ਤਾਜ਼ਾ ਖ਼ਬਰਾਂ
Home / 2016 / October / 16

Daily Archives: October 16, 2016

ਇੰਗਲੈਂਡ ਵੱਸਦੇ ਪੰਜਾਬੀ ਕਵੀ ਸੰਤੋਖ ਸਿੰਘ ਨਹੀਂ ਰਹੇ

ਜਲੰਧਰ -ਪ੍ਰੋਗਰੈਸਿਵ ਵਿਚਾਰਧਾਰਾ ਦੇ ਕਵੀ ਸੰਤੋਖ ਸਿੰਘ ਸੰਤੋਖ ਅਕਾਲ ਚਲਾਣਾ ਕਰ ਗਏ। ਉਹ 78 ਵਰ੍ਹਿਆਂ ਦੇ ਸਨ ਅਤੇ ਇੰਗਲੈਂਡ (ਰੀਡਿੰਗ) ਵਿਚ ਰਹਿ ਰਹੇ ਸਨ। ਉਨ੍ਹਾਂ ਦੀ ਫੇਸਬੁੱਕ ‘ਤੇ ਸੰਤੋਖ ਸਿੰਘ ਸੰਤੋਖ ਦੇ ਸਪੁੱਤਰ ਨੇ ਇਹ ਖਬਰ ਲਿਖਦਿਆਂ ਦੱਸਿਆ ਕਿ ਉਹ 12 ਸਾਲ ਤੋਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਜੂਝ ਰਹੇ …

Read More »

ਉੜੀ ਹਮਲੇ ਨੂੰ ਲੈ ਕੇ ਹੋਇਆ ਇਕ ਹੋਰ ਖੁਲਾਸਾ

ਉੜੀ  :  ਪਿਛਲੇ ਮਹੀਨੇ ਉੜੀ ‘ਚ ਫੌਜੀ ਕੈਂਪ ‘ਤੇ ਜਿਨ੍ਹਾਂ ਚਾਰ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਉਨ੍ਹਾਂ ਨੇ ਕੰਟਰੋਲ ਰੇਖਾ ‘ਤੇ ਬਿਜਲੀ ਦੇ ਕਰੰਟ ਵਾਲੀ ਬਾੜ ਦੇ ਮੱਧ ਨਾਲ ਪਾਰ ਕੀਤੀ ਸੀ। ਇਸ ਹਮਲੇ ‘ਚ 20 ਫੌਜੀ ਸ਼ਹੀਦ ਹੋ ਗਏ ਸਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫੌਜ ਨੇ ਇਨ੍ਹਾਂ …

Read More »

ਏਡੀਸੀਪੀ ਦੀ ਬਦਲੀ ਤੋਂ ਬਾਅਦ ਕਾਂਗਰਸ ਹੋਈ ਸ਼ਾਂਤ

ਚੰਡੀਗੜ੍ਹ : ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਪੁਲੀਸ (ਏਡੀਸੀਪੀ) ਜਸਵਿੰਦਰ ਸਿੰਘ ਨੂੰ ਬਦਲਣ ਦੀ ਮੰਗ ਮੰਨੇ ਜਾਣ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਤਿੰਨ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਨੂੰ ਸ਼ਨੀਵਾਰ ਰਾਤੀ ਸਮਾਪਤ ਕਰ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂਆਂ ਨੇ …

Read More »

ਅਖਿਲੇਸ਼ ਦੇ ਨਾਂ ਦਾ ਪ੍ਰਸਤਾਵ ਮੁੱਖ ਮੰਤਰੀ ਅਹੁੱਦੇ ਲਈ ਖੁਦ ਦੇਵਾਗਾ : ਸ਼ਿਵਪਾਲ

ਬਲਿਆ  :  ਮੁਲਾਇਮ ਸਿੰਘ ਯਾਦਵ ਵਲੋਂ ਹਾਲ ਹੀ ‘ਚ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਦਾ ਫੈਸਲਾ ਪਾਰਟੀ ਸੰਸਦੀ ਬੋਰਡ ਵਲੋਂ ਕੀਤੇ ਜਾਣ ਦੇ ਬਿਆਨ ਵਿੱਚ ਸਮਾਜਵਾਦੀ ਪਾਰਟੀ ਦੇ ਉੱਤਰ ਪ੍ਰਦੇਸ਼ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ‘ਤੇ ਉਹ …

Read More »

ਬਾਦਲ ਔਰੰਗਜ਼ੇਬ ਦੀ ਦੂਜੀ ਰੂਹ : ਜ਼ੀਰਾ

ਚੰਡੀਗੜ੍ਹ : ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਕਿਸਾਨ ਮੋਰਚਾ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਅੰਮ੍ਰਿਤਸਰ ਵਿਚ ਕੰਧਾਂ ‘ਤੇ ਹੋ ਰਹੀ ਮੀਨਾਕਾਰੀ ‘ਤੇ ਬਾਦਲ ਸਰਕਾਰ ਨੂੰ ਘੇਰਿਆ ਹੈ। ਜ਼ੀਰਾ ਦਾ ਕਹਿਣਾ ਹੈ ਕਿ ਬਾਦਲ ਔਰੰਗਜ਼ੇਬ ਦੀ ਦੂਜੀ ਰੂਹ ਹੈ ਅਤੇ ਬਾਦਲ ਪੰਜਾਬ ‘ਚੋਂ ਸਿੱਖੀ …

Read More »