ਤਾਜ਼ਾ ਖ਼ਬਰਾਂ
Home / 2016 / December / 12

Daily Archives: December 12, 2016

ਐਸ.ਵਾਈ.ਐਲ ਉਪਰ ਕੇਜਰੀਵਾਲ ਦੀ ਬਹੁਤ ਦੇਰੀ ਨਾਲ ਆਈ ਪ੍ਰਤੀਕ੍ਰਿਆ, ਆਪ ‘ਚ ਸੰਕਟ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਕੈਪਟਨ ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਮੁੱਦੇ ਉਪਰ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਬਹੁਤ ਦੇਰੀ ਨਾਲ ਦਿੱਤੀ ਗਈ ਪ੍ਰਤੀਕ੍ਰਿਆ ਨੂੰ ਖਾਰਿਜ਼ ਕਰਦਿਆਂ, ਇਸਨੂੰ ਸਾਫ ਤੌਰ ‘ਤੇ ਉਨ੍ਹਾਂ ਦੀ ਪਾਰਟੀ ‘ਚ ਭਾਰੀ ਵਿਦ੍ਰੋਹ ਕਾਰਨ ਮੌਜ਼ੂਦਾ ਸੰਕਟ ਤੇ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਾਰ …

Read More »

ਚੇਨੱਈ ‘ਚ ‘ਵਰਦਾ’ ਤੂਫਾਨ ਨੇ ਭਾਰੀ ਮਚਾਈ ਤਬਾਹੀ

ਚੇਨੱਈ  : ਤਾਮਿਲਨਾਡੂ ਦੇ ਚੇਨੱਈ ਵਿਚ ਆਏ ‘ਵਰਦਾ’ ਤੂਫਾਨ ਨੇ ਸੂਬੇ ਵਿਚ ਭਾਰੀ ਤਬਾਹੀ ਮਚਾ ਦਿੱਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਤੂਫਾਨ ਨਾਲ ਸੂਬੇ ਵਿਚ ਤੇਜ਼ ਬਾਰਿਸ਼ ਵੀ ਹੋ ਰਹੀ ਹੈ| ਇਸ ਦੌਰਾਨ ਕਈ ਦਰਖਤ ਉਖੜ ਗਏ ਹਨ ਤੇ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ| ਪ੍ਰਭਾਵਿਤ ਇਲਾਕਿਆਂ ਵਿਚੋਂ ਲੋਕਾਂ ਨੂੰ …

Read More »

ਸੁਖਬੀਰ ਬਾਦਲ ਨੇ ਗੁਰਪ੍ਰੀਤ ਸਿੰਘ ਬੱਗਾ ਨੂੰ ਯੂ.ਪੀ ਸਟੇਟ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕੀਤਾ

ਚੰਡੀਗਡ਼ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਉਤਰ ਪ੍ਰਦੇਸ਼ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਬਜਰਵਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਯੂ.ਪੀ ਸਟੇਟ ਅਕਾਲੀ ਦਲ ਦੇ ਪ੍ਰਧਾਨ ਡਾ. ਰਾਏ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਯੂ.ਪੀ ਸਟੇਟ ਅਕਾਲੀ ਦਲ ਦੇ …

Read More »

ਉੱਤਰ ਪ੍ਰਦੇਸ਼ ‘ਚ ਠੰਢ ਦਾ ਕਹਿਰ ਜਾਰੀ, ਦੋ ਲੋਕਾਂ ਦੀ ਮੌਤ

ਸਿਧਾਰਥਨਗਰ— ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜਿਲੇ ‘ਚ ਪਿਛਲੇ 24 ਘੰਟਿਆਂ ਦੌਰਾਨ ਠੰਢ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਇਟਵਾ ਤਹਿਸੀਲ ਦੇ ਵਿਸਪੋਹਰ ਕਸਬਾ ਵਾਸੀ ਟੇਂਪੂ ਚਾਲਕ ਰਸੀਦ (35) ਦੀ ਕੱਲ੍ਹ ਰਾਤ ਠੰਢ ਲੱਗਣ ਨਾਲ ਮੌਤ ਹੋ ਗਈ, ਜਦਕਿ ਨੌਗੜ੍ਹ ਤਹਿਸੀਲ ਦੇ …

Read More »

ਹਰਮਿੰਦਰ ਸਿੰਘ ਮਦਾਨ ਨੇ ਹਾਈਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ

ਚੰਡੀਗੜ੍ਹ  : ਅੱਜ ਇਥੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਹਾਈਕੋਰਟ ਦੇ ਆਡੀਟੋਰੀਅਮ ਵਿਚ ਹੋਏ ਇਕ ਸਮਾਗਮ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਐਸ.ਜੇ ਵਜੀਵਦਾਰ ਨੇ ਹਰਮਿੰਦਰ ਸਿੰਘ ਮਦਾਨ ਨੂੰ ਹਾਈਕੋਰਟ ਐਡੀਸ਼ਨਲ ਜੱਜ ਵਜੋਂ ਸਹੁੰ ਚੁਕਾਈ| ਸਹੁੰ ਚੁੱਕ ਸਮਾਗਮ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਰੇ ਜੱਜ ਸਾਹਿਬਾਨ, ਸ. …

Read More »

ਮਮਤਾ ਨੇ ਮੋਦੀ ਨੂੰ ਪੁੱਛਿਆ ਸਵਾਲ, ਕਿਹਾ-ਕਿੰਨੇ ਹੋਰ ਲੋਕਾਂ ਨੂੰ ਗੁਆਉਣੀ ਪਵੇਗੀ ਆਪਣੀ ਜਾਨ?

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਦੇਸ਼ ‘ਚ ਨੋਟਬੰਦੀ ਦੇ ਚੱਲਦੇ ਹੋਰ ਕਿੰਨੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਵੇਗੀ। ਮਮਤਾ ਨੇ ਸੋਸ਼ਲ ਮੀਡੀਆ ਸਾਈਟ ਤੇ ਤ੍ਰਿਣਮੂਲ ਕਾਂਗਰਸ ਦੇ ਪ੍ਰਵਕਤਾ ਡੇਰੇਕ ਓ ਬਰਾਇਨ ਦੇ ਇਕ ਟਵੀਨ ਨੂੰ ਰੀ ਟਵੀਟ ਕਰਦੇ …

Read More »