ਤਾਜ਼ਾ ਖ਼ਬਰਾਂ
Home / 2016 / December / 02

Daily Archives: December 2, 2016

ਐਸ.ਵਾਈ.ਐਲ ਮੁੱਦੇ ‘ਤੇ ਬਾਦਲ ਕਰ ਰਹੇ ਨੇ ਖੋਖਲੀ ਬਿਆਨਬਾਜ਼ੀ : ਗੁਰਪ੍ਰੀਤ ਵੜੈਚ

ਚੰਡੀਗਡ਼੍ਹ -ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਐਸਵਾਈਐਲ ਦੇ ਮਾਮਲੇ ਉਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਸਿਰਫ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਚੰਡੀਗਡ਼੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਐਸਵਾਈਐਲ ਦੇ ਕੰਡੇ …

Read More »

ਅੱਜ ਗੋਆ ‘ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋ ਰਹੀ ਹੈ ਯੁਵਰਾਜ ਤੇ ਹੇਜ਼ਲ ਦੀ ਸ਼ਾਦੀ

ਪਣਜੀ : ਕ੍ਰਿਕਟਰ ਯੁਵਰਾਜ ਸਿੰਘ ਤੇ ਅਭਿਨੇਤਰੀ ਹੇਜ਼ਲ ਕੀਚ ਬੀਤੀ 30 ਨਵੰਬਰ ਨੂੰ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਬੰਧਨ ਵਿਚ ਬੱਝ ਗਏ ਸਨ ਅਤੇ ਅੱਜ ਇਹ ਜੋੜੀ ਹਿੰਦੂ ਰੀਤੀ ਰਿਵਾਜਾਂ ਨਾਲ ਗੋਆ ਵਿਖੇ ਫੇਰੇ ਲਵੇਗੀ| ਗੋਆ ਦੇ ਇਕ ਹੋਟਲ ਵਿਚ ਇਸ ਜੋੜੀ ਦੇ 5 ਵਜੇ ਤੱਕ ਫੇਰੇ ਹੋਣਗੇ, ਉਸ ਤੋਂ …

Read More »

ਐਸ.ਆਈ.ਟੀ ਰਿਪੋਰਟ ਨੇ ਸਾਬਤ ਕੀਤਾ ਕਿ ਸੁਖਬੀਰ ਨਾਭਾ ਜੇਲ੍ਹ ਬ੍ਰੇਕ ਕੇਸ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੇ ਹਨ: ਪੰਜਾਬ ਕਾਂਗਰਸ

ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਨਾਭਾ ਜੇਲ੍ਹ ਬ੍ਰੇਕ ਦਾ ਕਾਰਨ ਬਣੀ ਮਿਲੀਭੁਗਤ ਤੇ ਢਿੱਲ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਸੂਬੇ ‘ਚ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਸ਼ੈਅ ਦੇ ਰਹੀ ਹੈ ਅਤੇ ਇਨ੍ਹਾਂ …

Read More »

ਪੈਟਰੋਲ ਪੰਪਾਂ ‘ਤੇ ਅੱਜ ਰਾਤ ਤੱਕ ਹੀ ਚੱਲ ਸਕਣਗੇ 500 ਦੇ ਪੁਰਾਣੇ ਨੋਟ

ਨਵੀਂ ਦਿੱਲੀ : ਪੈਟਰੋਲ ਪੰਪਾਂ ਅਤੇ ਹਵਾਈ ਅੱਡਿਆਂ ਤੇ 500 ਰੁਪਏ ਦੇ ਪੁਰਾਣੇ ਨੋਟ ਸਿਰਫ ਅੱਜ ਰਾਤ ਤੱਕ ਹੀ ਚੱਲ ਸਕਣਗੇ| ਇਸ ਸਬੰਧੀ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਕਿ ਇਹ ਸੀਮਾ ਪਹਿਲਾਂ 15 ਦਸੰਬਰ ਸੀ, ਜਿਸ ਨੂੰ ਘਟਾ ਕੇ 2 ਦਸੰਬਰ ਕੀਤਾ ਗਿਆ ਹੈ| 3 ਦਸੰਬਰ ਤੋਂ ਪੈਟਰੋਲ ਪੰਪਾਂ ਤੇ …

Read More »

ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਪਾਇਲਟ ਗੱਡੀ ਹਾਦਸੇ ਦਾ ਸ਼ਿਕਾਰ, 4 ਜ਼ਖਮੀ

ਫਰੀਦਕੋਟ  : ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਕਾਫਲੇ ਦੀ ਪਾਇਲਟ ਗੱਡੀ ਸਾਹਮਣਿਉਂ ਆਉਂਦੀ ਇਕ ਕਾਰ ਨਾਲ ਜਾ ਟਕਰਾਈ| ਇਸ ਟੱਕਰ ਵਿਚ ਚਾਰ ਲੋਕ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਫਰੀਦਕੋਟ-ਕੋਟਕਪੁਰਾ ਨੈਸ਼ਨਲ ਹਾਈਵੇ ‘ਤੇ ਵਾਪਰਿਆ| ਕੈਬਨਿਟ ਮੰਤਰੀ ਗੁਲਜ਼ਰ ਸਿੰਘ ਰਣੀਕੇ ਸੁਰੱਖਿਅਤ ਹਨ| ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ …

Read More »

ਸੰਘਣੀ ਧੁੰਦ ਕਾਰਨ ਟ੍ਰੇਨਾਂ ਤੇ ਹਵਾਈ ਸੇਵਾਵਾਂ ਹੋਈਆਂ ਪ੍ਰਭਾਵਿਤ

ਨਵੀਂ ਦਿੱਲੀ  : ਉਤਰ ਭਾਰਤ ਦੇ ਕਈ ਹਿੱਸਿਆਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ| ਧੁੰਦ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਉਤਰ ਪ੍ਰਦੇਸ ਵਿਚ ਹਵਾਈ, ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ| ਕਈ ਥਾਵਾਂ ਤੇ ਵਿਜੀਬਿਲਟੀ 50 ਮੀਟਰ ਤੋਂ ਵੀ ਘੱਟ ਰਹਿ ਗਈ ਸੀ| ਇਸ ਤੋਂ ਇਲਾਵਾ ਦਿੱਲੀ ਦੇ ਇੰਦਰਾ ਗਾਂਧੀ …

Read More »

ਸੁਖਬੀਰ ਬਾਦਲ ਵੱਲੋਂ ਬਾਜ਼ੀਗਰ ਵਿੰਗ ਦਾ ਗਠਨ

ਚੰਡੀਗਡ਼ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਜੀਗਰ ਵਿੰਗ ਦਾ ਗਠਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ …

Read More »

ਨੋਟਬੰਦੀ ‘ਤੇ ਦੋਨਾਂ ਸਦਨਾਂ ‘ਚ ਅੱਜ ਵੀ ਜਾਰੀ ਰਿਹਾ ਰੌਲਾ-ਰੱਪਾ

ਨਵੀਂ ਦਿੱਲੀ  : ਨੋਟਬੰਦੀ ਦੇ ਮੁਦੇ ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸੰਸਦ ਦੇ ਦੋਨਾਂ ਸਦਨਾਂ ਦੀ ਕਾਰਵਾਈ ਅੱਜ ਵੀ ਪ੍ਰਭਾਵਿਤ ਰਹੀ| ਦੋਨਾਂ ਸਦਨਾਂ ਦੀ ਕਾਰਵਾਈ ਨੂੰ ਕੱਲ ਤੱਕ ਲਈ ਮੁਤਲਵੀ ਕਰ ਦਿੱਤਾ ਗਿਆ ਹੈ|

Read More »