ਤਾਜ਼ਾ ਖ਼ਬਰਾਂ
Home / 2016 / October / 19

Daily Archives: October 19, 2016

ਸਰਬੱਤ ਖਾਲਸਾ’ ਨੂੰ ਲੈ ਕੇ ਪੰਥਕ ਧਿਰਾਂ ‘ਚ ਫੁੱਟ

ਚੰਡੀਗੜ੍ਹ : 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਪੰਥਕ ਧਿਰਾਂ ਵਿੱਚ ਤਰੇੜਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜ ਪਿਆਰਿਆਂ ਵੱਲੋਂ ਸਰਬੱਤ ਖ਼ਾਲਸਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੰਗਲਵਾਰ ਨੂੰ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹਾਜ਼ਰ ਨਹੀਂ ਹੋਏ। ਇਸ ਲਈ ਚਰਚਾ ਹੈ ਕਿ …

Read More »

ਕਰਵਾਚੌਥ ਉਤਸਵ ‘ਤੇ ਮਹਿਲਾਵਾਂ ਦੀ ਭਾਰੀ ਭੀੜ

ਜੰਮੂ :  ਕਰਵਾਚੌਥ ਦੇ ਉਤਸਵ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਬਾਜ਼ਾਰਾਂ ‘ਚ ਰੌਣਕਾਂ ਛਾ ਜਾਂਦੀਆਂ ਹਨ। ਬੀਤੀ ਸ਼ਾਮ ਸ਼ਹਿਰ ‘ਚ ਖਰੀਦਾਰੀ ਲਈ ਮਹਿਲਾਵਾਂ ਦੀ ਕਾਫੀ ਭੀੜ ਨਜ਼ਰ ਆਈ। ਕੱਲ੍ਹ ਸ਼ਹਿਰ ਦਾ ਮੁੱਖ ਬਾਜ਼ਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਹਿਲਾਵਾਂ ਨਾਲ ਘਿਰਿਆ ਰਿਹਾ। ਭੀੜ ਕਾਰਨ ਬਾਜ਼ਾਰ ‘ਚੋਂ ਨਿਕਲਣਾ ਕਾਫੀ ਮੁਸ਼ਕਿਲ …

Read More »

ਸੰਸਦ ਦੀ ਕਾਨੂੰਨ ਸ਼ਾਖਾ ਵੱਲੋਂ ਐਨ.ਡੀ.ਪੀ.ਐਸ. ਐਕਟ ਸੋਧ ਬਿੱਲ ਨੂੰ ਹਰੀ ਝੰਡੀ

ਚੰਡੀਗੜ੍ਹ  : ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ 31 ਸਾਲ ਪਹਿਲਾਂ ਬਣੇ, ਪਰ ਆਪਣੇ ਉਦੇਸ਼ ਵਿੱਚ ਫੇਲ ਹੋ ਚੁੱਕੇ, ਕਾਨੂੰਨ ”ਨਰਕੌਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟਾਂਸਜ਼ ਐਕਟ 1985”, ਵਿੱਚ ਸੋਧ ਕਰਨ ਲਈ ਉਹਨਾਂ ਵੱਲੋਂ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ …

Read More »

ਭਾਰਤ ਨੇ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਲਈ ਬ੍ਰਿਕਸ ਸੰਮੇਲਨ ਦੀ ਕੀਤੀ ਵਰਤੋਂ : ਚੀਨੀ ਮੀਡੀਆ

ਬੀਜਿੰਗ  : ਚੀਨ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਇਕ ਵਾਰ ਫਿਰ ਤੋਂ ਉਸ ਵੇਲੇ ਜ਼ਾਹਿਰ ਹੋਇਆ ਜਦੋਂ ਚੀਨੀ ਮੀਡੀਆ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਨੀਵਾਂ ਦਿਖਾਉਣ ਲਈ ਹੀ ਬ੍ਰਿਕਸ  ਸੰਮੇਲਨ ਦੀ ਵਰਤੋਂ ਕੀਤੀ। ਚੀਨ ਦੇ ਅਖਬਾਰ ਦਾ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਰਿਸ਼ਤੇ ਚੰਗੇ …

Read More »

ਹੁਣ ਪਾਕਿਸਤਾਨ ਦੇ ਕੋਨੇ-ਕੋਨੇ ‘ਚ ਕਹਿਰ ਵਰਸਾਏਗੀ ਨਵੀਂ ਬ੍ਰਹਮੋਸ ਮਿਜ਼ਾਇਲ

ਨਵੀਂ ਦਿੱਲੀ :  ਰੂਸ ਨਾਲ ਮਿਲ ਕੇ ਭਾਰਤ ਨਵੀਂ ਜਨਰੇਸ਼ਨ ਦੀ ਬ੍ਰਹਮੋਸ ਮਿਜ਼ਾਇਲ ਬਣਾਵੇਗਾ। ਇਸ ਮਿਜ਼ਾਇਲ ਦੀ ਰੇਂਜ 600 ਕਿਲੋਮੀਟਰ ਤੋਂ ਕੁਝ ਜ਼ਿਆਦਾ ਹੋਵੇਗੀ। ਜਿਸ ‘ਚ ਪੂਰਾ ਪਾਕਿਸਤਾਨ ਆ ਜਾਵੇਗਾ। ਇਸ ਮਿਜ਼ਾਇਲ ਨਾਲ ਪਾਕਿਸਤਾਨ ਵਿਰੁੱਧ ਭਾਰਤ ਦਾ ਮਾਰ ਸਮਰੱਥਾ ਵੱਧ ਜਾਵੇਗੀ। ਇਸ ‘ਚ ਉਹ ਦੁਸ਼ਮਣ ਦੇ ਠਿਕਾਣਿਆਂ ‘ਤੇ ਅਚੂਕ ਨਿਸ਼ਾਨਾ …

Read More »

ਪੈਰਿਸ ਹਮਲੇ ਦੇ ਮੁੱਖ ਸ਼ੱਕੀ ਨੂੰ ਭਰਾ ਨੇ ਕੀਤੀ ਮੂੰਹ ਖੋਲ੍ਹਣ ਦੀ ਅਪੀਲ

ਪੈਰਿਸ ;  ਨਵੰਬਰ 2015 ‘ਚ ਪੈਰਿਸ ‘ਚ ਹੋਏ ਹਮਲਿਆਂ ਦੇ ਮੁੱਖ ਸ਼ੱਕੀ ਸਾਲਾਹ ਅਬਦੇਸਲਾਮ ਦੇ ਭਰਾ ਨੇ ਉਸ ਨੂੰ ਆਪਣਾ ਮੂੰਹ ਖੋਲ੍ਹਣ ਦੀ ਅਪੀਲ ਕੀਤੀ ਹੈ। ਮੁਹੰਮਦ ਅਬਦੇਸਲਾਮ ਨੇ ਸੋਮਵਾਰ ਨੂੰ ਇਕ ਰੇਡੀਓ ਸਟੇਸ਼ਨ ਨੂੰ ਦੱਸਿਆ,’ਪਤਾ ਹੋਵੇ ਕਿ ਪਹਿਲਾਂ ਪਿਛਲੇ ਹਫਤੇ ਸ਼ੱਕੀ ਦੇ ਦੋਵਾਂ ਵਕੀਲਾਂ ਨੇ ਕਿਹਾ ਸੀ ਕਿ ਉਹ …

Read More »

ਰਾਮ ਮੰਦਰ ਨੂੰ ਲੈ ਕੇ ਭਾਜਪਾ ‘ਚ ਮਚੀ ਹਲਚਲ

ਲਖਨਾਊ/ਅਯੁੱਧਿਆ— ਯੂ. ਪੀ. ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ‘ਚ ਰਾਮ ਮੰਦਰ ਬਣਾਉਣ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖਨਊ ਦੁਸਹਿਰੇ ‘ਚ ਆਪਣੇ ਸੰਬੋਧਨ ਦੀ ਸ਼ੁਰੂਆਤ ਜੈ ਸ਼੍ਰੀਰਾਮ ਦੇ ਉਦੇਸ਼ਾਂ ਨਾਲ ਕਰਦੇ ਹਨ, ਉਸ ਤੋਂ ਬਾਅਦ ਸੁਬਰਾਮਣੀਅਮ ਸੁਆਮੀ ਰਾਮ ਮੰਦਰ ਨੂੰ ਭਾਜਪਾ …

Read More »

‘ਸਰਬੱਤ ਖ਼ਾਲਸਾ’ ਦੀ ਵਾਗਡੋਰ ਹਵਾਰਾ ਹੱਥ

ਚੰਡੀਗੜ੍ਹ: ‘ਸਰਬੱਤ ਖ਼ਾਲਸਾ’ ਦੀ ਵਾਗਡੋਰ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਦੇ ਹੱਥ ਹੈ। ‘ਸਰਬੱਤ ਖ਼ਾਲਸਾ’ ਨੂੰ ਲੈ ਕੇ ਪੰਥਕ ਧਿਰਾਂ ’ਚ ਮਤਭੇਦ ਖ਼ਤਮ ਕਰਨ ਲਈ ਪੰਥਕ ਆਗੂਆਂ ਨੇ ਹਵਾਰਾ ਨਾਲ ਮੁਲਾਕਾਤ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ ਜਥੇਦਾਰ ਹਵਾਰਾ ਸਿਰ ਹੀ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੀ ਜ਼ਿੰਮੇਵਾਰੀ …

Read More »

ਡੋਮਿਨਿਕਾ ਟਾਪੂ ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਰੋਸੀਯੋ :  ਕੈਰੇਬੀਅਨ ਸਾਗਨ ‘ਚ ਡੋਮਿਨਿਕਾ ਟਾਪੂ ਦੇ ਏਂਟੀਲਿਜ ਦੀਪਸਮੂਹ ਦੇ ਕੋਲ ਅੱਜ 5.8 ਰਿਕਟਰ ਸਕੇਲ ‘ਤੇ 5.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਰਾਜਧਾਨੀ ਰੇਸੀਯੋ ਤੋਂ 24 ਕਿਲੋਮੀਟਰ ਦੂਰ ਪੱਛਮ ‘ਚ ਸਥਿਤ ਸੀ। ਹਾਲਾਂਕਿ 5.8 ਤੀਬਰਤਾ ਵਾਲੇ ਭੂਚਾਲੇ ਦੇ ਝਟਕੇ …

Read More »

ਰਾਜੌਰੀ ‘ਚ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਦਾਗੇ ਮੋਰਟਾਰ ਦੇ ਗੋਲੇ

ਜੰਮੂ :  ਪਾਕਿਸਤਾਨੀ ਫੌਜੀਆਂ ਨੇ ਇਕ ਵਾਰ ਮੁੜ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਸਰਹੱਦੀ ਚੌਕੀਆਂ ‘ਤੇ ਮੰਗਲਵਾਰ ਮੋਰਟਾਰ ਦੇ ਗੋਲੇ ਦਾਗੇ ਅਤੇ ਫਾਇਰਿੰਗ ਵੀ ਕੀਤੀ। ਭਾਰਤੀ ਜਵਾਨਾਂ ਨੇ ਇਸਦਾ ਜ਼ੋਰਦਾਰ ਜਵਾਬ ਦਿੱਤਾ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਮੁਤਾਬਕ ਪਾਕਿਸਤਾਨੀ ਫੌਜੀਆਂ ਨੇ ਨੌਸ਼ਹਿਰਾ ਸੈਕਟਰ ਵਿਚ ਭਾਰਤੀ …

Read More »