ਤਾਜ਼ਾ ਖ਼ਬਰਾਂ
Home / 2016 / October / 25

Daily Archives: October 25, 2016

ਦਿੱਲੀ ਦੇ ਨਵਾਂ ਬਾਜ਼ਾਰ ਇਲਾਕੇ ‘ਚ ਧਮਾਕੇ ਨਾਲ ਇਕ ਦੀ ਮੌਤ

ਨਵੀਂ ਦਿੱਲੀ :  ਪੁਰਾਣੀ ਦਿੱਲੀ ਦੇ ਭੀੜ ਵਾਲੇ ਇਲਾਕੇ ਨਵਾਂ ਬਾਜ਼ਾਰ ‘ਚ ਮੰਗਲਵਾਰ ਦੀ ਸਵੇਰ ਧਮਾਕੇ ਦੀ ਇਕ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਟੀਮ ਨਾਲ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਪੁੱਜੇ ਸੰਯੁਕਤ ਪੁਲਸ ਕਮਿਸ਼ਨਰ ਵੀਰੇਂਦਰ ਸਿੰਘ ਚਹਿਲ ਨੇ …

Read More »

ਰਾਮ ਰਹੀਮ ਦੀ ਪਟੀਸ਼ਨ ਖਾਰਿਜ

ਚੰਡੀਗੜ੍ਹ :  ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ ਦੇ ਮਾਮਲੇ ਵਿਚ ਦੋ ਗਵਾਹਾਂ ਦੇ ਬਿਆਨ ਦੀ ਕਾਪੀ ਮੰਗਣ ਦੇ ਮਾਮਲੇ ‘ਚ ਹਾਈਕੋਰਟ ਨੇ ਰਾਮ ਰਹੀਮ ਦੀ ਪਟੀਸ਼ਨ ਸੋਮਵਾਰ ਨੂੰ ਖਾਰਿਜ ਕਰ ਦਿੱਤੀ ਹੈ। ਰਾਮ ਰਹੀਮ ਨੇ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਚ ਪਟੀਸ਼ਨ …

Read More »

ਕਸ਼ਮੀਰ ‘ਚ ਤਿੰਨ ਸਕੂਲਾਂ ਨੂੰ ਲਗਾਈ ਗਈ ਅੱਗ

ਸ਼੍ਰੀਨਗਰ—ਕਸ਼ਮੀਰ ਘਾਟੀ ‘ਚ ਪਿਛਲੇ 24 ਘੰਟਿਆਂ ਦੇ ਅੰਦਰ ਹੀ ਅਣਜਾਣ ਲੋਕਾਂ ਨੇ ਤਿੰਨ ਸਕੂਲਾਂ ਨੂੰ ਅੱਗ ਲਗਾ ਦਿੱਤੀ। ਇਸ ਨਾਲ ਪੂਰੇ ਕਸ਼ਮੀਰ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉੱਥੇ ਹੀ ਸਿੱਖਿਆ ਅਦਾਰੇ ਦੇ ਨੇੜੇ-ਤੇੜੇ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਅਧਿਕਾਰੀਆਂ ਦੇ ਲਈ ਇਹ ਖਤਰੇ ਦੀ ਘੰਟੀ ਹੈ। ਮਿਲੀ …

Read More »

ਕਾਂਗਰਸੀਆਂ ਵਿਧਾਇਕ ਕੈਂਥ ਦੀ ਕੋਠੀ ਸਾਹਮਣੇ ਘੜਾ ਭੰਨ ਕੇ ਕੀਤਾ ਰੋਸ ਮੁਜ਼ਾਹਰਾ

ਫਗਵਾੜਾ, (ਜਲੋਟਾ)— ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ‘ਤੇ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਅੱਜ ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦੇ ਸਾਹਮਣੇ ਘੜਾ ਭੰਨ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਫਗਵਾੜਾ ਸੀਟ ਤੋਂ ਪਾਰਟੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਅਤੇ ਮਹਿਲਾ …

Read More »

ਜੰਮੂ-ਕਸ਼ਮੀਰ ਅਤੇ ਗੁਜਰਾਤ ‘ਚ ਭੁਚਾਲ ਦੇ ਹਲਕੇ ਝਟਕੇ

ਨਵੀਂ ਦਿੱਲੀ :  ਜੰਮੂ-ਕਸ਼ਮੀਰ ਅਤੇ ਗੁਜਰਾਤ ‘ਚ ਸੋਮਵਾਰ ਨੂੰ ਭੁਚਾਲ ਦੇ ਦੋ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਨਾਂ ਦੀ ਤੀਬਰਤਾ ਲੜੀਵਾਰ 4.5 ਅਤੇ 3 ਮਾਪੀ ਗਈ। ਭੂ-ਵਿਗਿਆਨ ਮੰਤਰਾਲੇ ਦੀ ਇਕ ਇਕਾਈ ਭੁਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਜੰਮੂ-ਕਸ਼ਮਾਰ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਸ਼ਾਮ 4.21 ਵਜੇ ਅਤੇ ਗੁਜਰਾਤ …

Read More »

ਪੰਜਾਬ ਯੂਨੀਵਰਸਿਟੀ ‘ਚ ਪੜ੍ਹਾ ਸਕਣਗੇ ਸਾਬਕਾ ਪ੍ਰਧਾਨ-ਮੰਤਰੀ ਮਨਮੋਹਨ ਸਿੰਘ

ਨਵੀਂ ਦਿੱਲੀ — ਸਾਬਕਾ ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ‘ਚ ਇਕ ਉੱਚ-ਅਹੁਦੇ ਦਾ ਕਾਰਜਭਾਰ ਸੰਭਾਲ ਸਕਦੇ ਹਨ, ਜਿੱਥੋਂ ਉਨ੍ਹਾਂ ਅਰਥ-ਸ਼ਾਸ਼ਤਰ ‘ਚ ਪੋਸਟ ਗ੍ਰੈਜ਼ੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ। ਯੂਨੀਵਰਸਿਟੀ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਦੀ ਸੰਭਾਲਣ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਬਾਰੇ ‘ਚ ਲਾਭ ਪਦ ਸੰਬੰਧੀ ਸੰਯੁਕਤ ਕਮੇਟੀ ਵਲੋਂ …

Read More »

ਕਬੂਤਰਬਾਜ਼ੀ ਦੇ ਦੋਸ਼ ‘ਚ 2 ਲੋਕਾਂ ਵਿਰੁੱਧ ਕੇਸ ਦਰਜ

ਹੁਸ਼ਿਆਰਪੁਰ – ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ‘ਤੇ ਕਬੂਤਰਬਾਜ਼ ਟ੍ਰੈਵਲ ਏਜੰਟਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੁਲਸ ਨੇ 2 ਟ੍ਰੈਵਲ ਏਜੰਟਾਂ ਖਿਲਾਫ਼ ਵੱਖ-ਵੱਖ ਕੇਸ ਦਰਜ ਕੀਤੇ ਹਨ। ਮੀਨੂੰ ਵਰਮਾ ਪਤਨੀ ਹੀਰਾ ਲਾਲ ਵਾਸੀ ਬਜਵਾੜਾ ਥਾਣਾ ਸਦਰ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ …

Read More »

ਇੰਜੀਨੀਅਰ ਰਸ਼ੀਦ ਦਾ ਸਕੱਤਰੇਤ ਘਿਰਾਓ ਨਾਕਾਮ, ਹਿਰਾਸਤ ‘ਚ

ਸ਼੍ਰੀਨਗਰ — ਕਸ਼ਮੀਰ ਵਿਚ ਜਾਰੀ ਹਿੰਸਾ ਦੌਰਾਨ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਸਰਕਾਰੀ ਕਰਮਚਾਰੀਆਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿਚ ਅਵਾਮੀ ਅਤਿਹਾਦ ਪਾਰਟੀ (ਏ. ਆਈ. ਪੀ.) ਵਲੋਂ ਸਕੱਤਰੇਤ ਘਿਰਾਓ ਦੀ ਕੋਸ਼ਿਸ਼ ਅੱਜ ਸੁਰੱਖਿਆ ਦਸਤਿਆਂ ਨੇ ਨਾਕਾਮ ਕਰ ਦਿੱਤੀ। ਏ. ਆਈ. ਪੀ. ਦੇ ਮੁਖੀ ਅਤੇ ਲੰਗੇਟ …

Read More »