ਤਾਜ਼ਾ ਖ਼ਬਰਾਂ
Home / 2016 / October / 20

Daily Archives: October 20, 2016

ਚੋਣਾਂ ’ਚ ਹਾਰ ਦੇ ਡਰ ਕਾਰਨ ਸ਼੍ਰੋਮਣੀ ਅਕਾਲੀ ਦਲ ਚੋਣਾਂ ਦੌਰਾਨ ਕਰਵਾ ਸਕਦਾ ਹੈ ਹਿੰਸਾ : ਆਪ

ਚੰਡੀਗਡ਼   : ਸੱਤਾਧਾਰੀ ਅਕਾਲੀਆਂ ਵੱਲੋਂ ਪੰਜਾਬ ’ਚ ਆਉਦੀਆਂ ਚੋਣਾਂ ਦੌਰਾਨ ਜਾਣਬੁੱਝ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟਾਉਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਕਿਹਾ ਕਿ ਸੂਬੇ ਵਿੱਚ ਨਿੱਤ ਵਧਦੇ ਜਾ ਰਹੇ ਅਪਰਾਧ, ਰਾਜ ਅੰਦਰ 52 ਖ਼ਤਰਨਾਕ ਅਪਰਾਧਕ ਗਿਰੋਹਾਂ ਦਾ ਸਰਗਰਮ ਹੋਣਾ ਅਤੇ 20,000 ਤੋਂ ਵੱਧ ਅਪਰਾਧੀਆਂ …

Read More »

ਕਾਂਗਰਸ ਨੂੰ ਝਟਕਾ, ਰੀਤਾ ਬਹੁਗੁਣਾ ਭਾਜਪਾ ਵਿਚ ਸ਼ਾਮਿਲ

ਨਵੀਂ ਦਿੱਲੀ  :  ਕਾਂਗਰਸ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਰੀਤਾ ਬਹੁਗੁਣਾ ਜੋਸ਼ੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ। ਉਹਨਾਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਕੀਤਾ। ਜ਼ਿਕਰਯੋਗ ਹੈ ਕਿ ਰੀਤਾ ਬਹੁਗੁਣਾ 2007 ਤੋਂ 12 ਤੱਕ ਉਤਰ ਪ੍ਰਦੇਸ਼ ਕਾਂਗਰਸ …

Read More »

ਨਸ਼ਾ ਅਤੇ ਗੈਂਗਵਾਰ ਪੰਜਾਬ ‘ਚ ਚਿੰਤਾ ਦਾ ਵਿਸ਼ਾ : ਡੀ. ਜੀ. ਪੀ.

ਅੰਮ੍ਰਿਤਸਰ : ਪੰਜਾਬ ਦੇ ਡਾਇਰੈਕਰਟ ਜਨਰਲ ਆਫ ਪੁਲਸ (ਡੀ. ਜੀ. ਪੀ.) ਸੁਰੇਸ਼ ਅਰੋੜਾ ਨੇ ਅੱਜ ਮੰਨਿਆ ਕਿ ਨਸ਼ਾ ਅਤੇ ਗੈਂਗਵਾਰ ਪੰਜਾਬ ‘ਚ ਚਿੰਤਾ ਦਾ ਵਿਸ਼ਾ ਹੈ। ਡੀ. ਜੀ. ਪੀ. ਅਰੋੜਾ ਸ਼ਹਿਰ ‘ਚ ਪੰਜਾਬ ਪੁਲਸ ਵਲੋਂ ਵੱਖ-ਵੱਖ ਮਾਮਲਿਆਂ ‘ਚ ਬਰਾਮਦ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕਰਨ ਲਈ ਪੁੱਜੇ ਸਨ। ਇਸ ਮੌਕੇ …

Read More »

30 ਲੱਖ ਏ.ਟੀ.ਐਮ ਕਾਰਡ ‘ਤੇ ਸਾਈਬਰ ਅਟੈਕ, ਬੈਂਕਾਂ ਨੇ ਦਿੱਤੀ ਪਾਸਵਰਡ ਬਦਲਣ ਦੀ ਸਲਾਹ

ਨਵੀਂ ਦਿੱਲੀ  : ਜੇਕਰ ਤੁਸੀਂ ਕਿਸੇ ਬੈਂਕ ਦਾ ਏ.ਟੀ.ਐਮ-ਡੇਬਿਟ ਕਾਰਡ ਵਰਤ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਦੇਸ਼ ਦੇ ਲਗਪਗ 30 ਲੱਖ ਬੈਂਕ ਖਾਤਿਆਂ ਅਤੇ ਏ.ਟੀ.ਐਮ ਕਾਰਡ ‘ਤੇ ਸਾਈਬਰ ਅਟੈਕ ਹੋਇਆ ਹੈ। ਇਸ ਦੌਰਾਨ ਬੈਂਕਾਂ ਨੇ ਗ੍ਰਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪਾਸਵਰਡ ਬਦਲਦੇ ਰਹਿਣ। ਐਸ.ਬੀ.ਆਈ ਨੇ …

Read More »

ਕੈਪਟਨ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨ: ਮਜੀਠੀਆ

ਮੱਤੇਵਾਲ   -ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨਾ ਚਾਹੀਦਾ ਹੈ। ਉਹਨਾਂ ਵੱਲੋਂ ‘ਕਰਜ਼ਾ ਮੁਕਤੀ ਯੋਜਨਾ’ ਥੱਲੇ ਕੀਤੀ ਜਾ ਰਹੀ ਬਿਆਨਬਾਜ਼ੀ ਕਰਜ਼ੇ ‘ਚ ਡੁੱਬੇ ਕਿਸਾਨਾਂ ਦੇ ਜ਼ਖਮਾਂ ਉੱਤੇ ਲੂਣ ਵਾਂਗ ਲੱਗ ਰਹੀ ਹੈ। ਇਹ ਸ਼ਬਦ ਪੰਜਾਬ ਦੇ ਮਾਲ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਪਿੰਡ ਖੇਡ਼ਾ …

Read More »

ਭਾਰਤ-ਪਾਕਿਸਤਾਨ ਮਹਿਲਾ ਸੀਰੀਜ਼ ਰੱਦ ਹੋਣ ਦਾ ਖਤਰਾ

ਨਵੀਂ ਦਿੱਲੀ:  ਭਾਰਤ ਅਤੇ ਪਾਕਿਸਤਾਨ ‘ਚ ਚੱਲ ਰਹੇ ਤਣਾਅਪੂਰਨ ਰਿਸ਼ਤਿਆਂ ਦਾ ਅਸਰ ਦੋਹਾਂ ਦੇਸ਼ਾਂ ‘ਚ ਹੋਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ‘ਤੇ ਵੀ ਪੈ ਸਕਦਾ ਹੈ ਜਿਹੜੀ ਕਿ ਰੱਦ ਹੋਣ ਦੇ ਖਤਰੇ ‘ਚ ਹੈ। ਭਾਰਤ ਅਤੇ ਪਾਕਿਸਤਾਨ ‘ਚ ਅਕਤੂਬਰ ਦੇ ਆਖੀਰ ਤਕ ਮਹਿਲਾ ਕ੍ਰਿਕਟ ਸੀਰੀਜ਼ ਖੇਡੀ ਜਾਣੀ ਸੀ ਜਿਸ ‘ਚ ਆਈ. …

Read More »

PSL ਫ਼੍ਰੈਂਚਾਇਜ਼ੀ ਦਾ ਸਲਾਹਕਾਰ

ਬਣ ਸਕਦੈ ਜਾਵੇਦ ਮਿਆਂਦਾਦ ਕਰਾਚੀ:ਸਾਬਕਾ ਪਾਕਿਸਤਾਨੀ ਕਪਤਾਨ ਜਾਵੇਦ ਮਿਆਂਦਾਦ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੀ ਦੂਜੀ ਪਾਕਿਸਤਾਨੀ ਸੁਪਰ ਲੀਗ (ਪੀ. ਐੱਸ. ਐੱਲ.) ‘ਚ ਪੇਸ਼ਾਵਰ ਜਾਲਮੀ ਫ਼੍ਰੈਂਚਾਇਜ਼ੀ ਦਾ ਸਲਾਹਕਾਰ ਬਣ ਸਕਦਾ ਹੈ। ਸੂਤਰਾਂ ਮੁਤਾਬਕ ਮਿਆਂਦਾਦ ਦਾ ਕਪਤਾਨ ਸ਼ਾਹਿਦ ਅਫ਼ਰੀਦੀ ਨਾਲ ਵਿਵਾਦ ਸੁਲਝਣ ਤੋਂ ਬਾਅਦ ਫ਼੍ਰੈਂਚਾਇਜ਼ੀ ਨੇ ਉਸ ਨੂੰ ਸਲਾਹਕਾਰ ਅਤੇ ਕੋਚਿੰਗ …

Read More »

ਠਾਕੁਰ ਦਾ ਸੁਪਰੀਮ ਕੋਰਟ ‘ਚ ਸਾਫ਼ ਇਨਕਾਰ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੂੰ ਇਹ ਕਹਿਣ ਨੂੰ ਕਿਹਾ ਸੀ ਕਿ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਬੋਰਡ ਮਾਮਲੇ …

Read More »

ਸਟੀਵ ਵਾ ਅਤੇ ਗਿਲੈਸਪੀ ਨੇ ਚੋਣਕਾਰ ਬਣਨ ਦੀ ਇੱਛਾ ਜਿਤਾਈ

ਮੈਲਬੌਰਨਂ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਅਤੇ ਤੇਜ਼ ਗੇਂਦਬਾਜ਼ ਗਿਲੈਸਪੀ ਨੇ ਰਾਸ਼ਟਰੀ ਕ੍ਰਿਕਟ ਬੋਰਡ ‘ਚ ਚੋਣਕਾਰ ਦੀ ਭੂਮਿਕਾ ਨਿਭਾਉਣ ਦੀ ਇੱਛਾ ਜਿਤਾਈ ਹੈ। ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਮੌਜੂਦਾ ਚੋਣਕਾਰ ਪ੍ਰਧਾਨ ਰੋਡਨੀ ਮਾਰਸ਼ ਤੋਂ ਬਾਅਦ ਇਸ ਅਹੁਦੇ ‘ਤੇ ਵਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਗਿਲੈਸਪੀ ਨੇ ਵੀ ਅਹੁਦਾ ਸੰਭਾਲਣ ਦੀ ਇੱਛਾ …

Read More »

ਮੋਠ ਦਾਲ ਦੀ ਚਾਟ

ਚਾਹ ਦੇ ਨਾਲ ਅਕਸਰ ਕੁਝ ਚਟਪਟਾ ਖਾਣ ਦਾ ਦਿਲ ਕਰਦਾ ਹੈ ਜਾਂ ਫ਼ਿਰ ਨਾਸ਼ਤੇ ‘ਚ ਵੀ ਚਟਪਟੀ ਬਣੀ ਹੋਈ ਡਿਸ਼ ਕੁਝ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ। ਇਸ ਲਈ ਤੁਸੀਂ ਘਰ ‘ਚ ਮੋਠ ਦੀ ਦਾਲ ਦੀ ਇੱਕ ਅਜਿਹੀ ਡਿਸ਼ ਬਣਾ ਸਕਦੇ ਹੋ ਜੋ ਖਾਣ ‘ਚ ਵਧੀਆ ਲੱਗੇਗੀ ਅਤੇ ਇਹ …

Read More »