ਤਾਜ਼ਾ ਖ਼ਬਰਾਂ
Home / 2016 / December / 06

Daily Archives: December 6, 2016

ਨਹੀਂ ਰਹੀ ਜੈਲਲਿਤਾ, ਮਰੀਨਾ ਬੀਚ ‘ਚ ਅੱਜ ਹੋਵੇਗਾ ਅੰਤਿਮ ਸੰਸਕਾਰ, ਮੋਦੀ ਜਾਣਗੇ ਚੇਨਈ

ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਲੋਕਪ੍ਰਿਯ ਨੇਤਾ ਜੈਲਲਿਤਾ ਦਾ ਇਥੇ ਅਪੋਲੋ ਹਸਪਤਾਲ ‘ਚ ਦੇਰ ਰਾਤ ਨੂੰ ਨਿਧਨ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਨੂੰ ਹਸਪਤਾਲ ਤੋਂ ਐਂਬੂਲੈਂਸ ਤੋਂ ਉਨ੍ਹਾਂ ਦੇ ਪੋਸ ਗਾਰਡਨ ਸਥਿਤ ਆਵਾਸ ‘ਤੇ ਲਿਜਾਇਆ ਗਿਆ। ਜੈਲਲਿਤਾ ਦੇ ਪੂਰੇ ਸੂਬੇ ‘ਚ ਵੱਡੀ ਗਿਣਤੀ ‘ਚ ਸਮਰਥਕ ਹਨ ਅਤੇ …

Read More »

ਕੈਪਟਨ ਅਮਰਿੰਦਰ ਨੇ ਜੈਲਲਿਤਾ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ

ਚੰਡੀਗਡ਼੍ਹ  : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜਯਲਲਿਤਾ ਨੂੰ ਇਕ ਮਹਾਨ ਹਸਤੀ ਦੱਸਦਿਆਂ, ਉਨ੍ਹਾਂ ਦੇ ਦੁਖਦ ਦਿਹਾਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੁਖਦ ਘਟਨਾ ਨੇ ਆਪਣੇ ਪਿੱਛੇ ਇਕ ਗਹਿਰਾ ਖਾਲੀਪਣ ਛੱਡ ਦਿੱਤਾ ਹੈ। ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਿਹਾ …

Read More »

ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਗਈ ਸ਼ਰਧਾਂਜਲੀ

ਮੁੰਬਈ : ਸੰਵਿਧਾਨ ਨਿਰਮਾਤਾ ਭਾਰਤ ਰਤਨ ਡੀ. ਬੀ. ਆਰ. ਅੰਬੇਡਕਰ ਨੂੰ ਉਨ੍ਹਾਂ ਦੀ 60ਵੀਂ ਬਰਸੀ ‘ਤੇ ਰਾਜ ਦੇ ਵੱਖ-ਵੱਖ ਹਿੱਸਿਆ ਤੋਂ ਉਨ੍ਹਾਂ ਦੇ ਅਨੁਯਾਈਆਂ ਨੇ ਦਾਦਰ ‘ਚ ਸ਼ਿਵਾ ਜੀ ਪਾਰਕ ਨੇੜੇ ਸਥਿਤ ਚੈਤਿਆ ਭੂਮੀ ‘ਤੇ ਸ਼ਰਧਾਂਜਲੀ ਦਿੱਤੀ। ਇਸ ਦਿਨ ਨੂੰ ”ਮਹਾਪਰਿਨਿਰਵਾਣ” ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ …

Read More »

ਬਾਦਲ ਓਬਰਾਏ ਹੋਟਲ ਸਮਝੌਤਾ ਕਾਨੂੰਨ ਦੇ ਉਲਟ : ਆਪ

ਚੰਡੀਗਡ਼ -ਬਾਦਲਾਂ ਪਰਿਵਾਰ ਵਲੋਂ ਪਲੱਣਪੁਰ ਜਿਲਾ ਐਸਐਸ ਨਗਰ ਮੁਹਾਲੀ ਵਿਖੇ ਉਬਰਾਏ ਗਰੁੱਪ ਨਾਲ ਮਿਲਕੇ ਸ਼ੁਰੂ ਕੀਤਾ ਹੋਟਲ ਕਾਨੂੰਨ ਦੇ ਬਿਲਕੁਲ ਉਲਟ ਹੈ, ਕਿਉਕਿ ਵਾਤਾਵਰਣ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਓਬਰਾਏ ਗਰੁੱਪ ਉਸ ਥਾਂ ‘ਤੇ ਕੋਈ ਵੀ ਕਮਰਸ਼ਿਅਲ ਹੋਟਲ ਨਹੀਂ ਚਲਾ ਸਕਦਾ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ …

Read More »

ਕੇਜਰੀਵਾਲ ਨੂੰ ਮਾਣਹਾਨੀ ਦੇ ਮਾਮਲੇ ‘ਚ ਹਾਜ਼ਰ ਹੋਣ ਤੋਂ ਸਥਾਈ ਰੂਪ ਨਾਲ ਮਿਲੀ ਛੂਟ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਪੁੱਤਰ ਅਮਿਤ ਸਿੱਬਲ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਤੋਂ ਮੰਗਲਵਾਰ ਨੂੰ ਸਥਾਈ ਰੂਪ ਨਾਲ ਛੂਟ ਪ੍ਰਦਾਨ ਕਰ ਦਿੱਤੀ। ਜਸਟਿਸ ਮੁਕਤਾ ਗੁਪਤਾ ਨੇ ਕਿਹਾ ਕਿ ਜੇਕਰ …

Read More »

ਬਾਦਲ ਵੱਲੋਂ ਭੁਪਿੰਦਰ ਸਿੰਘ ਚੀਮਾ ਨੂੰ ਪੰਜਾਬ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਭੁਪਿੰਦਰ ਸਿੰਘ ਚੀਮਾ ਨੂੰ ਪੰਜਾਬ ਯੂਥ ਵਿਕਾਸ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ …

Read More »

ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਦੋ ਮੌਜ਼ੂਦਾ ਵਿਧਾਇਕ ਕਾਂਗਰਸ ‘ਚ ਸ਼ਾਮਿਲ

ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਨੂੰ ਮੰਗਲਵਾਰ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਸਦੇ ਦੋ ਮੌਜ਼ੂਦਾ ਵਿਧਾਇਕ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਉਂਦਿਆਂ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਨੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਜਿੰਦਰ ਕੌਰ ਭਗੀਕੇ …

Read More »