ਤਾਜ਼ਾ ਖ਼ਬਰਾਂ
Home / 2016 / October / 29

Daily Archives: October 29, 2016

ਆਮ ਆਦਮੀ ਪਾਰਟੀ ਨੇ ਨਰਸਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੀਤੀ ਨਿੰਦਾ

ਚੰਡੀਗਡ਼੍ਹ -ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਅੱਗੇ ਰੋਸ-ਧਰਨਾ ਦੇਣ ਪਹੁੰਚੀਆਂ ਨਰਸਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੇ ਸਖਤ ਰੋਸ ਪ੍ਰਗਟ ਕੀਤਾ ਹੈ। ਸ਼ਨੀਵਾਰ ਨੂੰ ਆਪ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ (ਘੁੱਗੀ) ਨੇ ਕਿਹਾ ਕਿ …

Read More »

ਬਾਈਕਾਟ ਦੀ ਚਿਤਾਵਨੀ ਤੋਂ ਬਾਅਦ ਚੀਨ ਨੇ ਮੰਨਿਆ ਭਾਰਤ ਦਾ ਲੋਹਾ

ਬੀਜਿੰਗ :  ਚੀਨ ਦੇ ਸਰਕਾਰੀ ਮੀਡੀਆ ਦਾ ਮੰਨਣਾ ਹੈ ਕਿ ਭਾਰਤ ‘ਚ ਨਿਵੇਸ਼ ਕਰਨ ਵਾਲੀਆਂ ਚੀਨ ਦੀਆਂ ਕੰਪਨੀਆਂ ‘ਚ ਉਤਸੁਕਤਾ ਨੂੰ ਕੁਝ ਜ਼ਿਆਦਾ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਭਾਰਤ ਦੇ ਨਿਰਮਾਣ ਖੇਤਰ ਦੀ ਤੇਜ਼ ਰਫਤਾਰ ਨਾਲ ਨਿਵੇਸ਼ਕ ਮੋਟਾ ਮੁਨਾਫਾ ਕਮਾ ਸਕਦੇ ਹਨ …

Read More »

ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਭਾਰਤ ਸਰਕਾਰ : ਭਗਵੰਤ ਮਾਨ

ਚੰਡੀਗਡ਼੍ਹ -ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੀ ਇੱਕ ਸਨਕੀ ਗੋਰੇ ਵੱਲੋਂ ਕੀਤੀ ਗਈ ਦਰਦਨਾਕ ਹੱਤਿਆ ਉਪਰ ਡੂੰਘਾ ਦੁੱਖ ਜਤਾਉਂਦੇ ਹੋਏ ਭਾਰਤ ਸਰਕਾਰ ਕੋਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਜਾਨ ਅਤੇ ਮਾਲ …

Read More »

ਝਗੜੇ ਨਾਲ ਹੋਰ ਲੋਕਪ੍ਰਿਯ ਹੋਏ ਅਖਿਲੇਸ਼ : ਸਰਵੇ

ਲਖਨਊ :  ਉੱਤਰ-ਪ੍ਰਦੇਸ਼ ਦੇ ਰਾਜਨੀਤਕ ਘਮਾਸਾਨ ਵਿਚਾਲੇ ਯਾਦਵ ਪਰਿਵਾਰ ਦੀ ਜੰਗ ‘ਚ ਜਨਤਾ ਅਤੇ ਖਾਸ ਕਰਕੇ ਸਪਾ ਵੋਟਰਾਂ ਵਿਚਾਲੇ ਅਖਿਲੇਸ਼ ਯਾਦਵ ਲਗਾਤਾਰ ਮਜ਼ਬੂਤ ਹੋ ਕੇ ਨਿਕਲੇ ਹਨ। ਵਿਵਾਦਾਂ ਵਿਚਾਲੇ ਪਿਛਲੇ ਇਕ ਮਹੀਨੇ ‘ਚ ਸਪਾ ਦੇ ਵੋਟਰਾਂ ਵਿਚਾਲੇ ਅਖਿਲੇਸ਼ ਯਾਦਵ ਦੀ ਲੋਕਪ੍ਰਿਯਤਾ ਅਤੇ ਸਵੀਕਾਰਤਾ ਦੋਵੇਂ ਵਧੀਆ ਹਨ। ਸੀ-ਵੋਟਰ ਦੇ ਇਸ ਸਰਵੇ …

Read More »

ਵਿਅਕਤੀਗਤ ਹਿੱਤਾਂ ਲਈ ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟ ਰਹੇ ਨੇ ਕੇਜਰੀਵਾਲ: ਪੰਜਾਬ ਕਾਂਗਰਸ

ਚੰਡੀਗਡ਼੍ਹ : ਅਰਵਿੰਦ ਕੇਜਰੀਵਾਲ ਵੱਲੋਂ ਦੂਜੇ ਸੂਬਿਆਂ ‘ਚ ਸਿਆਸੀ ਰੈਲੀਆਂ ਕਰਨ ਵਾਸਤੇ ਦਿੱਲੀ ਦੇ ਟੈਕਸ ਅਦਾਕਾਰਾਂ ਦੇ ਪੈਸਿਆਂ ਨੂੰ ਖਰਚਣ ਸਬੰਧੀ ਰਿਪੋਰਟਾਂ ‘ਤੇ ਪੰਜਾਬ ਕਾਂਗਰਸ ਨੇ ਸ਼ਨੀਵਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ …

Read More »

ਫੌਜ ਲਈ 185,000 ਆਧੁਨਿਕ ਰਾਈਫਲਾਂ ਮੰਗਵਾਏਗੀ ਮੋਦੀ ਸਰਕਾਰ

ਨਵੀਂ ਦਿੱਲੀ— ਭਾਰਤੀ ਫੌਜ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਆਧੁਨਿਕ ਹਥਿਆਰ ਮੰਗਵਾਉਣ ਜਾ ਰਹੀ ਹੈ। ਇਨ੍ਹਾਂ ਹਥਿਆਰਾਂ ਦੇ ਨਾਲ ਹੀ ਰੱਖਿਆ ਮੰਤਰਾਲੇ ਵੱਡੀ ਗਿਣਤੀ ‘ਚ ਹੈਲਮੈਟਸ ਅਤੇ ਕਰੀਬ 10 ਹਜ਼ਾਰ ਬੁਲੇਟ ਪਰੂਫ ਜੈਕਟਾਂ ਵੀ ਵਿਦੇਸ਼ ਤੋਂ ਮੰਗਵਾਉਣ ਜਾ ਰਹੀ ਹੈ। ਫਿਲਹਾਲ 13 ਲੱਖ ਫੌਜੀਆਂ ਕੋਲ 2 ਦਹਾਕੇ …

Read More »

ਸਿੱਧੂ ਵਿਕਾਊ, ਬੋਲੀ ਲਾਉਣ ਵਾਲਿਆਂ ਦੀ ਕਤਾਰ ਲੱਗੀ : ਸਿਰਸਾ

ਚੰਡੀਗਡ਼੍ਹ – ਸਾਰੇ ਖਰੀਦਦਾਰ ਕਤਾਰ ‘ਚ ਖਲੋ ਜਾਵੋ। ਕਾਂਗਰਸ ਅਤੇ ਆਪ ਪਹਿਲਾਂ ਹੀ ਬੋਲੀ ਸ਼ੁਰੂ ਕਰ ਚੁੱਕੀਆਂ ਹਨ। ਆਪਣਾ ਪੰਜਾਬ ਪਾਰਟੀ ਕਿਸੇ ਸਮੇਂ ਵੀ ਬੋਲੀ ‘ਚ ਸ਼ਾਮਿਲ ਹੋ ਸਕਦੀ ਹੈ। ਬਾਕੀ ਬਚਦੀਆਂ ਪਾਰਟੀਆਂ, ਜਿਹਡ਼ੀਆਂ ਵਿਧਾਨ ਸਭਾ ਚੋਣਾਂ ਲਡ਼ ਰਹੀਆਂ ਹਨ, ਵੀ ਬੋਲੀ ਦੇ ਸਕਦੀਆਂ ਹਨ। ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ …

Read More »