ਤਾਜ਼ਾ ਖ਼ਬਰਾਂ
Home / 2016 / December / 08

Daily Archives: December 8, 2016

ਪੰਜਾਬ ਸਰਕਾਰ ਨੇ ਮੋਗਾ ਰੈਲੀ ਲਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਨਿਜੀ ਸਕੂਲਾਂ ਨੂੰ ਕੀਤਾ ਪ੍ਰੇਸ਼ਾਨ : ਆਪ

ਚੰਡੀਗਡ਼੍ਹ -ਆਮ ਆਦਮੀ ਪਾਰਟੀ (ਆਪ) ਨੇ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਲਈ ਨਿਜੀ ਸਕੂਲਾਂ ਨੂੰ ਜਬਰੀ ਬੰਦ ਕਰਵਾਉਣ ਅਤੇ ਸਕੂਲੀ ਬੱਸਾਂ ਮੁਹੱਈਆ ਕਰਵਾਉਣ ਲਈ ਬਣਾਏ ਦਬਾਅ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੂਬਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਉਤੇ ਸੂਬੇ ਦੀ ਮਸ਼ੀਨੀਰੀ ਦੀ ਦੁਰਵਰਤੋਂ ਕਰਨ …

Read More »

ਸੰਸਦੀ ਕਮੇਟੀ ਨੇ ਭਗਵੰਤ ਮਾਨ ਨੂੰ ਬਾਕੀ ਬੈਠਕਾਂ ‘ਚੋਂ ਬਰਖਾਸਤ ਕੀਤੇ ਜਾਣ ਦੀ ਕੀਤੀ ਸਿਫਾਰਿਸ਼

ਨਵੀਂ ਦਿੱਲੀ : ਸੰਸਦ ਵੀਡੀਓ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਸਦੀ ਕਮੇਟੀ ਨੇ ਮੌਜੂਦਾ ਸਰਦ ਰੁੱਤ ਸਮਾਗਮ ਦੀਆਂ ਬਾਕੀ ਬੈਠਕਾਂ ਵਿਚੋਂ ਬਰਖਾਸਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ| ਸੰਸਦੀ ਕਮੇਟੀ ਨੇ ਭਗਵੰਤ ਮਾਨ ਨੂੰ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਕਾਰਨ ਦਾ ਦੋਸ਼ੀ ਠਹਿਰਾਉਂਦਿਆਂ ਇਹ …

Read More »

ਕੈਪਟਨ ਅਮਰਿੰਦਰ ਨੇ ਅਕਾਲੀ ਦਲ ਮੋਗਾ ਰੈਲੀ ਨੂੰ ਦੱਸਿਆ ਬਾਦਲ ਬਚਾਓ ਰੈਲੀ

ਚੰਡੀਗਡ਼੍ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਨੂੰ ਪਾਣੀ ਬਚਾਓ, ਪੰਜਾਬ ਬਚਾਓ ਰੈਲੀ ਵਜੋਂ ਖਾਰਿਜ ਕਰਦਿਆਂ, ਨਿਰਾਸ਼ਾਜਨਕ ਬਾਦਲ ਬਚਾਓ ਰੈਲੀ ਕਰਾਰ ਦਿੱਤਾ ਹੇ, ਜਿਸ ਰਾਹੀਂ ਪਾਰਟੀ ਬੀਤੇ 10 ਸਾਲਾਂ ਦੇ ਕੁਸ਼ਾਸਨ ਕਾਰਨ ਸੂਬੇ ‘ਚ ਖੋਹ ਚੁੱਕੀ ਭਰੋਸੇਮੰਦੀ ਨੂੰ ਲੈ ਕੇ ਰੋ ਰਹੀ …

Read More »

ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ 2 ਹਜ਼ਾਰ ਦੇ ਭੁਗਤਾਨ ‘ਤੇ ਨਹੀਂ ਲੱਗੇਗਾ ਟੈਕਸ

ਨਵੀਂ ਦਿੱਲੀ  : ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ 2 ਹਜ਼ਾਰ ਦੇ ਭੁਗਤਾਨ ‘ਤੇ ਕੋਈ ਟੈਕਸ ਨਹੀਂ ਲੱਗੇਗਾ| ਇਹ ਐਲਾਨ ਅੱਜ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਲੋਕ ਸਭਾ ਵਿਚ ਕੀਤਾ| ਉਹਨਾਂ ਨੋਟਬੰਦੀ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਾਅਦ ਰਾਹਤ ਦਿੰਦਿਆਂ ਕਿਹਾ ਕਿ ਇਹ ਛੁਟ ਇਕ ਵਾਰ ‘ਚ ਕੀਤੇ …

Read More »

ਅਸੀਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਸਦਾ ਲਈ ਮੁਕਾਇਆ : ਬਾਦਲ

ਕਿਲੀ ਚਾਹਲ (ਮੋਗਾ)) -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਲਈ ਹਾਸਲ ਕੀਤੀ ਜ਼ਮੀਨ ਡੀ-ਨੋਟੀਫਾਈ ਕਰਨ ਤੋਂ ਬਾਅਦ ਇਸ ਦੇ ਮਾਲਕੀ ਹੱਕ ਅਸਲ ਮਾਲਕਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਦੇ ਦਿੱਤੇ ਜਾਣ ਤੋਂ ਬਾਅਦ ਇਹ ਮੁੱਦਾ ਸਦਾ ਲਈ ਖਤਮ ਹੋ ਗਿਆ …

Read More »

ਮੁੰਬਈ ਟੈਸਟ : ਪਹਿਲੇ ਦਿਨ ਇੰਗਲੈਂਡ ਨੇ 5 ਵਿਕਟਾਂ ‘ਤੇ ਬਣਾਈਆਂ 288 ਦੌੜਾਂ

ਮੁੰਬਈ  : ਮੁੰਬਈ ਟੈਸਟ ਵਿਚ ਮਹਿਮਾਨ ਟੀਮ ਇੰਗਲੈਂਡ ਨੇ ਪਹਿਲੇ ਦਿਨ 5 ਵਿਕਟਾਂ ਤੇ 288 ਦੌੜਾਂ ਬਣਾਈਆਂ| ਸਲਾਮੀ ਬੱਲੇਬਾਜ਼ ਜੇਨਿੰਗ ਨੇ ਜਿੱਥੇ 112 ਦੌੜਾਂ ਦੀ ਪਾਰੀ ਖੇਡੀ, ਉਥੇ ਕੁੱਕ ਨੇ 46 ਦੌੜਾਂ ਬਣਾਈਆਂ| ਇਸ ਤੋਂ ਇਲਾਵਾ ਮੋਇਨ ਅਲੀ ਨੇ 50 ਤੇ ਰੂਟ ਨੇ 21 ਦੌੜਾਂ ਬਣਾਈਆਂ| ਭਾਰਤ ਵਲੋਂ ਸਭ ਤੋਂ …

Read More »

ਨਸ਼ਿਆਂ ‘ਤੇ ਬਾਦਲਾਂ ਦਾ ਝੂਠ ਅਦਾਲਤ ‘ਚ ਫਡ਼ਿਆ ਗਿਆ: ਪੰਜਾਬ ਕਾਂਗਰਸ

ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਪੰਜਾਬ ‘ਚ ਨਸ਼ਿਆਂ ਤੇ ਸ਼ਰਾਬ ਦੀਆਂ ਸਮੱਸਿਆਵਾਂ ‘ਤੇ ਦੋ ਵੱਖ ਵੱਖ ਅਦਾਲਤਾਂ ‘ਚ ਕੀਤੀਆਂ ਗਈਆ ਟਿੱਪਣੀਆਂ ਤੇ ਪੇਸ਼ ਕੀਤੀਆਂ ਗਈਆਂ ਜਾਣਕਾਰੀਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਇਸ ਨਾਲ ਇਨ੍ਹਾਂ ਦੋਨਾਂ ਗੰਭੀਰ ਮੁੱਦਿਆਂ ਉਪਰ ਬਾਦਲ ਸਰਕਾਰ ਦੇ ਝੂਠ ਪੂਰੀ ਤਰ੍ਹਾਂ ਨਾਲ ਫਡ਼੍ਹੇ …

Read More »