ਤਾਜ਼ਾ ਖ਼ਬਰਾਂ
Home / 2016 / December / 04

Daily Archives: December 4, 2016

‘ਹਾਰਟ ਆਫ ਏਸ਼ੀਆ’ ‘ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਗੁਰੂ ਨਗਰੀ ‘ਚ ਆਉਣਾ ਮਾਣ ਵਾਲੀ ਗੱਲ

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ‘ਚ ਚੱਲ ਰਹੇ 6ਵੇਂ ‘ਹਾਰਟ ਆਫ ਏਸ਼ੀਆ’ ਸੰਮੇਲਨ ਦੇ ਅੱਜ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸਾਂਝੇ ਤੌਰ ‘ਤੇ ਇਸ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ …

Read More »

8 ਲੋਕਾਂ ਦੇ ਕਬਜ਼ੇ ‘ਚੋਂ ਕਰੋੜਾਂ ਦੀ ਨਕਦੀ ਸਮੇਤ 86 ਲੱਖ ਰੁਪਏ ਦੀ ਨਵੀਂ ਕਰੰਸੀ ਬਰਾਮਦ

ਓਡੀਸ਼ਾ— ਇਥੋਂ ਦੇ ਸੰਬਲਪੁਰ ਜ਼ਿਲੇ ਤੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ 1,42,91000 ਦਾ ਕੈਸ਼ ਬਰਾਮਦ ਹੋਇਆ ਹੈ। ਬਰਾਮਦ ਨੋਟਾਂ ‘ਚ 86 ਲੱਖ ਰੁਪਏ ਦੇ ਨਵੇਂ ਨੋਟ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇ ਕੋਲੋਂ ਪੁਲਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਸ ਗ੍ਰਿਫਤਾਰ ਕੀਤੇ ਗਏ …

Read More »

ਕਸ਼ਮੀਰ ‘ਚ ਇਕ ਹੋਰ ਸਕੂਲ ਅੱਗ ਦੇ ਹਵਾਲੇ

ਸ਼੍ਰੀਨਗਰ— ਕਸ਼ਮੀਰ ਘਾਟੀ ‘ਚ ਸੂਬਾ ਸਿੱਖਿਆ ਬੋਰਡ ਦੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਫਿਰ ਤੋਂ ਸ਼ੱਕੀ ਹਲਾਤਾਂ ‘ਚ ਇਕ ਹੋਰ ਸਕੂਲ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਅਨੰਤਨਾਗ ਜ਼ਿਲੇ ‘ਚ ਕੋਕਰਨਾਗ ਦੇ ਸੰਗਾਦਨਦ ‘ਚ ਸਥਿਤ ਇਕ ਸਰਕਾਰੀ ਸਕੂਲ ‘ਚ ਅੱਗ ਲੱਗ …

Read More »

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬਦਲਿਆ ਮੋਦੀ ਦਾ ਮਨ, ਮੌਜੂਦ ਲੋਕ ਹੋਏ ਹੈਰਾਨ

ਅੰਮ੍ਰਿਤਸਰ\ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ‘ਹਾਰਟ ਆਫ ਏਸ਼ੀਆਂ’ ਸਮੇਲਨ ਲਈ ਪੁੱਜੇ। ਇਸ ਦੌਰਾਨ ਮੋਦੀ  ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂ ਘਰ ਦੇ ਲੰਗਰ ਹਾਲ ‘ਚ ਗਏ ਅਤੇ ਹੈਰੀਟੇਜ਼ ਵਾਕ ਕੀਤੀ। ਇਸ ‘ਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਮੋਦੀ ਵਲੋਂ ਪਹਿਲਾਂ …

Read More »

ਲਾਲੂ ਦੀ ਮੋਦੀ ‘ਤੇ ਚੁੱਟਕੀ, ਕਿਹਾ-ਫਕੀਰ ਆਪਣੀ ਫਕੀਰੀ ਦਾ ਨਹੀਂ ਕਰਦੇ ‘ਜ਼ਿਕਰ’

ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁੱਦ ਨੂੰ ‘ਫਕੀਰ’ ਕਹਿਣ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਫਕੀਰ ਆਪਣੀ ਫਕੀਰੀ ਦਾ ‘ਜ਼ਿਕਰ’ ਨਹੀਂ ‘ਫਿਕਰ’ ਕਰਦੇ ਹਨ। ਲਾਲੂ ਨੇ ਮਾਈਕਰੋ ਬਲੌਗ ਸਾਇਟ ਟਵਿੱਟਰ ‘ਤੇ ਕਿਹਾ ਕਿ ਕੀ ਕਦੀ ਕਿਸੇ ਫਕੀਰ ਨੇ ਇਹ ਕਿਹਾ …

Read More »