ਤਾਜ਼ਾ ਖ਼ਬਰਾਂ
Home / 2016 / October / 22

Daily Archives: October 22, 2016

ਕੈਪਟਨ ਅਮਰਿੰਦਰ ਵਲੋਂ ਮਿਹਰ ਮਿੱਤਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਕਲਾਕਾਰ, ਕਮੇਡੀਅਨ ਤੇ ਨਿਰਮਾਤਾ ਮੇਹਰ ਮਿੱਤਲ ਦੇ ਦੁਖਦ ਦਿਹਾਂਤ ‘ਤੇ ਅਫਸੋਸ ਪ੍ਰਗਟਾਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਦਾਦਾਸਾਹਿਬ ਫਾਲਕੇ ਐਵਾਰਡ ਪ੍ਰਾਪਤ ਇਸ ਮਹਾਨ ਕਲਾਕਾਰ ਦਾ ਦਿਹਾਂਤ ਨਾ ਸਿਰਫ ਪੀਡ਼ਤ ਪਰਿਵਾਰ ਲਈ ਵੱਡਾ ਘਾਟਾ ਹੈ, ਬਲਕਿ ਪੰਜਾਬੀ ਮਨੋਰੰਜਨ ਉਦਯੋਗ …

Read More »

ਕੈਪਟਨ ਵਲੋਂ ਚਰਖਾ ਕੱਤਣ ਨੂੰ ਪਿੱਛੜੇਪਣ ਦੀ ਨਿਸ਼ਾਨੀ ਦੱਸਣ ‘ਤੇ ਭਾਜਪਾ ਨੇ ਦਿੱਤਾ ਕਰਾਰਾ ਜਵਾਬ

ਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੁਧਿਆਣਾ ਦੌਰੇ ਮੌਕੇ ਚਰਖਾ ਕੱਤਣ ਦੀ ਨਿਖੇਧੀ ਕਰਨ ਵਾਲੇ ਕਾਂਗਰਸੀ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਦੇ ਮੁੱਲ ਅਤੇ ਮਹਾਤਮਾ ਗਾਂਧੀ ਦੀਆਂ ਕਦਰਾਂ ਕੀਮਤਾਂ ਦਾ ਮਜਾਕ ਉੜ੍ਹਾ ਰਹੇ ਹਨ। ਉਨ੍ਹਾਂ ਕਿਹਾ, ‘ਮੈਨੂੰ ਕੈਪਟਨ …

Read More »

‘ਬੋਦੇ ਵਾਅਦਿਆਂ’ ਦੀ ਰਾਜਨੀਤੀ ਕਰਦੀਆਂ ਨੇ ਕਾਂਗਰਸ ਤੇ ਆਪ: ਢੀਂਡਸਾ

ਚੰਡੀਗਡ਼੍ਹ  -ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਅੰਦਰ ‘ਬੋਦੇ ਵਾਅਦਿਆਂ’ ਦੀ ਸਿਆਸਤ ਕਰ ਰਹੀਆਂ ਹਨ। ਉਹ ਲੋਕਾਂ ਨਾਲ ਜਾਣ ਬੁੱਝ ਕੇ ਅਜਿਹੇ ਵਾਅਦੇ ਕਰ ਰਹੀਆਂ ਹਨ, ਜਿਹਨਾਂ ਨੇ ਕਦੇ ਵੀ ਪੂਰੇ ਨਹੀਂ ਹੋਣੇ। ਦਰਅਸਲ ਦੋਵੇਂ ਪਾਰਟੀਆਂ ਜਾਣਦੀਆਂ ਹਨ ਕਿ ਉਹਨਾਂ ਦੀ ਸਰਕਾਰ ਨਹੀਂ ਬਣਨੀ, ਇਸ ਲਈ ਅਜਿਹੇ ਵਾਅਦੇ ਪੂਰੇ ਕਰਨ …

Read More »

ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਹਿਰੀਨ ਦੌਰਾ ਕੱਲ੍ਹ ਤੋਂ

ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਤਿੰਨ ਦਿਵਸੀ ਬਹਿਰੀਨ ਦੌਰਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ| ਇਸ ਦੌਰੇ ਦੌਰਾਨ ਸ੍ਰੀ ਰਾਜਨਾਥ ਸਿੰਘ ਬਹਿਰੀਨ ਦੇ ਗ੍ਰਹਿ ਮੰਤਰੀ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਵਿਅਕਤੀਆਂ ਨਾਲ ਗੱਲਬਾਤ ਵੀ ਕਰਨਗੇ|

Read More »

ਸੁਵਿਧਾ ਮੁਲਾਜ਼ਮਾਂ ਨੇ ਲੰਬੀ ਹਲਕੇ ‘ਚ ਕੀਤੀ ਰੋਸ ਰੈਲੀ

ਲੰਬੀ  : ਅੱਜ ਸਮੂਹ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੰਬੀ ਪਿੰਡ ਵਿਖੇ ਰੋਸ਼ ਰੈਲੀ ਕੀਤੀ ਗਈ| ਲੰਬੀ ਹਲਕੇ ਦੇ ਪਿੰਡ ਰਾਏਕੇਕਲਾ ਵਿੱਚ ਅੱਜ 46ਵੇਂ ਦਿਨ ਵੀ ਧਰਨਾ ਜਾਰੀ ਰਿਹਾ| ਜਿਹੜੇ ਸੁਵਿਧਾ ਮੁਲਾਜ਼ਮ ਸਰਕਾਰ ਵਲੋਂ ਰਿਹਾਅ ਕੀਤੇ ਗਏ ਸਨ ਉਹ ਸੁਵਿਧਾ ਮੁਲਾਜ਼ਮ ਇਸ ਧਰਣੇ ਵਿੱਚ ਮੁੜ …

Read More »

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕੱਲ੍ਹ ਮੋਹਾਲੀ ‘ਚ ਹੋਵੇਗਾ ਮਹਾਮੁਕਾਬਲਾ

ਮੋਹਾਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਇਕ ਦਿਵਸੀ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਚ ਕੱਲ੍ਹ ਮੋਹਾਲੀ ਦੇ ਪੀ.ਸੀ.ਏ ਸਟੇਡੀਅਮ ਵਿਚ ਖੇਡਿਆ ਜਾਵੇਗਾ| ਇਹ ਮੈਚ ਦੋਨਾਂ ਟੀਮਾਂ ਲਈ ਮਹਾਮੁਕਾਬਲਾ ਹੋਵੇਗਾ ਕਿਉਂਕਿ ਸੀਰੀਜ਼ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਨਾਲ ਚੱਲ ਰਹੀਆਂ ਹਨ, ਜਿਹੜੀ ਟੀਮ ਇਸ ਮੈਚ ਨੂੰ ਜਿੱਤੇਗੀ, ਉਹ ਸੀਰੀਜ਼ …

Read More »

‘ਕਾਲੀ ਦੀਵਾਲੀ’ ਮਨਾਉਣਗੇਂ ਐੱਸ.ਐੱਸ.ਏ, ਰਮਸਾ ਅਧਿਆਪਕ

ਚੰਡੀਗੜ੍ਹ – ਪਿਛਲੇ ਅੱਠ ਸਾਲ ਤੋਂ ਠੇਕਾ ਆਧਾਰਿਤ ਭਰਤੀ ਹੋਏ ਐੱਸ.ਐੱਸ.ਏ / ਰਮਸਾ ਅਧਿਆਪਕ ਨਿਯਮਾਂ ਮੁਤਾਬਿਕ ਭਰਤੀ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਣ ਅਜੇ ਤੱਕ ਰੈਗੂਲਰ ਨਹੀਂ ਹੋਏ ਹਨ।ਭਾਵੇ ਨਿੱਤ ਦਿਨ ਪੰਜਾਬ ਸਰਕਾਰ ਵੱਲੋਂ ਉਚਿਤ ਤਰੀਕੇ ਨਾਲ ਭਰਤੀ ਹੋਏ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਬਿਆਨ ਆ ਰਹੇ …

Read More »