ਤਾਜ਼ਾ ਖ਼ਬਰਾਂ
Home / 2016 / October / 28

Daily Archives: October 28, 2016

SGPC ਦੇ ਪ੍ਰਧਾਨ ਦੀ ਚੋਣ ਪੰਜ ਨਵੰਬਰ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਪੰਜ ਨਵੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤੋਂ ਬਾਅਦ ਪੰਜ ਨਵੰਬਰ …

Read More »

ਚੀਨ ਨੇ ਕਿਹਾ, ਬਾਈਕਾਟ ਨਾਲ ਭਾਰਤ ‘ਚ ਨਿਵੇਸ਼ ਹੋ ਸਕਦਾ ਹੈ ਪ੍ਰਭਾਵਿਤ

ਨਵੀਂ ਦਿੱਲੀ— ਦੀਵਾਲੀ ‘ਤੇ ਭਾਰਤ ‘ਚ ਚੀਨੀ ਸਮਾਨ ਦਾ ਬਾਈਕਾਟ ਕਰਨ ਲਈ ਕੁਝ ਹਲਕਿਆਂ ‘ਤੋਂ ਆ ਰਹੇ ਸੱਦੇ ਦੇ ਬਾਅਦ ਚੀਨ ਨੇ ਕਿਹਾ ਕਿ ਇਸ ਨਾਲ ਚੀਨ ਦੀਆਂ ਇਕਾਈਆਂ ਦਾ ਭਾਰਤ ‘ਚ ਨਿਵੇਸ਼ ਅਤੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਪ੍ਰਭਾਵਿਤ ਹੋ ਸਕਦਾ ਹੈ। ਨਵੀਂ ਦਿੱਲੀ ‘ਚ ਚੀਨ ਦੇ ਦੂਤਘਰ ਵਲੋਂ …

Read More »

ਰਵਾਇਤੀ ਪਾਰਟੀਆਂ ਨੂੰ ਫੰਡ ਦੇਣ ਤੋਂ ਪੰਜਾਬ ਦੇ ਲੋਕਾਂ ਨੇ ਕੀਤਾ ਕਿਨਾਰਾ : ਆਮ ਆਦਮੀ ਪਾਰਟੀ

ਚੰਡੀਗਡ਼੍ਹ- ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋ ਗਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਰਟੀਆਈਵ ਵਿੰਗ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਨੇ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਕਮਾਈ ਵਿੱਚੋਂ ਸਿਆਸੀ ਪਾਰਟੀਆਂ ਨੂੰ ਚੋਣ ਫੰਡ ਦੇਣ …

Read More »

ਇਹ ਹਨ ਦੁਨੀਆ ਦੇ ਉਹ ਦੇਸ਼ ਜਿੱਥੇ ਪੈਟਰੋਲ ਪਾਣੀ ਤੋਂ ਵੀ ਮਿਲਦਾ ਹੈ ਸਸਤਾ!

ਨਵੀਂ ਦਿੱਲੀ— ਜਿੱਥੇ ਭਾਰਤ ਵਰਗੇ ਦੇਸ਼ਾਂ ‘ਚ ਪੈਟਰੋਲ ਦੀਆਂ ਕੀਮਤਾਂ 77 ਰੁਪਏ ਅਤੇ 81 ਰੁਪਏ ਪ੍ਰਤੀ ਲੀਟਰ ਵਿਚਕਾਰ ਹਨ, ਉੱਥੇ ਹੀ ਦੁਨੀਆ ‘ਚ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਪੈਟਰੋਲ ਪਾਣੀ ਨਾਲੋਂ ਵੀ ਸਸਤਾ ਹੈ। ਭਾਰਤ ‘ਚ ਪੈਟਰੋਲ ਦੀਆਂ ਕੀਮਤਾਂ 2009 ਤੋਂ ਬਾਅਦ ਜ਼ਿਆਦਾ ਵਧਣੀਆਂ ਸ਼ੁਰੂ ਹੋਈਆਂ ਹਨ। ਇਨ੍ਹਾਂ ਕੀਮਤਾਂ …

Read More »

ਪਰਮਿੰਦਰ ਸਿੰਘ ਸੇਖੋਂ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸ੍ਰੀ ਪਰਮਿੰਦਰ ਸਿੰਘ ਸੇਖੋਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਕ ਸਰਕਾਰ ਬੁਲਾਰੇ ਨੇ ਦੱਸਿਆ ਸ੍ਰੀ ਸੇਖੋਂ ਪ੍ਰਬੰਧਨ ਮਾਹਿਰ ਹਨ ਅਤੇ ਭਾਰਤ ਤੇ ਵਿਦੇਸ਼ ਦੇ ਕਾਰਪੋਰੇਟ ਖੇਤਰ ਵਿਚ ਕੰਮ ਕਰਨ ਦਾ …

Read More »

ਇਸਲਾਮਾਬਾਦ ‘ਚ ਤਾਬੜ-ਤੋੜ ਛਾਪੇ, ਇਮਰਾਨ ਦੀ ਪਾਰਟੀ ਦੇ ਸੈਂਕੜਾਂ ਕਾਰਜਕਰਤਾ ਗ੍ਰਿਫਤਾਰ

ਇਸਲਾਮਾਬਾਦ : ਦੋ ਨਵੰਬਰ ਨੂੰ ਇਸਲਾਮਾਬਾਦ ਬੰਦ ਦੇ ਖੌਫ ਨਾਲ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਕਾਰਜਕਰਤਾਵਾਂ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੇ ਅਧੀਨ ਪੁਲਸ ਨੇ ਇਸਲਾਮਾਬਾਦ ‘ਚ ਤਾਬੜ-ਤੋੜ ਮੁਹਿੰਮ ਚਲਾ ਕੇ 100 ਤੋਂ ਜ਼ਿਆਦਾ ਪੀ. ਟੀ. ਆਈ. ਕਾਰਜਕਰਤਾਵਾਂ ਨੂੰ ਗ੍ਰਿਫਤਾਰ ਕਰ …

Read More »

ਸਿੱਧੂ ਅਤੇ ਸਾਥੀਆਂ ਨੂੰ ‘ਆਪ’ ਤੋਂ ਪੰਜ ਸੀਟਾਂ ‘ਤੇ ਉਪ ਮੁੱਖ ਮੰਤਰੀ ਅਹੁਦੇ ਦੀ ਆਫ਼ਰ!

ਚੰਡੀਗੜ੍ਹ : ਆਮ ਆਦਮੀ ਪਾਰਟੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਸਰੇ ਦੌਰ ਦੀ ਗੱਲਬਾਤ ਨਤੀਜੇ ਤੱਕ ਵਧ ਰਹੀ ਹੈ। ਹੁਣ ਤੱਕ ਹੋਈ ਗੱਲਬਾਤ ਵਿਚ ਸਿੱਧੂ ਅਤੇ ‘ਆਵਾਜ਼-ਏ-ਪੰਜਾਬ’ ਦੇ ਹੋਰ ਸਾਥੀਆਂ ਲਈ ਪੰਜ ਸੀਟਾਂ ‘ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਤੇ ਇਸ ਲਈ ‘ਆਵਾਜ਼-ਏ-ਪੰਜਾਬ’ ਨੂੰ ਆਮ ਆਦਮੀ ਪਾਰਟੀ …

Read More »