ਤਾਜ਼ਾ ਖ਼ਬਰਾਂ
Home / 2016 / December / 01

Daily Archives: December 1, 2016

ਕੇਜਰੀਵਾਲ ਸਿੱਧੂ ਨੂੰ ਛੱਡ ਕੇ ਬਾਦਲ, ਕੈਪਟਨ ਅਤੇ ਮੋਦੀ ‘ਤੇ ਵਰ੍ਹੇ

ਅੰਮ੍ਰਿਤਸਰ – ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਨਾਲ ਲਗਾਤਾਰ ਧੋਖਾ ਕਰ ਰਹੀ ਹੈ। 50 ਫੀਸਦੀ ਟੈਕਸ ਛੋਟ ਦੇਣ ਦੇ ਮਾਮਲੇ ‘ਚ ਮੋਦੀ ਸਰਕਾਰ ਨੂੰ ਤੁਰੰਤ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 2 ਮਹੀਨਿਆਂ ਬਾਅਦ ਪੰਜਾਬ ਅੰਦਰ ਆਮ …

Read More »

ਨਗਰੋਟਾ ਹਮਲਾ, 6 ਦਿਨ ਪਹਿਲਾਂ ਰਚੀ ਗਈ ਸੀ ਸਾਜ਼ਿਸ਼

ਜੰਮੂ — ਅੱਤਵਾਦੀਆਂ ਨੇ ਨਗਰੋਟਾ ‘ਚ ਫਿਦਾਇਨ ਹਮਲੇ ਦੀ ਯੋਜਨਾ 6 ਦਿਨ ਪਹਿਲਾਂ ਹੀ ਬਣਾ ਲਈ ਗਈ ਸੀ ਪਰ ਹਮਲੇ ਦੇ ਲਈ ਉਨ੍ਹਾਂ ਨੇ 29 ਨਵੰਬਰ ਨੂੰ ਇਸ ਲਈ ਚੁਣਿਆ ਕਿਉਂਕਿ ਇਸ ਦਿਨ ਕਰਾਚੀ ‘ਚ ਪਾਕਿਸਤਾਨੀ ਫੌਜ ਮੁਖੀ ਜਨਰਲ ਰਾਹੀਲ ਸ਼ਰੀਫ ਦੀ ਰਿਟਾਇਰਮੈਂਟ ਤੇ ਨਵੇਂ ਫੌਜ ਮੁਖੀ ਜਨਰਲ ਕਮਰ ਜਾਵੇਦ …

Read More »

ਲਾਲ ਬੱਤੀ ਲੱਗੀ ਔਡੀ ‘ਚੋਂ 42 ਲੱਖ ਦੀ ਨਕਲੀ ਕਰੰਸੀ ਬਰਾਮਦ

ਮੋਹਾਲੀ: ਨੋਟਬੰਦੀ ਤੋਂ ਬਾਅਦ ਸਰਕਾਰ ਨੇ ਨਵੇਂ 500 ਤੇ 2000 ਦੇ ਨੋਟ ਜਾਰੀ ਕੀਤੇ ਹਨ। ਪਰ ਹੁਣ ਨਕਲੀ 2000 ਦੇ ਨੋਟਾਂ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ। ਕੁੱਝ ਗਿਰੋਹ ਪੁਰਾਣੇ ਨੋਟਾਂ ਬਦਲੇ ਨਕਲੀ 2000 ਦੇ ਨੋਟ ਦੇ ਕੇ ਵੱਡਾ ਜਾਲਸਾਜ਼ੀ ਦਾ ਧੰਦਾ ਚਲਾ ਰਹੇ ਹਨ। ਚੰਡੀਗੜ੍ਹ ਤੇ ਮੋਹਾਲੀ ‘ਚ …

Read More »

ਬੋਫੋਰਜ਼ ਤੋਂ ਬਾਅਦ ਤੋਪਾਂ ਦੀ ਪਹਿਲੀ ਡੀਲ ਅਮਰੀਕਾ ‘ਚ ਫਾਈਨਲ

ਨਵੀਂ ਦਿੱਲੀ — ਭਾਰਤ ਨੇ ਸੈਨਾ ਲਈ 145 ਐੱਮ 777 ਅਲਟਰਾ ਲਾਈਟ ਹਾਵਿਤਸਰ ਤੋਪਾਂ ਲਈ ਅਮਰੀਕਾ ਨਾਲ 737 ਮਿਲੀਅਨ ਡਾਲਰ (ਲੱਗਭਗ 5000 ਕਰੋੜ ਰੁਪਏ) ਦੀ ਡੀਲ ਸਾਇਨ ਕੀਤੀ ਹੈ। ਅੱਸੀ ਦੇ ਦਹਾਕੇ ਦੇ ਮੱਧ ‘ਚ ਬੋਫੋਰਜ਼ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਪਖਾਨੇ ਦਾ ਮਾਡਰਨਾਈਜੇਸ਼ਨ ਰੁਕਿਆ ਹੋਇਆ ਸੀ। ਬੋਫੋਰਜ਼ ਤੋਂ …

Read More »

ਸੋਸ਼ਲ ਮੀਡੀਆ ‘ਤੇ ਫਿਰ ਵਧਿਆ ਭਾਜਪਾ ਵਿਵਾਦ, ਕਿਹਾ ਚਮਚਾਗਿਰੀ ਕਰ ਕੇ ਮਿਲਦੇ ਨੇ ਅਹੁਦੇ

ਜਲੰਧਰ : ਸੋਸ਼ਲ ਮੀਡੀਆ ‘ਤੇ ਕਈ ਵੱਡੇ ਭਾਜਪਾ ਆਗੂਆਂ ਵਿਚਕਾਰ ਅਕਸਰ ਟਕਰਾਅ ਚੱਲਦਾ ਰਹਿੰਦਾ ਹੈ, ਪਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ‘ਤੇ ਉਂਗਲੀ ਚੁੱਕਣ ਨੂੰ ਲੈ ਕੇ ਭਾਜਪਾ ਨੌਜਵਾਨ ਮੋਰਚਾ ਦੇ ਆਗੂ ਸੰਨੀ ਦੁਆ ਚਰਚਾ ‘ਚ ਆ ਗਏ ਹਨ, ਜਿਸ ਤੋਂ ਬਾਅਦ ਅੱਜ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਕਰੀਬੀ ਨੀਰਜ …

Read More »

ਕੈਸ਼ ਦੀ ਕਮੀ, ਹੱਥ ਨਹੀਂ ਆ ਸਕੀ ਖਾਤੇ ‘ਚ ਆਈ ਸੈਲਰੀ

ਮੁੰਬਈ — ਨਵੰਬਰ ਦੀ ਸੈਲਰੀ ਕਈ ਲੋਕਾਂ ਦੇ ਬੈਂਕ ਖਾਤਿਆਂ ‘ਚ ਬੁੱਧਵਾਰ ਨੂੰ ਆ ਗਈ, ਪਰ ਹੱਥ ‘ਚ ਨਹੀਂ ਆ ਸਕੀ। ਲੋਕਾਂ ਨੂੰ ਲੰਬੀਆਂ ਲਾਇਨਾਂ ‘ਚ ਖੜ੍ਹਨਾ ਪੈ ਰਿਹਾ ਹੈ। ਕੁਝ ਹੀ ਲੋਕਾਂ ਨੂੰ ਕੈਸ਼ ਮਿਲ ਸਕਿਆ ਹੈ। ਬਾਕੀਆਂ ਨੇ ਬੈਂਕਾਂ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ। ਕਈ ਲੋਕ ਪੋਕੇਮਾਨ ਦੀ …

Read More »

‘ਆਪ’ ਵਲੋਂ 92 ਸੀਟਾਂ ਲਈ ਖੜ੍ਹੇ ਕੀਤੇ ਗਏ ਉਮੀਦਵਾਰਾਂ ‘ਚੋਂ 59 ਦਾਗੀ

ਚੰਡੀਗੜ੍ਹ – ਪੰਜਾਬ ਦੇ ਵੱਖ-ਵੱਖ ਭਾਗਾਂ ‘ਚ ‘ਆਪ’ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਦੋਸ਼ ਲਗਾਇਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਲੀਡਰਸ਼ਿਪ ਵਲੋਂ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ ਹੁਣ ਤਕ 92 ਸੀਟਾਂ ਲਈ ਖੜ੍ਹੇ ਕੀਤੇ ਗਏ ਉਮੀਦਵਾਰਾਂ ‘ਚੋਂ 59 …

Read More »