿਕਾਸ ਵਿਚ ਇਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਅੱਜ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਤਰ੍ਹਾਂ ਦੇ ਦੇਸ਼ ਦੇ ਪਹਿਲੇ ਏਅਰ ਕੰਡੀਸ਼ਨ ਬੱਸ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਸਥਾਨਕ ਫੇਜ਼-6 ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰ-ਰਾਜੀ ਬੱਸ ਅੱਡਾ ਪੰਜਾਬ ਵਾਸੀਆਂ ਨੂੰ …

Read More »

ਚੇਨੱਈ ਟੈਸਟ ‘ਚ ਇੰਗਲੈਂਡ ਨੇ ਪਹਿਲੇ ਦਿਨ 4 ਵਿਕਟਾਂ ‘ਤੇ ਬਣਾਈਆਂ 284 ਦੌੜਾਂ

ਚੇਨੱਈ : ਚੇਨੱਈ ਵਿਖੇ ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਤੋਂ ਸ਼ੁਰੂ ਹੋਏ ਪੰਜਵੇਂ ਅਤੇ ਆਖਰੀ ਟੈਸਟ ਮੈਚ ਵਿਚ ਇੰਗਲੈਂਡ ਨੇ ਮਜਬੂਤ ਸ਼ੁਰੂਆਤ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਤੇ 284 ਦੌੜਾਂ ਬਣਾ ਲਈਆਂ| ਮੋਇਨ ਅਲੀ ਨੇ ਸ਼ਾਨਦਾਰ 120 ਦੌੜਾਂ ਦੀ ਅਜੇਤੂ ਪਾਰੀ ਖੇਡੀ| ਇਸ ਤੋਂ ਪਹਿਲਾਂ ਟੌਸ …

Read More »

ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਵੀ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ

ਨਵੀਂ ਦਿੱਲੀ :  ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕੰਮਕਾਰ ਨਾ ਹੋਣ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦਰਮਿਆਨ ਸੰਸਦ ਮੈਂਬਰਾਂ ਦੀ ਅਕਸ ਖਰਾਬ ਹੁੰਦੀ ਹੈ। ਸੈਸ਼ਨ ਦੌਰਾਨ ਲੋਕ ਸਭਾ ਦੀਆਂ ਕੁੱਲ 21 ਬੈਠਕਾਂ ਹੋਈਆਂ। ਇਸ ਦੌਰਾਨ ਵਿਰੋਧੀ ਧਿਰ ਪਹਿਲਾਂ ਤਾਂ ਨੋਟਬੰਦੀ ‘ਤੇ ਨਿਯ 56 …

Read More »

ਪੰਜਾਬ ਸਰਕਾਰ ਨੇ 19 ਦਸੰਬਰ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਅੱਜ ਕੁਝ ਅਹਿਮ ਵਿਧਾਨਿਕ ਕੰਮ-ਕਾਜ ਨਿਪਟਾਉਣ ਲਈ 19 ਦਸੰਬਰ, 2016 (ਸੋਮਵਾਰ) ਨੂੰ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਇਜਲਾਸ ਸੱਦਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੰਤਰੀ ਮੰਡਲ …

Read More »

ਕੌਮਾਂਤਰੀ ਟੈੱਸਟ ਕ੍ਰਿਕਟ ਰੈਂਕਿੰਗ ਦੇ ਦੂਜੇ ਸਥਾਨ ‘ਤੇ ਪੁੱਜਿਆ ਵਿਰਾਟ

ਦੁਬਈ :ਜੇਤੂ ਘੋੜੇ ‘ਤੇ ਸਵਾਰ ਟੀਮ ਇੰਡੀਆ ਦੇ ਟੈਸਟ ਕ੍ਰਿਕਟ ਦਾ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ 235 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਵੱਲੋਂ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਵਿਸ਼ਵ ਟੈਸਟ ਕ੍ਰਿਕਟ ਰੈਂਕਿੰਗ ਵਿੱਚ ਲੰਮੀ ਛਾਲ ਮਾਰ ਕੇ ਦੂਜੇ ਨੰਬਰ ‘ਤੇ ਪਹੁੰਚ ਗਿਆ …

Read More »

ਕ੍ਰਿਕਟ ਦੇ ਵਿਵਾਦ, ਜਿਹਨਾਂ ਕਾਰਨ ਬਣੇਗਾ ਨਵਾਂ ਨਿਯਮ

ਕ੍ਰਿਕਟ ਮੈਚਾਂ ਦੇ ਦੌਰਾਨ ਫ਼ੀਲਡ ਵਿੱਚ ਖਿਡਾਰੀਆਂ ਵਿੱਚਕਾਰ ਵਿਵਾਦ ਹੋਣਾ ਬਿਲਕੁਲ ਆਮ ਹੈ। ਕਈ ਵਾਰ ਤਾਂ ਇਹ ਵਿਵਾਦ ਗਰਮਾ ਗਰਮ ਬਹਿਸ ਅਤੇ ਬਦਤਮੀਜ਼ੀ ਤੱਕ ਵੀ ਪਹੁੰਚ ਜਾਂਦੇ ਹਨ ਪਰ ਹੁਣ ਮੈਦਾਨ ‘ਤੇ ਇਸ ਕਿਸਮ ਦੇ ਵਿਵਾਦ ਦਿਖਾਉਣਾ ਸ਼ਾਇਦ ਘੱਟ ਹੋ ਸਕਦਾ ਹੈ। ਅਜਿਹਾ ਇਸ ਕਰਕੇ ਹੋਵੇਗਾ ਕਿਉਂਕਿ ਹੋਰ ਖੇਡਾਂ ਵਾਂਗ …

Read More »

ਏ.ਬੀ. ਡਿਵਿਲੀਅਰਜ਼ ਨੇ ਟੈੱਸਟ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀਂ ਸਾਊਥ ਅਫ਼ਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਟੀਮ ਦੇ ਹਿੱਤ ਦੇ ਲਈ ਸਭ ਤੋਂ ਵੱਡਾ ਕਦਮ ਉਠਾਇਆ ਹੈ। ਉਨ੍ਹਾਂ ਟੈਸਟ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਏ.ਬੀ. ਪੂਰੀ ਤਰ੍ਹਾਂ ਫ਼ਿਟ ਨਹੀਂ ਹੈ ਅਤੇ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਟੀਮ ‘ਚ ਜਗ੍ਹਾ ਨਹੀਂ …

Read More »