ਤਾਜ਼ਾ ਖ਼ਬਰਾਂ
Home / 2016 / December / 11

Daily Archives: December 11, 2016

ਮੁੱਖ ਮਤੰਰੀ ਦੀ ਕੁਰਸੀ ਦਲਿਤ ਸਮਾਜ ਦੇ ਕਿਸੇ ਵਿਅਕਤੀ ਨੂੰ ਦੇਵਾਂਗਾ : ਕੇਜਰੀਵਾਲ

ਆਦਮਪੁਰ  : ਪੰਜਾਬ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ‘ਚ ਅਪ੍ਰਵਾਸੀ ਭਾਰਤੀਆਂ ਤੋਂ ਤਨ, ਮਨ ਤੇ ਧਨ ਨਾਲ ਮਦਦ ਕਰਨ ਦੀ ਅਪੀਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੰਯੋਦਕ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ‘ਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕੁਰਸੀ ‘ਤੇ ਦਲਿਤ ਵਿਅਕਤੀ ਨੂੰ …

Read More »

ਮਹਿੰਗੀ ਹੋ ਸਕਦੀ ਹੈ ਰੇਲ ਯਾਤਰਾ!

ਨਵੀਂ ਦਿੱਲੀ— ਰੇਲ ਯਾਤਰੀਆਂ ਦੀ ਜੇਬ ਹੁਣ ਹੋਰ ਢੀਲੀ ਹੋ ਸਕਦੀ ਹੈ। ਰੇਲਵੇ ਸੰਸਾਧਨ ਜੁਟਾਉਣ ਲਈ ਕਿਰਾਏ ‘ਚ ਵਾਧਾ ਕਰਨ ਦੀ ਤਿਆਰੀ ‘ਚ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲਾ ਨੇ ਰੇਲਵੇ ਦੇ ਵਿਸ਼ੇਸ਼ ਸੁਰੱਖਿਆ ਫੰਡ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਇਸ ਪ੍ਰਸਤਾਵ ‘ਚ ਟ੍ਰੈਕ ਨੂੰ ਬਿਹਤਰ ਬਣਾਉਣ, ਸਿਗਨਲ …

Read More »

ਅੰਮ੍ਰਿਤਸਰ ਸੀਟ ‘ਤੇ ਸਸਪੈਂਸ ਬਰਕਰਾਰ, ਆਪ ਮਜ਼ਬੂਤ ਉਮੀਦਵਾਰ ਦੀ ਤਲਾਸ਼ ‘ਚ

ਜਲੰਧਰ — ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਮਜ਼ਬੂਤ ਉਮੀਦਵਾਰ ਉਤਾਰਨਾ ਆਮ ਆਦਮੀ ਪਾਰਟੀ ਲਈ ਚੁਣੋਤੀ ਬਣਿਆ ਹੋਇਆ ਹੈ। ਪਹਿਲਾ ਇਸ ਸੀਟ ‘ਤੇ ਨਵਜੋਤ ਸਿੱਧੂ ਦੇ ਮੁਕਾਬਲੇ ਗੁਰਪ੍ਰੀਤ ਘੁੱਗੀ ਨੂੰ ਮੈਦਾਨ ‘ਚ ਉਤਾਰਨ ਦੀ ਚਰਚਾ ਸੀ। ਚਿਹਰਿਆਂ ਦੀ ਕਮੀ ਤੋਂ ਜੂਝ …

Read More »

81 ਸਾਲ ਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ; ਸਾਨੂੰ ਤੁਹਾਡੇ ‘ਤੇ ਮਾਣ ਹੈ

ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੱਜ 81ਵਾਂ ਜਨਮਦਿਨ ਹੈ। ਪੱਛਮੀ ਬੰਗਾਲ ਦੇ ਮਿਰਾਤੀ ‘ਚ 11 ਦਸੰਬਰ 1935 ਨੂੰ ਜੰਮੇ ਮੁਖਰਜੀ ਸਰਕਾਰ ਦੇ ਨਾਲ ਸੰਸਦ ‘ਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਰਹੇ। ਉਹ 25 ਜੁਲਾਈ 2012 ਨੂੰ ਦੇਸ਼ ਦੇ 13ਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਪ੍ਰਧਾਨ ਮੰਤਰੀ …

Read More »

ਗਿਆਨੀ ਜੈਲ ਸਿੰਘ ਨੇ ਕੱਢੀ ਸੀ ਪਹਿਲੀ ਧਾਰਮਿਕ ਯਾਤਰਾ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜੈਲ ਸਿੰਘ ਦਾ ਕਾਰਜਕਾਲ ਆਜ਼ਾਦ ਭਾਰਤ ‘ਚ ਪਹਿਲੀ ਧਾਰਮਿਕ ਯਾਤਰਾ ਕੱਢਣ ਲਈ ਜਾਣਿਆ ਜਾਂਦੇ ਹਨ। 640 ਕਿਲੋਮੀਟਰ ਦੀ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤਕ ਕੱਢੀ ਗਈ। ਇਸ ਮਾਰਗ ‘ਤੇ 91 ਅਜਿਹੇ ਸਥਾਨ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਾਹਿਬ …

Read More »