ਤਾਜ਼ਾ ਖ਼ਬਰਾਂ
Home / 2016 / December / 14

Daily Archives: December 14, 2016

ਕੜਾਕੇ ਦੀ ਸਰਦੀ ਦੇ ਘੇਰੇ ‘ਚ ਉੱਤਰ ਪ੍ਰਦੇਸ਼, ਧੁੰਦ ਨਾਲ ਘੱਟ ਹੋਈ ਦ੍ਰਿਸ਼ਤਾ

ਲਖਨਊ— ਉੱਤਰ ਪ੍ਰਦੇਸ਼ ‘ਚ ਕੜਾਕੇ ਦੀ ਠੰਢ ਦੀ ਮਾਰ ਜਾਰੀ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨਾਲ ਜਨਜੀਵਨ ਬੇਹਾਲ ਹੈ। ਧੁੰਦ ਨਾਲ ਦ੍ਰਿਸ਼ਤਾ ਘੱਟ ਰਹੀ। ਮੌਸਮ ਕੇਂਦਰ ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟੇ ਦੇ ਦੌਰਾਨ ਰਾਜ ਦੇ ਵਧੇਰੇ ਸਥਾਨਾਂ ‘ਤੇ ਤਾਪਮਾਨ ‘ਚ 6 ਤੋਂ 10 ਡਿਗਰੀ ਤੱਕ ਘੱਟ ਦਰਜ …

Read More »

ਨੋਟਬੰਦੀ ਦੇ 35ਵੇਂ ਦਿਨ ਠੰਡ ‘ਚ ਲੋਕ ਲਾਈਨਾਂ ‘ਚ ਲੱਗੇ

ਫਗਵਾੜਾ,  – ਨੋਟਬੰਦੀ ਦੇ 35ਵੇਂ ਦਿਨ ਅੱਜ ਇਲਾਕੇ ‘ਚ ਪੈ ਰਹੀ ਕੜਾਕੇ ਦੀ ਠੰਡ ਅਤੇ ਛਾਏ ਕੋਹਰੇ ਦੇ ਦਰਮਿਆਨ ਵੱਡੀ ਗਿਣਤੀ ‘ਚ ਲੋਕ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ‘ਚ ਲੱਗੇ ਰਹੇ। ਆਲਮ ਇਹ ਰਿਹਾ ਕਿ ਅਨੇਕਾਂ ਲੋਕਾਂ ਦੀ ਠੰਡ ਦੇ ਕਾਰਨ ਸਿਹਤ ਬਿਗੜ ਗਈ ਅਤੇ ਕਈ ਲੋਕਾਂ ਨੂੰ ਘੰਟਿਆਂ-ਬੱਧੀ ਲਾਈਨ …

Read More »

ਸੀਟਾਂ ਤੋਂ ਪਹਿਲਾਂ ਕਮਰਿਆਂ ‘ਤੇ ਕਬਜ਼ੇ ਦੀ ਲੜਾਈ, ਕਾਂਗਰਸੀਆਂ ਨੇ ਮੱਲੇ ਦਿੱਲੀ ਸਥਿਤ ਪੰਜਾਬ ਭਵਨ ਦੇ ਕਮਰੇ

ਨਵੀਂ ਦਿੱਲੀ/ਚੰਡੀਗੜ੍ਹ :  ਸਿਰਫ ਹਕੂਮਤ ਹੀ ਭ੍ਰਿਸ਼ਟਾਚਾਰੀ ਨਹੀਂ ਬਣਾਉਂਦੀ, ਸਗੋਂ ਹਾਕਮ ਬਣਨ ਦਾ ਅਹਿਸਾਸ ਵੀ ਇਸ ਰਾਹ ਤੋਰ ਸਕਦਾ ਹੈ। ਇਹ ਹਾਲਤ ਇਸ ਸਮੇਂ ਦਿੱਲੀ ਸਥਿਤ ਪੰਜਾਬ ਭਵਨ ‘ਚ ਦੇਖੀ ਜਾ ਸਕਦੀ ਹੈ, ਜਿਥੇ ਘੱਟੋ-ਘੱਟ 16 ਕਾਂਗਰਸੀ ਵਿਧਾਇਕ, ਸਾਬਕਾ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਟਿਕਟਾਂ ਲਈ ਲਾਬਿੰਗ ਕਰਨ ਵਾਸਤੇ ਕਮਰਿਆਂ …

Read More »

ਚੋਣਾਂ ਤੋਂ ਪਹਿਲਾਂ ਫਿਰ ਮੁਸ਼ਕਿਲ ‘ਚ ਫਸੇ ਕੈਬਨਿਟ ਮੰਤਰੀ ਅਨਿਲ ਜੋਸ਼ੀ

ਅੰਮ੍ਰਿਤਸਰ— ਕੈਬਨਿਟ ਮੰਤਰੀ ਅਨਿਲ ਜੋਸ਼ੀ ਇਕ ਹੋਰ ਗੰਭੀਰ ਮੁਸ਼ਕਿਲ ‘ਚ ਫਸਦੇ ਨਜ਼ਰ ਆ ਰਹੇ ਹਨ। ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਵਲੋਂ ਉਨ੍ਹਾਂ ‘ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਹਾਲ ਹੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ 2 ਨੇਤਾਵਾਂ ਦੇ ਨਾਲ ਮਿਲ ਕੇ ਕਰੀਬ 7 ਕਰੋੜ ਰੁਪਏ ਦੀ ਜਗ੍ਹਾ …

Read More »

ਨੋਟਬੰਦੀ ਦੇ ਵਿਰੋਧ ‘ਚ ਰਾਹੁਲ 19 ਦਸੰਬਰ ਨੂੰ ਕਰਨਗੇ ਜਨਸਭਾ

ਜੌਨਪੁਰ— ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੋਟਬੰਦੀ ਕਾਰਨ ਆਮ ਜਨਤਾ ਨੂੰ ਹੋ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਇਥੇ ਆਉਣ ਵਾਲੀ 19 ਦਸੰਬਰ ਨੂੰ ਬੀ.ਆਰ.ਪੀ. ਕਾਲਜ ਮੈਦਾਨ ‘ਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਰਾਹੁਲ ਦੇ ਜੌਨਪੁਰ ‘ਚ ਹੋਣ ਵਾਲੇ ਪ੍ਰਗਰਾਮ ਦੀ ਪੁਸ਼ਟੀ ਕਰਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਜੋਨਪੁਰ ਦੇ …

Read More »

ਬੀਬਾ ਬਾਦਲ ਦੇ ਸਵਾਗਤ ‘ਚ ਲੱਗੇ ਮੇਨ ਗੇਟ ‘ਤੇ ਵੱਡੀ ਗਲਤੀ

ਗੋਨਿਆਣਾ   : ਹਲਕਾ ਭੁੱਚੋ ਦੀ ਗੋਨਿਆਣਾ ਮੰਡੀ ‘ਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਂਚ ਸਮਾਗਮ ਰੱਖਿਆ ਗਿਆ ਸੀ ਤੇ ਬੀਬਾ ਜੀ ਦੇ ਸਵਾਗਤ ‘ਚ ਪਾਰਟੀ ਵਰਕਰਾਂ ਵਲੋਂ ਪ੍ਰਬੰਧ ਕੀਤਾ ਗਿਆ ਪਰ ਬੀਬਾ ਜੀ ਦੇ ਆਉਣ ਤੋਂ ਪਹਿਲਾਂ ਮੇਨ ਗੇਟ ‘ਤੇ ਮਾਣਯੋਗ ਮੰਤਰੀ …

Read More »

ਫਿਰ ਤੋਂ ਕੀਤਾ ਗਿਆ ਜੈਲਲਿਤਾ ਦਾ ਅੰਤਿਮ ਸੰਸਕਾਰ, ਲਾਸ਼ ਦੀ ਥਾਂ ਰੱਖੀ ਗਈ ਗੁੱਡੀ

ਚੇੱਨਈ—ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਨੂੰ ਦੱਸ ਦਿਨ ਹੋ ਗਏ ਹਨ ਪਰ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਵਾਦਾਂ ‘ਚ ਘਿਰ ਗਿਆ ਹੈ। ਜੈਲਲਿਤਾ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਨਾ ਕੀਤੇ ਜਾਣ ਦਾ ਵਿਰੋਧ ਹੋ ਰਿਹਾ ਹੈ। ਸ਼੍ਰੀਰੰਗਾਪਟਨਮ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਖਬਰ ਹੈ ਕਿ …

Read More »