ਤਾਜ਼ਾ ਖ਼ਬਰਾਂ
Home / 2016 / December / 10

Daily Archives: December 10, 2016

ਜੈਲਲਿਤਾ ਦੀ ਮੌਤ ਦੇ ਬਾਅਦ ਸਦਮੇ ‘ਚ ਮਰਨ ਵਾਲਿਆਂ ਦੀ ਗਿਣਤੀ 280 ਹੋਈ

ਚੇੱਨਈ— ਸੱਤਾਧਾਰੀ ਅੰਨਾ ਨੇ ਅੱਜ ਪਾਰਟੀ ਪ੍ਰਮੁੱਖ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਬਾਅਦ ਸਦਮੇ ‘ਚ ਮਰੇ 203 ਲੋਕਾਂ ਦੀ ਸੂਚੀ ਜਾਰੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਇਹ ਆਂਕੜਾ 280 ਪਹੁੰਚ ਗਿਆ ਹੈ। ਪਾਰਟੀ ਦਫਤਰ ਨੇ ਇਕ ਸੂਚੀ ਜਾਰੀ ਕੀਤੀ, ਜਿਸ ‘ਚ ਸੂਬੇ ਦੇ …

Read More »

ਕੇਜਰੀਵਾਲ ਨੂੰ ਕਣਕ ਤੇ ਝੋਨੇ ਵਾਂਗ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਵਖਰੇਵੇਂ ਬਾਰੇ ਵੀ ਗਿਆਨ ਨਹੀਂ : ਬਾਦਲ

ਹਲਵਾਰਾ -ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਬਾਰੇ ਗਿਆਨ ਤੋਂ ਬਿਲਕੁਲ ਸੱਖਣੇ ਹਨ ਅਤੇ ਕਣਕ ਤੇ ਝੋਨੇ ਵਾਂਗ ਉਹ ਪੰਜਾਬ ਵਿਰੋਧੀ ਕਾਂਗਰਸ ਅਤੇ ਪੰਜਾਬ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਵਿਚਲਾ ਫਰਕ ਵੀ ਨਹੀਂ ਜਾਣਦੇ। ਅੱਜ ਇਥੇ ਰਾਏਕੋਟ …

Read More »

ਕਾਂਗਰਸ ਨੂੰ ਅਲਵਿਦਾ ਆਖ ਕੇ ਹੰਸ ਰਾਜ ਹੰਸ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ  : ਕੁਝ ਮਹੀਨੇ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਉਘੇ ਗਾਇਕ ਹੰਸ ਰਾਜ ਹੰਸ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ| ਨਵੀਂ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਪਾਰਟੀ ਜੁਆਇਨ ਕਰਵਾਈ|

Read More »

ਸੰਗਰੂਰ ‘ਚ ਨਕਲੀ ਨੋਟ ਛਾਪਣ ਵਾਲੇ 4 ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ

ਸੰਗਰੂਰ : ਸੰਗਰੂਰ ‘ਚ ਪੁਲਿਸ ਨੇ 2000 ਹਜ਼ਾਰ ਰੁਪਏ ਦੇ ਨਕਲੀ ਨੋਟ ਛਾਪਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਕੋਲੋਂ ਪੁਲਿਸ ਨੇ ਨਕਲੀ ਨੋਟ ਅਤੇ ਪ੍ਰਿੰਟਰ ਆਦਿ ਵੀ ਕਬਜ਼ੇ ਵਿਚ ਲੈ ਲਏ ਹਨ| ਪੁਲਿਸ ਨੇ ਇਸ ਸਬੰਧੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ|

Read More »

ਪਲਿਸਤੀਨ ਦੇ ਰਾਜਦੂਤ ਨੂੰ ਮਿਲੇ ਰਘੁਬੀਰ ਸਿੰਘ ਜੌੜਾ

ਨਵੀਂ ਦਿੱਲੀ -ਨਵੀ ਦਿੱਲੀ ਵਿਚ ਹੋਏ ਇਕ ਪ੍ਰੋਗ੍ਰਾਮ ਦੇ ਦੌਰਾਨ ਪਲਿਸਤੀਨ ਦੇ ਰਾਜਦੂਤ ਸ਼੍ਰੀ ਅਦਨਾਨ ਐਮ.ਅ. ਅਬੁੱਲਹੈਜਾ ਨਾਲ ਸੀਨੀਅਰ ਕਾਂਗ੍ਰੇਸੀ ਲੀਡਰ ਸ਼੍ਰੀ ਰਘੁਬੀਰ ਸਿੰਘ ਜੌਡ਼ਾ ਮਿਲਦੇ ਹੋਏ ਨਜ਼ਰ ਆ ਰਹੇ ਨੇ |

Read More »

ਰਿਆਇਤਾਂ ਤੇ ਵਿਅਕਤੀਗਤ ਹਮਲੇ ਅਕਾਲੀਆਂ ਦੀ ਨਿਰਾਸ਼ਾ ਦਾ ਪ੍ਰਤੀਕ : ਕਾਂਗਰਸ

ਚੰਡੀਗਡ਼੍ਹ  : ਬਾਦਲ ਸਰਕਾਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਲਦਬਾਜ਼ੀ ‘ਚ ਲੋਕਾਂ ਲਈ ਸਕੀਮਾਂ ਤੇ ਰਿਆਇਤਾਂ ਦੇ ਐਲਾਨ, ਜਿਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਦਾ ਅਤੇ ਸ਼ਿਸ਼ਟਾਚਾਰ ਦੀ ਕਮੀ ਦਾ ਪ੍ਰਦਰਸ਼ਨ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਉਪਰ ਵਿਅਕਤੀਗਤ ਹਮਲੇ ਕਰਨਾ, ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਤੈਅ ਹਾਰ ਦੇ ਮੱਦੇਨਜ਼ਰ …

Read More »

ਤਿੰਨ ਤਾਲਾਕ: ਸ਼ਿਵਸੈਨਾ ਨੇ ਮੋਦੀ ਨੂੰ ਸ਼ਰੀਆ ਕਾਨੂੰਨ ‘ਚ ਬਦਲਾਅ ਕਰਨ ਨੂੰ ਕਿਹਾ

ਮੁੰਬਈ—ਇਲਾਹਾਬਾਦ ਹਾਈ ਕੋਰਟ ਨੇ ਤਿੰਨ ਤਾਲਾਕ ਦੀ ਪ੍ਰਥਾ ਨੂੰ ‘ਕੂਰਰ’ ਦੱਸਣ ਦੇ ਬਾਅਦ ਮਹਾਰਾਸ਼ਟਰ ‘ਚ ਭਾਜਪਾ ਦੇ ਸਹਿਯੋਗੀ ਦਲ ਸ਼ਿਵਸੈਨਾ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮੁਸਲਿਮ ਔਰਤਾਂ ਦੇ ਹਿੱਤ ‘ਚ ਸ਼ਰੀਆ ਕਾਨੂੰਨ ‘ਚ ਬਦਲਾਅ ਕਰਨ ਦੇ ਲਈ ਆਪਣੀ ਮਨਜ਼ੂਰੀ ਦੇਣ ਦੀ ਮੰਗ ਕੀਤੀ। ਪਾਰਟੀ ਦੇ ਮੁੱਖ ਪੱਤਰ ‘ਸੰਮਨਾ’ ਦੇ …

Read More »

ਕੈਪਟਨ ਅਮਰਿੰਦਰ ਸਿੰਘ ‘ਅੱਯਾਸ਼ੀ ਰਾਜਾ’ : ਮੁੱਖ ਮੰਤਰੀ

ਬੱਸੀਆਂ -ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ‘ਅੱਯਾਸ਼ੀ ਰਾਜਾ’ ਗਰਦਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਉਸਨੂੰ ਚੁਣੌਤੀ ਦਿੱਤੀ ਹੈ ਕਿ ਉਹ ਪੰਜਾਬ ਅਤੇ ਇਥੋਂ ਦੇ ਲੋਕਾਂ ਲਈ ਕੀਤੀ ਕਿਸੇ ਇੱਕ ਕੁਰਬਾਨੀ ਬਾਰੇ ਦੱਸੇ। ਹਲਕਾ ਰਾਏਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਗਏ ਸੰਗਤ ਦਰਸ਼ਨਾਂ ਦੌਰਾਨ ਜੁੜੇ …

Read More »

ਸ਼ਸ਼ੀਕਲਾ ਦੀ ਆਪਣੇ ਪਰਿਵਾਰ ਨੂੰ ਦੋ-ਟੁੱਕ, ਪਾਰਟੀ ਅਤੇ ਸਰਕਾਰ ਤੋਂ ਰਹੋ ਦੂਰ

ਚੇਨਈ — ਜੈਲਲਿਤਾ ਦੀ ਰਾਜਨੀਤਕ ਉੱਤਰਾਧਿਕਾਰੀ ਮੰਨੀ ਜਾ ਰਹੀ ਸ਼ਸ਼ੀਕਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਖਤ ਹਿਦਾਇਤ ਦੇ ਦਿੱਤੀ ਹੈ। ਉਨ੍ਹਾਂ ਪਰਿਵਾਰ ਵਾਲਿਆਂ ਨੂੰ ਪਾਰਟੀ ਅਤੇ ਸਰਕਾਰ ਦੇ ਕੰਮ-ਕਾਜ ਤੋਂ ਦੂਰ ਰਹਿਣ ਲਈ ਕਿਹਾ ਹੈ। ਇਨ੍ਹਾਂ ‘ਚ ਉਨ੍ਹਾਂ ਦੇ ਸਾਰੇ ਨਜ਼ਦੀਕੀ ਰਿਸ਼ਤੇਦਾਰ ਮੰਨੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ …

Read More »

ਨੋਟਬੰਦੀ ਕਾਰਨ ਗਈਆਂ ਜਾਨਾਂ ਬਦਲੇ ਛੋਟੀਆਂ ਰਿਆਇਤਾਂ ਦੇਣ ਵਾਲੀ ਮੋਦੀ ਸਰਕਾਰ ‘ਤੇ ਵਰ੍ਹੇ ਅਮਰਿੰਦਰ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੋਟਬੰਦੀ ਦੇ ਗੈਰ ਸੰਗਠਿਤ ਹੈਰਾਨੀਜਨਕ ਕਦਮ ਕਾਰਨ ਲੋਕਾਂ ਨੂੰ ਹੋਏ ਦੁਖਦ ਨੁਕਸਾਨਾਂ ਬਦਲੇ, ਉਨ੍ਹਾਂ ਨੂੰ ਸ਼ਰਮਨਾਕ ਤਰੀਕੇ ਨਾਲ ਛੋਟੀਆਂ ਰਿਆਇਤਾਂ ਦਾ ਲਾਲਚ ਦੇਣ ਵਾਲੀ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ। ਇਸ ਲਡ਼ੀ ਹੇਠ ਸਿੱਧੇ ਤੌਰ ‘ਤੇ ਨੋਟਬੰਦੀ ਨਾਲ ਸਬੰਧਤ ਪੰਜਾਬ ‘ਚ …

Read More »