ਤਾਜ਼ਾ ਖ਼ਬਰਾਂ
Home / 2016 / October / 15

Daily Archives: October 15, 2016

ਕਾਂਗਰਸ ਨੇ ਸੂਬੇ ਦਾ ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਕੀਤਾ : ਬਾਦਲ

ਸਰਦੂਲਗੜ੍ਹ -ਕਾਂਗਰਸ ਪਾਰਟੀ ਦੇ ਪੰਜਾਬ ਵਿਰੋਧੀ ਕਦਮਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਧਾਰਮਿਕ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਸੂਬੇ ਦਾ ਨਾ ਪੂਰਿਆ ਜਾ ਸਕਣ ਵਾਲਾ ਨੁਕਸਾਨ ਕੀਤਾ ਹੈ ਅਤੇ ਇਸ ਨੇ ਆਪਣੇ 60 ਸਾਲ ਦੇ ਰਾਜ ਦੌਰਾਨ …

Read More »

ਵਾਰਾਨਸੀ : ਭਾਜੜ ਮਚਣ ਕਾਰਨ 18 ਲੋਕਾਂ ਦੀ ਮੌਤ

ਵਾਰਾਨਸੀ  : ਉਤਰ ਪ੍ਰਦੇਸ਼ ਦੇ ਵਾਰਾਨਸੀ ਦੇ ਇਕ ਧਾਰਮਿਕ ਸਮਾਗਮ ਵਿਚ ਅਚਾਨਕ ਭਾਜੜ ਮਚਣ ਕਾਰਨ 18 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਾਨਸੀ ਸ਼ਹਿਰ ਵਿਚ ਜੈ ਗੁਰੂਦੇਵ ਦੇ ਪ੍ਰੋਗਰਾਮ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਇਸ ਦੋਰਾਨ ਇਕ ਪੁਲ ਉਤੇ ਭਾਜੜ …

Read More »

ਕਿਸਾਨਾਂ ਦੇ ਦੁੱਖਾਂ ‘ਤੇ ਸਿਆਸਤ ਕਰ ਰਿਹੈ ਕੈਪਟਨ: ਢੀਂਡਸਾ

ਚੰਡੀਗਡ਼੍ਹ  :  ਕਿਸਾਨਾਂ ਦੇ ਦੁੱਖਾਂ ਉੱਤੇ ਸਿਆਸਤ ਕਰਨ ਤੋ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਉਹਨਾਂ ਲਈ ਕੁੱਝ ਨਹੀ ਕੀਤਾ। ਕਾਂਗਰਸ ਦੀ ਸਰਕਾਰ ਸਮੇਂ ਕਿਸਾਨਾਂ ਦੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। ਫਸਲ ਵੇਚਣ ਲਈ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ਵਿਚ ਰੁਲਣਾ ਪੈਂਦਾ ਸੀ। …

Read More »

ਭਾਰਤ ਅਤੇ ਰੂਸ ਵਿਚਾਲੇ 16 ਸਮਝੌਤੇ

ਨਵੀਂ ਦਿੱਲੀ   : ਭਾਰਤ ਆਪਣੀ ਤਾਕਤ ਹੋਰ ਵਧਾਉਣ ਜਾ ਰਿਹਾ ਹੈ। ਇਸੇ ਸਬੰਧ ਵਿਚ ਭਾਰਤ ਨੇ ਰੂਸ ਨਾਲ ਅੱਜ 16 ਸਮਝੌਤੇ ਕੀਤੇ ਹਨ। ਭਾਰਤ ਰੂਸ ਤੋਂ 5 ਐਸ-400 ਟ੍ਰਿਮਫ ਖਰੀਦੇਗਾ, ਜਿਹਨਾਂ ਦੀ ਕੀਮਤ 33 ਹਜ਼ਾਰ ਕਰੋੜ ਰੁਪਏ ਹੈ। ਇਸ ਤੋਂ ਇਲਾਵਾ 200 ਕਾਮੋਵ ਹੈਲੀਕਾਪਟਰ ਵੀ ਰੂਸ ਭਾਰਤ ਨੂੰ ਦੇਵੇਗਾ।

Read More »

ਪੰਜਾਬ ਵਿਚ ਲੋਕਤੰਤਰ ਦੀ ਥਾਂ ਸੁਖਬੀਰ ਤੰਤਰ ਦੀ ਸਰਕਾਰ : ਭਗਵੰਤ ਮਾਨ

ਚੰਡੀਗਡ਼ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਾਦਲ ਸਥਿਤ ਘਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਰਹੇ ਸੁਵਿਧਾ ਕੇਂਦਰਾ ਦੇ ਕਰਮਚਾਰੀਆਂ ਉਤੇ ਪੰਜਾਬ ਪੁਲਿਸ ਵਲੋਂ ਤਸ਼ਦਦ ਢਾਹੁਣ ਅਤੇ ਉਨਾਂ ਉਤੇ ਧਾਰਾ 307 ਦੇ ਅਧੀਨ ਕੇਸ ਦਰਜ ਕਰਨ ਦੀ ਆਮ ਆਦਮੀ ਪਾਰਟੀ ਨੇ ਕਰਡ਼ੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। …

Read More »