ਤਾਜ਼ਾ ਖ਼ਬਰਾਂ
Home / 2016 / October / 31

Daily Archives: October 31, 2016

ਕੈਪਟਨ ਅਮਰਿੰਦਰ ਨੇ ਸਿੱਖ ਸਿਪਾਹੀ ਦੀ ਬੇਰਹਮੀ ਨਾਲ ਹੱਤਿਆ ਦੀ ਕੀਤੀ ਜ਼ੋਰਦਾਰ ਨਿੰਦਾ

ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੰਟਰੋਲ ਰੇਖਾ ਨੇਡ਼ੇ ਇਕ ਸਿੱਖ ਸਿਪਾਹੀ ਦੀ ਬੇਰਹਮੀ ਨਾਲ ਹੱਤਿਆ ਤੇ ਉਸਦਾ ਸਰੀਰ ਖੁਰਦ ਬੁਰਦ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਗੈਰ ਮਨੁੱਖੀ ਘਟਨਾ ‘ਤੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਫੌਜ਼ਾਂ ਨੂੰ ਸਰਹੱਦ ਪਾਰ ਲਡ਼ਾਈ ਜ਼ਾਰੀ …

Read More »

ਦੀਵਾਲੀ ਮੌਕੇ ਦਿੱਲੀ ਵਿਚ ਪ੍ਰਦੂਸ਼ਣ ਨੇ ਤੋੜੇ ਰਿਕਾਰਡ

ਨਵੀਂ ਦਿੱਲੀ  : ਭਾਰਤ ਵਿਚ ਦੀਵਾਲੀ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦੂਸ਼ਨ ਨੇ ਰਿਕਾਰਡ ਤੋੜ ਦਿੱਤੇ। ਰਾਜਧਾਨੀ ਦਿੱਲੀ ਵਿਚ ਇਸ ਦੀਵਾਲੀ ਮੌਕੇ ਜਿਥੇ ਪਿਛਲੇ ਤਿੰਨ ਸਾਲਾਂ ਦੀ ਦੀਵਾਲੀ ਨਾਲੋਂ ਜ਼ਿਆਦਾ ਪ੍ਰਦੂਸ਼ਨ ਦਰਜ ਕੀਤਾ ਗਿਆ, ਉਥੇ ਹੋਰਨਾਂ ਸ਼ਹਿਰਾਂ ਵਿਚ ਵੀ ਪ੍ਰਦੂਸ਼ਨ ਬਹੁਤ ਵੱਧ ਗਿਆ। ਰਿਪੋਰਟਾਂ ਅਨੁਸਾਰ ਦਿੱਲੀ ਵਾਸੀਆਂ ਨੇ ਖੂਬ ਪਟਾਕੇ ਚਲਾਏ, …

Read More »

ਭਲਕੇ ਮਨਾਇਆ ਜਾਵੇਗਾ ‘ਪੰਜਾਰ ਰਾਜ ਤੰਬਾਕੂ ਰਹਿਤ ਦਿਵਸ’ : ਮੁੱਖ ਮੰਤਰੀ

ਚੰਡੀਗੜ੍ਹ -ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਵਿੱਚ 1 ਨਵੰਬਰ 2016 ਨੂੰ ”ਪੰਜਾਬ ਰਾਜ ਤੰਬਾਕੂ ਰਹਿਤ ਦਿਵਸ” ਮਨਾਉਣ ਬਾਰੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਤੰਬਾਕੂ  ਦੇ ਛੁਟਕਾਰੇ ਲਈ ਜਿਹੜਾ ਹੋਰ ਨਸ਼ੇ ਕਰਨ ਲਈ ਸ਼ੁਰੂਆਤ ਕਰਦਾ ਹੈ …

Read More »

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਫਤਰ ‘ਚ ਪਹਿਲੀ ਵਾਰ ਮਨਾਈ ਗਈ ਦੀਵਾਲੀ

ਵਾਸ਼ਿੰਗਟਨ  : ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵੀ ਦੀਵਾਲੀ ਦੀ ਧੂਮ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਫਤਰ ਵਿਚ ਪਹਿਲੀ ਵਾਰ ਦੀਵਾਲੀ ਮਨਾਈ ਗਈ। ਇਸ ਮੌਕੇ ਰਾਸ਼ਟਰਪਤੀ ਨੇ ਦੀਪ ਚਲਾਇਆ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਾਰਤੀ ਭਾਈਚਾਰੇ ਦੇ ਅਫਸਰ ਵੀ ਉਹਨਾਂ ਦੇ ਦਫਤਰ ਵਿਚ ਮੌਜੂਦ …

Read More »

ਬਾਦਲ ਦੇ ਲਿਫਾਫੇ ‘ਚੋਂ ਨਿਕਲੇਗਾ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ। ਇਸ ਵੇਲੇ ਪੰਥਕ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਜ਼ੋਰਾਂ ‘ਤੇ ਹੈ। ਸੂਤਰਾਂ ਮੁਤਾਬਕ ਮੌਜ਼ੂਦਾ ਪ੍ਰਧਾਨ ਅਵਤਾਰ ਸਿੰਘ ਸਮੇਤ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਨਾਂ ਦੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ …

Read More »

ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ‘ਚ ਭਾਰਤੀ ਜਵਾਨ ਸ਼ਹੀਦ

ਜੰਮੂ : ਪਾਕਿਸਤਾਨੀ ਸੈਨਾ ਵਲੋਂ ਸਰਹੱਦ ਉਤੇ ਕੀਤੀ ਜਾ ਰਹੀ ਗੋਲੀਬਾਰੀ ਵਿਚ ਅੱਜ ਇਕ ਹੋਰ ਭਾਰਤੀ ਜਵਾਨ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਅੱਜ ਰਾਜੌਰੀ ਖੇਤਰ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਇਕ ਭਾਰਤੀ ਸੈਨਿਕ ਸ਼ਹੀਦ ਹੋ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਵਾਰ-ਵਾਰ ਕੀਤੀ ਜਾ …

Read More »

ਨਾਭਾ : ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਨਾਭਾ — ਰਿਆਸਤੀ ਸ਼ਹਿਰ ਨਾਭਾ ਦੇ ਹੀਰਾ ਮਾਰਕੀਟ ਸਥਿਤ ਆਈਡੀਆ ਸ਼ੋਅਰੂਮ ਵਿਚ ਦੀਵਾਲੀ ਵਾਲੇ ਦਿਨ ਅਚਾਨਕ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਅਤੇ ਕੋਤਵਾਲੀ ਤੋਂ ਭਾਰੀ ਪੁਲਸ ਫੋਰਸ ਮੌਕੇ ‘ਤੇ ਪਹੁੰਚੀ ਅਤੇ …

Read More »

ਭੋਪਾਲ ਸੈਂਟਰ ਜੇਲ੍ਹ ਤੋਂ ਦੌੜੇ ਸਿਮੀ ਦੇ 8 ਅੱਤਵਾਦੀ ਢੇਰ

ਭੋਪਾਲ  : ਭੋਪਾਲ ਸੈਂਟਰ ਜੇਲ੍ਹ ਤੋਂ ਦੌੜੇ ਸਿਮੀ ਦੇ 8 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਜੇਲ੍ਹ ਤੋਂ ਭੱਜਣ ਮੌਕੇ ਇਹਨਾਂ ਨੇ ਇਕ ਹੈਡਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਸੀ। ਇਹਨਾਂ ਅੱਤਵਾਦੀਆਂ ਉਤੇ ਦੇਸ਼ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ।

Read More »