ਤਾਜ਼ਾ ਖ਼ਬਰਾਂ
Home / 2016 / October / 14

Daily Archives: October 14, 2016

ਭਾਰਤ-ਪਾਕਿ ਸਰਹੱਦ ‘ਤੇ ‘ਬੀਟਿੰਗ ਦਾ ਰੀਟ੍ਰੀਟ ਸੈਰੇਮਨੀ’ ਦਾ ਸਮਾਂ ਤਬਦੀਲ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ’ਤੇ ਹੋਣ ਵਾਲੀ ਬੀਟਿੰਗ ਦਾ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲਿਆ ਜਾ ਰਿਹਾ ਹੈ। ਮੌਸਮ ਦੀ ਤਬਦੀਲੀ ਦੇ ਨਾਲ ਹੀ 16 ਅਕਤੂਬਰ ਤੋਂ ਇਹ ਰਸਮ ਸ਼ਾਮ 5.30 ਵਜੇ ਦੀ ਥਾਂ ’ਤੇ ਸ਼ਾਮ 5 ਵਜੇ ਹੋਇਆ ਕਰੇਗੀ। ਬੀਐਸਐਫ ਦੇ ਅਧਿਕਾਰੀਆਂ ਮੁਤਾਬਕ ਸਰਦੀਆਂ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੀ ਸਹਿਮਤੀ ਤੋਂ …

Read More »

ਅਮਰੀਕਾ ਤੋਂ ਘੁੰਮਣ ਆਇਆ ਸੈਲਾਨੀ ਕੁੱਲੂ ਤੋਂ ਅਗਵਾ

ਕੁੱਲੂ :  ਥਾਣਾ ਕੁੱਲੂ ਦੇ ਅਦੀਨ ਮਣੀਕਰਨ ਘਾਟੀ ਤੋਂ ਵਿਦੇਸ਼ੀ ਨੌਜਵਾਨ ਲਾਪਤਾ ਹੋ ਗਿਆ। ਪਰਿਵਾਰ ਦੇ ਮੈਂਬਰਾਂ ਨੇ ਵਿਦੇਸ਼ੀ ਨੂੰ ਅਗਵਾ ਕਰਨ ਦਾ ਸ਼ੱਕ ਜ਼ਾਹਰ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਤੋਂ ਕੁੱਲੂ ਆਏ ਵਿਦੇਸ਼ੀ ਦਾ ਸੰਪਰਕ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਟੁੱਟ ਗਿਆ। ਵਿਦੇਸ਼ੀ ਦੀ ਮਾਂ ਕੁੱਲੂ ਪੁੱਜੀ ਅਤੇ ਪੁੱਛ-ਗਿੱਛ …

Read More »

ਕਾਂਗਰਸੀਆਂ ਨੇ ਬਾਦਲ ਦੀ ਕੋਠੀ ਮੂਹਰੇ ਲਾਇਆ ਪੱਕਾ ਡੇਰਾ

ਚੰਡੀਗੜ੍ਹ: ਕਾਂਗਰਸ ਵੱਲੋਂ ਲੁਧਿਆਣਾ ‘ਚ ਦੁਸ਼ਹਿਰੇ ਮੌਕੇ ਚਿੱਟਾ ਰਾਵਣ ਫੂਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਬਾਦਲ ਦੇ ਘਰ ਬਾਹਰ ਲਗਾਇਆ ਧਰਨਾ ਲਗਾਤਾਰ ਜਾਰੀ ਹੈ। ਕਾਂਗਰਸ ਲੀਡਰਾਂ ਨੇ ਯੂਥ ਅਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਕੱਲ੍ਹ …

Read More »

ਪਾਕਿਸਤਾਨ ‘ਚ 8 ਅੱਤਵਾਦੀ ਕੀਤੇ ਗਏ ਢੇਰ

ਮੁਲਤਾਨ :  ਪਾਕਿਸਤਾਨ ਦੀ ਫੌਜ ਨੇ ਇਕ ਖੁਫੀਆ ਸੂਚਨਾ ਦੇ ਆਧਾਰ ‘ਤੇ ਮੱਧ ਸੂਬੇ ਪੰਜਾਬ ਵਿਚ ਅੱਤਵਾਦੀਆਂ ਦੇ ਇਕ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਇਸ ਦੌਰਾਨ ਹੋਈ ਗੋਲੀਬਾਰੀ ‘ਚ 8 ਅੱਤਵਾਦੀ ਮਾਰੇ ਗਏ। ਪੰਜਾਬ ਦੇ ਅੱਤਵਾਦ ਰੋਕੂ ਵਿਭਾਗ ਨੇ ਦੱਸਿਆ ਕਿ ਡੇਰਾ ਗਾਜੀ ਖਾਨ ਨੇੜੇ ਵੀਰਵਾਰ ਰਾਤ ਨੂੰ ਝੜਪ ਹੋਈ। …

Read More »

ਵਿਧਾਨ ਸਭਾ ਚੋਣਾਂ ਜ਼ਰੀਏ ਨੀਤੀਆਂ ਤੈਅ ਨਹੀਂ ਹੋਣੀਆਂ ਚਾਹੀਦੀਆਂ: ਫਾਰੂਕ

ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਨੀਤੀਆਂ ਇਕ ਸੂਬਾ ਜਾਂ ਦੂਜੇ ਸੂਬੇ ‘ਚ ਵਿਧਾਨ ਸਭਾ ਚੋਣਾਂ ਦੇ ਆਧਾਰ ‘ਤੇ ਨਿਰਧਾਰਿਤ ਨਹੀਂ ਹੋਣੀਆਂ ਚਾਹੀਦੀਆਂ। ਅਬਦੁੱਲਾ ਨੇ ਘਾਟੀ ‘ਚ ਹਾਲਾਤ ‘ਤੇ ਕਸ਼ਮੀਰ ‘ਚ ਵਿਰੋਧੀ ਧਿਰ ਪਾਰਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ …

Read More »

ਪਾਕਿ ਦੇ ਪ੍ਰਮਾਣੂੰ ਹਥਿਆਰਾਂ ਨੂੰ ਅਸਲ ਖਤਰਾ ਅੱਤਵਾਦੀਆਂ ਤੋਂ ਨਹੀਂ, ਸਗੋਂ ਫੌਜ ਤੋਂ : ਮੈਨਨ

ਵਾਸ਼ਿੰਗਟਨ : ਭਾਰਤ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਮਾਣੂੰ ਹਥਿਆਰਾਂ ਨੂੰ ਅਸਲ ਖਤਰਾ ਅੱਤਵਾਦੀ ਸੰਗਠਨਾਂ ਤੋਂ ਨਹੀਂ, ਸਗੋਂ ਉਸ ਦੀ ਫੌਜ ਦੇ ਅੰਦਰ ਮੌਜੂਦ ਅਸਥਿਰ ਅਨਸਰਾਂ ਕੋਲੋਂ ਹੈ। ਮੈਨਨ ਨੇ ਆਪਣੀ ਇਕ ਪੁਸਤਕ ‘ਚ ਲਿਖਿਆ ਹੈ ਕਿ ਅੱਤਵਾਦੀਆਂ ਕੋਲ ਤਬਾਹੀ ਮਚਾਉਣ …

Read More »