ਤਾਜ਼ਾ ਖ਼ਬਰਾਂ
Home / 2016 / October / 13

Daily Archives: October 13, 2016

ਮਰਨਾ ਮਨਜ਼ੂਰ ਪਰ ਨਹੀਂ ਕਰਨਗੇ ਨਿੱਜੀ ਕੰਪਨੀ ਦੀ ਗੁਲਾਮੀ : ਸੁਵਿਧਾ ਕਰਮਚਾਰੀ

ਜਲੰਧਰ — ਸੁਵਿਧਾ ਕਰਮਚਾਰੀਆਂ ਦੀ ਹੜਤਾਲ ਬੁੱਧਵਾਰ ਨੂੰ 36ਵੇਂ ਦਿਨ ‘ਚ ਸ਼ਾਮਲ ਹੋ ਗਈ ਪਰ ਸੂਬਾ ਸਰਕਾਰ ਨੇ ਹੁਣ ਤਕ ਉਨ੍ਹਾਂ ਵਲ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਕਰ ਕੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਸੁਵਿਧਾ ਕਰਮਚਾਰੀ ਆਪਣੀਆਂ ਮੰਗਾ ‘ਤੇ ਅੜੇ ਹੋਏ ਹਨ ਅਤੇ ਉਨ੍ਹਾਂ ਦਾ …

Read More »

ਦਲਿਤ ਕਤਲ ਦੇ ਮਾਮਲੇ ‘ਚ ਪਰਿਵਾਰ ਦੀ ਮਦਦ ਕਰਨ ‘ਤੇ ਸਾਬਕਾ ਸੰਸਦੀ ਮੈਂਬਰ ਤੁਰਣ ਨੇ ਕੀਤੀ ਸੀ. ਐੱਮ. ਹਰੀਸ਼ ਦੀ ਸ਼ਲਾਘਾ

ਰਾਮਨਗਰ :  ਕੁਮਾਊ ਸਾਹਿਤ ਫੈਸਟੀਵਲ ‘ਚ ਸ਼ਾਮਲ ਹੋਏ ਸਾਬਕਾ ਸੰਸਦੀ ਮੈਂਬਰ ਤਰੁਣ ਵਿਜੇ ਨੇ ਬਾਗੇਸ਼ਵਰ ‘ਚ ਦਲਿਤ ਕਤਲ ਦੇ ਮਾਮਲੇ ‘ਚ ਪੀੜਤ ਪਰਿਵਾਰ ਦੀ ਮਦਦ ਕਰਨ ‘ਤੇ ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੋਹਣ ਲਾਲ ਦੇ ਪਰਿਵਾਰ ਦੀ ਮਦਦ ਲਈ ਜੋ …

Read More »

ਪਾਕਿਸਤਾਨ ਦਾ ਘਿਨਾਉਣਾ ਚਿਹਰਾ ਮਨੁੱਖਤਾਵਾਦੀ ਦੇਸ਼ਾਂ ਦੇ ਸਾਹਮਣੇ ਆਇਆ : ਚੁੱਘ

ਅੰਮ੍ਰਿਤਸਰ,— ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਤੇ ਕੇਂਦਰੀ ਹਲਕਾ ਇੰਚਾਰਜ ਤਰੁਣ ਚੁੱਘ ਨੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਦੇ ਮੌਕੇ ‘ਤੇ ਵਾਰਡ-59 ਵਿਚ ਆਯੋਜਿਤ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਪਾਵਨ ਮੌਕੇ ‘ਤੇ ਸਾਨੂੰ ਭ੍ਰਿਸ਼ਟਾਚਾਰ, ਭਰੂਣ ਹੱਤਿਆ, ਦਾਜ ਪ੍ਰਥਾ ਰੂਪੀ ਰਾਵਣ …

Read More »

ਮੁੰਬਈ: ਬਾਂਦ੍ਰਾ ‘ਚ 5 ਮੰਜ਼ਿਲਾ ਇਮਾਰਤ ਡਿੱਗੀ, ਬਚਾਅ ਕਾਰਜ ਜਾਰੀ

ਨਵੀਂ ਦਿੱਲੀ—ਮੁੰਬਈ ਦੇ ਬਾਂਦ੍ਰਾ ‘ਚ ਇਕ 5 ਮੰਜ਼ਿਲਾ ਇਮਾਰਤ ਡਿੱਗੀ ਹੈ। ਇਸ ਇਮਾਰਤ ‘ਚ ਕਈ ਲੋਕਾਂ ਦੇ ਹੋਣ ਦੀ ਖਬਰ ਹੈ। ਫਿਲਹਾਰ ਬਚਾਅ-ਰਾਹਤ ਕਾਰਜ ਜਾਰੀ ਹੋ ਗਿਆ ਹੈ। ਮੌਕੇ ‘ਤੇ ਐਂਬੂਲੈਂਸ ਅਤੇ ਰਾਹਤ ਬਚਾਅ ਦੇ ਲੋਕ ਪਹੁੰਚ ਗਏ ਹਨ। ਇਸ ਹਾਦਸੇ ‘ਚ ਕਈ ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ। …

Read More »

ਪੁਰਾਣੇ ਟਾਇਰਾਂ ‘ਤੇ ਆਤਿਸ਼ਬਾਜ਼ੀ ਡਿੱਗਣ ਕਾਰਨ ਲੱਗੀ ਅੱਗ

ਗੁਰਦਾਸਪੁਰ, —ਸਥਾਨਕ ਡਾਕਖਾਨਾ ਚੌਕ ‘ਚ ਸਥਿਤ ਬੀਤੀ ਰਾਤ ਦੁਸਹਿਰਾ ਹੋਣ ਕਾਰਨ ਕਿਸੇ ਵੱਲੋਂ ਆਤਿਸ਼ਬਾਜ਼ੀ ਚਲਾਉਣ ਤੇ ਦੁਕਾਨ ‘ਤੇ ਡਿੱਗਣ ਕਾਰਨ ਦੁਕਾਨ ਉਪਰ ਪਏ ਪੁਰਾਣੇ ਟਾਇਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਦੁਕਾਨਦਾਰ ਦਾ 10 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ। ਇਸ ਸਬੰਧੀ ਦੁਕਾਨ ਮਾਲਕ ਮੋਹਣ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ …

Read More »

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦੇਸ਼ ਦੇ ਵੱਡੇ ਹਵਾਈ ਅੱਡੇ, ਗ੍ਰਹਿ ਮੰਤਰੀ ਨੇ ਬਲਾਈ ਬੈਠਕ

ਨਵੀਂ ਦਿੱਲੀ—ਦੇਸ਼ ਦੇ ਵੱਡੇ ਹਵਾਈ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੈ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਇਕ ਮੁੱਖ ਬੈਠਕ ਬੁਲਾਈ ਹੈ। ਰਾਜਨਾਥ ਸਿੰਘ ਵਲੋਂ ਬੁਲਾਈ ਗਈ ਇਹ ਮੁੱਖ ਬੈਠਕ ਦੁਪਹਿਰ ਕਰੀਬ 3.30 ਵਜੇ ਹੋਵੇਗੀ। ਇਸ ਬੈਠਕ ‘ਚ ਸੀ.ਆਈ.ਐਸ.ਐਫ. ਡੀ.ਜੀ ਦੇ ਨਾਲ-ਨਾਲ ਹਵਾਈ ਅੱਡੇ ਨਾਲ …

Read More »

ਕਾਂਗਰਸੀਆਂ ਦੇ ਘੇਰੇ ‘ਚ ਕਸੂਤੇ ਫਸੇ ਬਾਦਲ

ਲੁਧਿਆਣਾ: ਕਾਂਗਰਸ ਵੱਲੋਂ ਲੁਧਿਆਣਾ ‘ਚ ਦੁਸ਼ਹਿਰੇ ਮੌਕੇ ਚਿੱਟਾ ਰਾਵਣ ਫੂਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਹੈ। ਕਾਂਗਰਸ ਆਗੂਆਂ ਨੇ ਯੂਥ ਅਕਾਲੀ ਦਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ ਲਗਾ ਦਿੱਤਾ ਹੈ। ਇਨ੍ਹਾਂ ‘ਚ ਮੈਂਬਰ ਪਾਰਲੀਮੈਂਟ ਰਵਨੀਤ …

Read More »