ਤਾਜ਼ਾ ਖ਼ਬਰਾਂ
Home / 2016 / October / 21

Daily Archives: October 21, 2016

ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤੇ ਸੁੰਦਰ ਬਣਾਏ ਜਾਣਗੇ : ਬਾਦਲ

ਅੰਮ੍ਰਿਤਸਰ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਸ਼ਹਿਰ ਦੇ ਸਾਰੇ ਰਸਤੇ ਮੁੱਖ ਰਸਤਿਆਂ ਦੀ ਤਰ੍ਹਾਂ ਪੁਰਾਤਨ ਦਿੱਖ ਨਾਲ ਸੁੰਦਰ ਬਣਾਏ ਜਾਣਗੇ ਅਤੇ ਇਹ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਟਾਊਨ ਹਾਲ ਤੋਂ ਸ੍ਰੀ ਦਰਬਾਰ …

Read More »

ਅੱਤਵਾਦ ਵਿਰੁੱਧ ਬ੍ਰਿਕਸ ਹੋਇਆ ਸਖਤ

ਨਵੀਂ ਦਿੱਲੀ — ਸਰਕਾਰ ਨੇ ਕਿਹਾ ਹੈ ਕਿ ਬ੍ਰਿਕਸ (ਬਰਾਜ਼ੀਲ, ਰੂਸ, ਭਾਰਤ, ਚੀਨ, ਸਾਊਥ ਅਫਰੀਕਾ) ਦੇਸ਼ਾਂ ਨੇ ਅੱਤਵਾਦ ਵਿਰੁੱਧ ਹੁਣ ਤੱਕ ਦੀ ਸਭ ਤੋਂ ਸਖਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਗੋਆ ‘ਚ ਹੋਏ ਬ੍ਰਿਕਸ ਸੰੰਮੇਲਨ ਦੇ ਘੋਸ਼ਣਾ ਪੱਤਰ ‘ਚ ਸਰਹੱਦ ਪਾਰ ਤੋਂ ਫੈਲਾਏ ਜਾ ਰਹੇ ਅੱਚਵਾਦ ਦਾ ਜ਼ਿਕਰ ਨਹੀਂ ਕੀਤਾ …

Read More »

ਸਿੰਧੂ ਜਲ ਸੰਧੀ ਨਾ ਤੋੜੇ ਭਾਰਤ: ਪਾਕਿਸਤਾਨ

ਇਸਲਾਮਾਬਾਦ — ਭਾਰਤ ਦੀ ਸਿੰਧੂ ਜਲ ਸੰਧੀ ਤੋੜਨ ਦੀ ਧਮਕੀ ਤੋਂ ਘਬਰਾਏ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਅਜਿਹਾ ਨਾ ਕਰੇ ਵਰਨਾ ਪਾਕਿਸਤਾਨ ਵੀ ਉਚਿਤ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਪੀ. ਓ. ਕੇ ‘ਚ ਸਰਜੀਕਲ ਸਟਰਾਈਕ ਵੀ ਕੀਤੀ ਸੀ ਅਤੇ ਕਈ ਅੱਤਵਾਦੀਆਂ ਨੂੰ ਮਾਰ ਮੁਕਾਇਆ …

Read More »

ਪਾਕਿਸਤਾਨ ਨੂੰ ਬੇਨਕਾਬ ਕਰਨ ‘ਚ ਸਫਲ ਰਹੀ ਮੋਦੀ ਸਰਕਾਰ : ਕੇਂਦਰੀ ਮੰਤਰੀ

ਜੰਮੂ  :  ਪ੍ਰਧਾਨ ਮੰਤਰੀ ਦਫਤਰ ‘ਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਪਾਕਿਸਤਾਨ ਨੂੰ ਬੇਨਕਾਬ ਕਰਨ ‘ਚ ਸਫਲ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਰੇ ਇਰਾਦਿਆਂ, ਚੁਣੌਤੀਆਂ ਨੂੰ ਫੇਲ ਕੀਤਾ ਜਾਵੇਗਾ। ਪੀ. ਓ. ਕੇ. ਅਤੇ ਅੰਤਰ-ਰਾਸ਼ਟਰੀ ਸੀਮਾ ‘ਤੇ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀਆਂ …

Read More »

ਪੰਜਾਬ ਸਰਕਾਰ ਦੇ ਬਿਹਤਰੀਨ ਸੜਕ ਨੈੱਟਵਰਕ ਦਾ ਦੇਖੋ ਜਲੰਧਰ ‘ਚ ਨਜ਼ਾਰਾ!

ਜਲੰਧਰ — ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਵੱਡੇ-ਵੱਡੇ ਹੋਰਡਿੰਗਜ਼ ਲਾ ਕੇ ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਲਿਖਿਆ ਹੈ ਕਿ ਉਸ ਨੇ ਲੋਕਾਂ ਨੂੰ ਬਿਹਤਰੀਨ ਸੜਕ ਨੈੱਟਵਰਕ ਦਿੱਤਾ ਹੈ ਪਰ ਜੇਕਰ ਜਲੰਧਰ-ਕਪੂਰਥਲਾ ਰੋਡ ਨੂੰ ਦੇਖਿਆ ਜਾਵੇ ਤਾਂ ਬਿਹਤਰੀਨ ਨੈੱਟਵਰਕ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਪਿਛਲੇ 5 ਸਾਲਾਂ ਤੋਂ …

Read More »

ਸਾਊਦੀ ਅਰਬ ‘ਚ ਫਸੇ ਬੇਰੁਜ਼ਗਾਰ ਭਾਰਤੀਆਂ ਦੀ ਸਵਦੇਸ਼ ਵਾਪਸੀ : ਵਿਦੇਸ਼ ਮੰਤਰਾਲੇ

ਨਵੀਂ ਦਿੱਲੀ— ਸਾਊਦੀ ਅਰਬ ਦੇ ਸਾਦ ਸਮੂਹ ਨਾਲ ਜੁੜੇ ਰਹੇ ਬੇਰੁਜ਼ਗਾਰ ਭਾਰਤੀ ਮਜ਼ਦੂਰਾਂ ਦਾ ਸ਼ੁੱਕਰਵਾਰ ਨੂੰ ਭਾਰਤ ਪਰਤਣਾ ਸ਼ੁਰੂ ਹੋ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿਦੇਸ਼ ਮੰਤਰੀ ਵੀ. ਕੇ. ਸਿੰਘ ਇਨਾਂ ਭਾਰਤੀਆਂ ਦੀ ਸਵਦੇਸ਼ ਵਾਪਸੀ ਦੇ ਕੰਮ ਦੀ ਨਿਗਰਾਨੀ ਲਈ ਖੁਦ ਸਾਊਦੀ ਅਰਬ ‘ਚ ਹਨ। ਇਨਾਂ ਭਾਰਤੀਆਂ …

Read More »

ਪੱਟੀ ਪੁਲਸ ਨੇ ਕੀਤੀ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ

ਪੱਟੀ – ਥਾਣਾ ਪੱਟੀ ਦੀ ਪੁਲਸ ਨੇ ਅਨੋਖ ਸਿੰਘ ਥਾਣਾ ਮੁਖੀ ਪੱਟੀ ਦੀ ਅਗਵਾਈ ਹੇਠ ਅੱਜ ਪੱਟੀ ਸ਼ਹਿਰ ‘ਚ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ ਕੀਤੀ, ਜਿਹੜੇ ਕਿ ਸਕੂਲਾਂ-ਕਾਲਜਾਂ ਨੂੰ ਜਾਣ ਵਾਲੀਆਂ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਸਨ। ਇਸ ਸਬੰਧ ‘ਚ ਅੱਜ ਪੁਲਸ ਦੀ ਟੀਮ ਨੇ ਸਕੂਲਾਂ-ਕਾਲਜਾਂ ‘ਚ ਛੁੱਟੀ ਹੋਣ ਸਮੇਂ ਵਿਸ਼ੇਸ਼ …

Read More »

ਵਰੁਣ ਗਾਂਧੀ ‘ਤੇ ਆਰਮਜ਼ ਡੀਲਰ ਦੇ ਹਨੀ ਟ੍ਰੈਪ ‘ਚ ਫਸਣ ਦਾ ਦੋਸ਼

ਨਵੀਂ ਦਿੱਲੀ — ਅਮਰੀਕੀ ਵ੍ਹਿਸਲ ਬਲੋਅਰ ਐਡਮੰਡ ਏਲਨ ਨੇ ਸੁਲਤਾਨਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ‘ਤੇ ਆਰਮਜ਼ ਡੀਲਰ ਦੇ ਹਨੀ ਟ੍ਰੈਪ ‘ਚ ਫਸਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਵਰੁਣ ਗਾਂਧੀ ਨੇ ਇਨ੍ਹਾਂ ਦੋਸ਼ਾਂ ਤੋਂ ਕਿਨਾਰਾ ਕੀਤਾ ਹੈ। ਵਰੁਣ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ …

Read More »

ਭਾਜਪਾ-ਅਕਾਲੀ ਦਲ ਵਿਚਾਲੇ ਖਿੱਚੋਤਾਣ ਵਧੀ, ਸਰਕਾਰ ਲੈ ਰਹੀ ਹੈ ਆਖਰੀ ਸਾਹ : ਅਮਰਿੰਦਰ

ਜਲੰਧਰ — ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਿਚਲੀ ਵੱਧਦੀ ਖਿੱਚੋਤਾਣ ਅਤੇ ਮਨ-ਮੁਟਾਵ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਹੁਣ ਤਾਂ ਭਾਜਪਾ ਨੇ ਵੀ ਮਹਿਸੂਸ ਕਰ ਲਿਆ ਹੈ ਕਿ ਅਕਾਲੀ ਦਲ ਦੀ ਬੇੜੀ ਡੁੱਬ ਰਹੀ ਹੈ ਅਤੇ ਡੁੱਬਦੀ …

Read More »