ਤਾਜ਼ਾ ਖ਼ਬਰਾਂ
Home / 2016 / December / 07

Daily Archives: December 7, 2016

ਅੰਡੇਮਾਨ ਤੇ ਨਿਕੋਬਾਰ ‘ਚ ਭਾਰੀ ਬਾਰਿਸ਼, 1400 ਸੈਲਾਨੀ ਫਸੇ

ਨਵੀਂ ਦਿੱਲੀ : ਭਾਰੀ ਬਾਰਿਸ਼ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|  ਇਸ ਦੌਰਾਨ ਇਥੇ ਲਗਪਗ 1400 ਸੈਲਾਨੀ ਫਸੇ ਹੋਏ ਹਨ, ਜਿਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਕਮਰ ਕਸੀ ਜਾ ਰਹੀ ਹੈ| ਇਥੋਂ ਦੇ ਸਾਰੇ ਸਕੂਲਾਂ ਤੇ ਦਫਤਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ …

Read More »

ਮੁੱਖ ਮੰਤਰੀ ਵਲੋਂ ਝੰਡਾ ਦਿਵਸ ਦੇ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ – ਅੱਜ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇ ਮੌਕੇ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਸਾਨੂੰ ਹਥਿਆਰਬੰਦ ਸੈਨਿਕਾਂ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਬਾਰੇ ਯਾਦ ਕਰਵਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੈਨਿਕਾਂ …

Read More »

ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ, 90 ਮੌਤਾਂ

ਇੰਡੋਨੇਸ਼ੀਆ  : ਇੰਡੋਨੇਸ਼ੀਆ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਨੇ ਹੁਣ ਤੱਕ 90 ਤੋਂ ਜਿਆਦਾ ਲੋਕਾਂ ਦੀ ਜਾਨ ਲੈ ਲਈ ਹੈ| ਇਸ ਭੂਚਾਲ ਦੀ ਤੀਬਰਤਾ 6.5 ਮਾਪੀ ਗਈ| ਇਸ ਭੂਚਾਲ ਨਾਲ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ| …

Read More »

ਮੋਗਾ ਰੈਲੀ ਪੰਜਾਬ ਦੇ ਹੱਕਾਂ ਦੀ ਪੈਰਵੀ ਕਰੇਗੀ : ਸੁਖਬੀਰ ਬਾਦਲ

ਜਲਾਲਾਬਾਦ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਹੋਣ ਵਾਲੀ ‘ਪਾਣੀ ਬਚਾਓ ਪੰਜਾਬ ਬਚਾਓ’ ਰੈਲੀ ਪੰਜਾਬ ਦੇ ਹੱਕਾਂ ਦੀ ਪੈਰਵੀ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਅਕਾਲੀ-ਭਾਜਪਾ ਆਗੂਆਂ ਨੇ …

Read More »

ਹਸਪਤਾਲ ‘ਚ ਦਾਖਲ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ‘ਚ ਸੁਧਾਰ

ਮੁੰਬਈ  : ਪੁਰਾਣੇ ਜ਼ਮਾਨੇ ਦੇ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਉਹਨਾਂ ਦੇ ਪੈਰਾਂ ਵਿਚ ਸੋਜ ਆਉਣ ਕਾਰਨ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ| ਦਿਲੀਪ ਕੁਮਾਰ ਕੋਲ ਹਸਪਤਾਲ ਵਿਚ ਉਹਨਾਂ ਦੀ ਪਤਨੀ ਸਾਇਰਾ ਬਾਨੋ …

Read More »

ਜਨਮ ਦਿਨ ‘ਤੇ ਪੈਸੇ ਬਰਬਾਦ ਕਰ ਰਹੀ ਬਾਦਲ ਸਰਕਾਰ, ਆਟਾ-ਦਾਲ ਸਕੀਮ ਦੇ ਲਾਭ ਪਾਤਰਾਂ ਨੂੰ ਨਹੀਂ ਮਿਲ ਰਿਹਾ ਆਪਣਾ ਹਿੱਸਾ: ਪੰਜਾਬ ਕਾਂਗਰਸ

ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਅਯੋਜਿਤ ਵਾਸਤੇ ਸਰਕਾਰੀ ਪੈਸਿਆਂ ਦੇ ਬਰਬਾਦੀ ਕਰ ਰਹੇ ਬਾਦਲਾਂ ਦੀ ਨਿੰਦਾ ਕੀਤੀ ਹੈ, ਜਦਕਿ ਇਸਦੇ ਉਲਟ ਆਟਾ-ਦਾਲ ਸਕੀਮ ਦੇ ਲਾਭ ਪਾਤਰ ਬੀਤੇ 8 ਮਹੀਨਿਆਂ ਤੋਂ ਆਪਣੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਸਕੀਮ ਨੂੰ ਲੈ ਕੇ ਇਨ੍ਹਾਂ ਦੇ …

Read More »

ਪਾਕਿ ਨੇ ਇਸ ਸਾਲ ਨਵੰਬਰ ਤੱਕ 437 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ :  ਇਸ ਸਾਲ ਨਵੰਬਰ ਤੱਕ ਪਾਕਿ ਨੇ ਸਰਹੱਦ ‘ਤੇ 437 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਪਾਕਿ ਸੰਘਰਸ਼ ‘ਚ 37 ਲੋਕ ਮਾਰੇ ਗਏ ਹਨ, ਜਦਕਿ 179 ਲੋਕ ਜ਼ਖਮੀ ਹੋਏ ਹਨ। ਇਸ ਬਾਰੇ ਅੱਜ ਲੋਕਸਭਾ ‘ਚ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਗ੍ਰਹਿ ਰਾਜ ਮੰਤਰੀ ਹੰਸਰਾਜ …

Read More »

ਸਰਬੱਤ ਖਾਲਸਾ ਦੀ ਦੇਖ-ਰੇਖ ਕਰ ਰਹੇ ਭਾਈ ਜਸਕਰਨ ਸਿੰਘ ਦੀ ਸਿਹਤ ਵਿਗੜੀ

ਤਲਵੰਡੀ ਸਾਬੋ : ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ‘ਚ 8 ਦਸੰਬਰ ਨੂੰ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ਨੂੰ ਲੈ ਕੇ ਗਹਿਮਾਗਹਿਮੀ ਤੇਜ਼ ਹੋ ਗਈ ਹੈ। ਪ੍ਰਸ਼ਾਸਨ ਅਤੇ ਸਰਕਾਰ ਨੇ ਸਰਬੱਤ ਖਾਲਸਾ ਨਾ ਹੋਣ ਲਈ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ। ਬੁੱਧਵਾਰ ਦੀ ਸਵੇਰ ਨੂੰ ਪੂਰਾ ਇਲਾਕਾ ਪੁਲਸ ਛਾਉਣੀ ‘ਚ ਤਬਦੀਲ …

Read More »

ਵੱਖਵਾਦੀਆਂ ਨੂੰ ਵੱਡਾ ਧੱਕਾ, 10 ਕਥਿਤ ਪੱਥਰਬਾਜ਼ ਗ੍ਰਿਫਤਾਰ

ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਵੱਖਵਾਦੀਆਂ ਦਾ ਮੁਰਾਨ ਚੱਲੋ ਅਭਿਆਨ ਨੂੰ ਡੂੰਘਾ ਧੱਕਾ ਲੱਗਾ ਹੈ। ਪੁਲਸ ਨੇ ਦੱਸ ਕਥਿਤ ਪੱਥਰਬਾਜ਼ ਗ੍ਰਿਫਤਾਰ ਕੀਤੇ ਹਨ। ਪੂਰੇ ਪੁਲਵਾਮਾ ‘ਚ ਭਾਰੀ ਸੁੱਰਖਿਆ ਬਲ ਤੈਨਾਤ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਵੱਖਵਾਦੀਆਂ ਦੇ ਸੰਯੁਕਤ ਲੀਡਰਸ਼ਿਪ ਕਸ਼ਮੀਰ ‘ਚ ਹਾਲਾਤ ਸਮਾਨ ਨਹੀਂ ਹੋਣ ਦੇ ਰਹੇ …

Read More »