ਤਾਜ਼ਾ ਖ਼ਬਰਾਂ
Home / 2016 / December / 13

Daily Archives: December 13, 2016

ਪੰਜਾਬ ਵਿੱਚ ਵਧਦੀਆਂ ਅਪਰਾਧਿਕ ਘਟਨਾਵਾਂ ਉਤੇ ਆਮ ਆਦਮੀ ਪਾਰਟੀ ਨੇ ਜਤਾਈ ਚਿੰਤਾ

ਚੰਡੀਗਡ਼੍ਹ- ਪੰਜਾਬ ਵਿੱਚ ਵਧਦੀਆਂ ਅਪਰਾਧਿਕ ਵਾਰਦਾਤਾਂ ਉਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਦੇ ਇੱਕ ਪਿੰਡ ਵਿੱਚ ਅਕਾਲੀ ਆਗੂਆਂ ਵੱਲੋਂ ਪੁਲਿਸ ਕਰਮੀ ਨਾਲ …

Read More »

ਆਰ.ਬੀ.ਆਈ ਅਧਿਕਾਰੀ ਗ੍ਰਿਫਤਾਰ, 1.51 ਕਰੋੜ ਦੇ ਪੁਰਾਣੇ ਨੋਟ ਬਦਲਣ ਦਾ ਦੋਸ਼

ਬੈਂਗਲੁਰੂ :  ਸੀ.ਬੀ.ਆਈ. ਨੇ ਰਿਜ਼ਰਵ ਬੈਕ ਆਫ ਇੰਡੀਆ (ਆਰ.ਬੀ.ਆਈ) ਦੇ ਇਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਬੈਂਗਲੁਰੂ ‘ਚ ਬਤੌਰ ਸੀਨੀਅਰ ਵਿਸ਼ੇਸ਼ ਅਸੀਸਟੈਂਟ ਤੈਨਾਤ ਹੈ। 1.51 ਕੋਰੜ ਰੁਪਏ ਦੇ ਪੁਰਾਣੇ ਨੋਟ ਬਦਲਣ ਦੇ ਦੋਸ਼ ‘ਚ ਅਧਿਕਾਰੀ ਕੇ.ਮਿਸ਼ੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦੇ ਕੋਲੋਂ ਕਈ ਮਹੱਤਵਪੂਰਨ ਦਸਤਾਵੇਜ ਵੀ ਬਰਾਮਦ …

Read More »

ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਪੰਜਾਬ ‘ਚ ਧਮਾਕੇਦਾਰ ਸ਼ੁਰੂਆਤ

ਚੰਡੀਗੜ੍ਹ : ਮਮਤਾ ਬੈਨਰਜੀ ਦੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਰਸਮੀ ਤੌਰ ‘ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖਾੜੇ ‘ਚ ਕਦਮ ਰੱਖ ਦਿੱਤਾ ਹੈ। ਪਾਰਟੀ ਵੱਲੋਂ ਬੀਤੇ ਹਫਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪੰਜਾਬ ਯੂਨਿਟ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਚੰਡੀਗੜ੍ਹ ਵਿਖੇ ਆਪਣੇ ਸੂਬਾਈ …

Read More »

ਤਿੰਨ ਦਿਨਾਂ ਬਾਅਦ ਖੁੱਲ੍ਹੇ ਬੈਂਕ: ਰਾਜਧਾਨੀ ‘ਚ ਲੱਗੀਆਂ ਲੰਬੀਆਂ ਲਾਈਨਾਂ

ਨਵੀਂ ਦਿੱਲੀ— ਰਾਜਧਾਨੀ ‘ਚ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਬੈਂਕਾਂ ਦੇ ਖੁੱਲ੍ਹਣ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਨਕਦੀ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਉੱਤਰੀ ਦਿੱਲੀ ਦੇ ਵਿਜੇ ਨਗਰ ਇਲਾਕੇ ‘ਚ ਸਵੇਰ ਤੋਂ ਹੀ ਵੱਖ-ਵੱਖ ਬੈਂਕਾਂ ਦੇ ਸਾਹਮਣੇ ਵੱਡੀ ਗਿਣਤੀ ‘ਚ ਲੋਕ ਖੜ੍ਹੇ ਦਿਖਾਈ ਦਿੱਤੇ। …

Read More »

ਬਠਿੰਡਾ ‘ਚ ਬਣੇਗਾ ਏ.ਸੀ. ਬੱਸ ਸਟੈਂਡ, ਹਰਸਿਮਰਤ ਬਾਦਲ ਨੇ ਰੱਖਿਆ ਨੀਂਹ ਪੱਥਰ

ਬਠਿੰਡਾ  : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ 45 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਬੀਬੀ ਵਾਲਾ ਚੌਕ ਨਜ਼ਦੀਕ ਬਣਨ ਵਾਲੇ ਏ.ਸੀ. ਬੱਸ ਸਟੈਂਡ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਬੱਸ ਸਟੈਂਡ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗਾ। ਬਰਨਾਲਾ ਬਾਈਪਾਸ ਨੇੜੇ …

Read More »

ਕਾਂਗਰਸ ਦਾ ਘੋਟਾਲਿਆਂ ਦਾ ਰਿਕਾਰਡ, ਹੋ ਰਹੀ ਪਰੇਸ਼ਾਨ : ਜੇਟਲੀ

ਨਵੀਂ ਦਿੱਲੀ — ਕਾਂਗਰਸ ‘ਤੇ ਨਿਸ਼ਾਨਾ ਕਸਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਦਾ ਘੋਟਾਲਿਆਂ ਦਾ ਰਿਕਾਰਡ ਰਿਹਾ ਹੈ, ਜਿਸ ਨਾਲ ਉਸ ਨੂੰ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ-ਰੋਧਕ ਅਭਿਆਨ ਦੇ ਸਾਹਮਣੇ ਕਾਫੀ ਪਰੇਸ਼ਾਨੀ ਹੋ ਰਹੀ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ 500 ਅਤੇ 1000 ਰੁਪਏ …

Read More »

ਪੰਜਾਬ ਫਰੰਟ ਵਲੋਂ 15 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਚੋਣਾਂ ਲਈ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ  ਨੇ ਅੱਜ ਪੰਜਾਬ ਫਰੰਟ ਦੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜਾਰੀ ਸੂਚੀ ਅਨੁਸਾਰ ਅਜਨਾਲਾ ਤੋਂ ਗੁਰਿੰਦਰ ਸਿੰਘ ਜੌਹਲ, ਅਮਰਗੜ੍ਹ ਤੋਂ ਗੁਰਦਰਸ਼ਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਪ੍ਰਿੰ. ਸੂਬਾ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਬਲਵਿੰਦਰ ਫੌਜੀ, ਅਟਾਰੀ ਤੋਂ …

Read More »

ਨੋਟਬੰਦੀ ਆਮ ਆਦਮੀ ਲਈ ਵੱਡਾ ਝਟਕਾ: ਮਮਤਾ

ਕੋਲਕਾਤਾ—ਨੋਟਬੰਦੀ ‘ਤੇ ਆਪਣਾ ਵਿਰੋਧ ਜਾਰੀ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਇਹ ਫੈਸਲਾ ਆਮ ਆਦਮੀ ਦੇ ਲਈ ਵੱਡਾ ਝਟਕਾ ਹੈ ਅਤੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਧੱਕਾ ਲੱਗਿਆ ਹੈ। ਉਨ੍ਹਾਂ ਨੇ ਇਕ ਟਵੀਟ ‘ਚ ਕਿਹਾ ਹੈ ਕਿ ‘ਨੋਟਬੰਦੀ ਆਮ ਆਦਮੀ ਦੇ ਲਈ ਵੱਡਾ …

Read More »