ਤਾਜ਼ਾ ਖ਼ਬਰਾਂ
Home / 2016 / October / 12

Daily Archives: October 12, 2016

ਦਲਿਤ ਨੌਜਵਾਨ ਦੇ ਹੱਤਿਆਰਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਆਪ

ਚੰਡੀਗਡ਼ : ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਮਾਨਸਾ ਜਿਲੇ ਦੇ ਪਿੰਡ ਘਰਾਂਗਣਾ ਵਿਚ 21 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਅਤੇ ਸਰੀਰਕ ਅੰਗਾਂ ਨੂੰ ਵੱਢੇ ਜਾਣ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਰਡ਼ੇ ਸ਼ਬਦਾਂ ਵਿਚ ਨਿਖੇਦੀ ਕੀਤੀ। ਅਕਾਲੀ ਸਰਕਾਰ ਦੁਆਰਾ ਸੂਬੇ ਦੇ ਲੋਕਾਂ …

Read More »

ਮਾਨਸਾ ਦੀ ਘਟਨਾ ਨੇ ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ : ਚੰਨੀ

ਚੰਡੀਗੜ੍ਹ : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਨਾ ਵਿਖੇ 21 ਸਾਲਾਂ ਦਲਿਤ ਨੌਜ਼ਵਾਨ ਸੁਖਚੈਨ ਸਿੰਘ ਦੀ ਬੇਰਹਮੀ ਨਾਲ ਹੱਤਿਆ ‘ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੋਸ਼ੀਆਂ ਨੂੰ ਅਜ਼ਾਦ ਨਹੀਂ …

Read More »

ਸ਼੍ਰੀਲੰਕਾ ‘ਚ ਸੋਕੇ ਨਾਲ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ

ਕੋਲੰਬੋ :  ਸ਼੍ਰੀਲੰਕਾ ਦੇ ਲਗਭਗ 25 ਜ਼ਿਲਿਆਂ ‘ਚ ਸੋਕੇ ਨਾਲ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਰਾਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਹਤ ਅਧਿਕਾਰੀਆਂ ਮੁਤਾਬਕ ਸੋਕੇ ਨਾਲ ਪ੍ਰਭਾਵਿਤ ਇਲਾਕਿਆਂ ‘ਚ ਪੀਣ ਯੋਗ ਪਾਣੀ ਬੋਤਲਾਂ ਅਤੇ ਟੈਂਕ ਰਾਹੀਂ ਉਪਲੱਬਧ ਕਰਵਾਏ ਜਾ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਪੀਣ …

Read More »

ਕਮੇਡੀ ਕਿੰਗ ਮੇਹਰ ਮਿੱਤਲ ਦੀ ਮੌਤ ਦੀ ਖਬਰ ਝੂਠੀ

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਬਿਲਕੁਲ ਠੀਕ-ਠਾਕ ਹਨ। ਅੱਜ ਸਵੇਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਚੱਲ ਰਹੀ ਸੀ। ਪਰ ਇਹ ਖਬਰ ਪੂਰੀ ਤਰਾਂ ਝੂਠੀ ਹੈ। ਹਾਲਾਂਕਿ ਮਿੱਤਲ ਬਿਮਾਰ ਜਰੂਰ ਹਨ। ਉਹ ਇਸ ਵੇਲੇ ਹਸਪਤਾਲ ‘ਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ICU …

Read More »

ਪੰਪੋਰ ‘ਚ ਅੱਤਵਾਦੀਆਂ ਤੇ ਫੌਜ ਵਿਚਾਲੇ ਮੁਕਾਬਲਾ ਖਤਮ, ਫੌਜ ਨੇ ਕਿਹਾ, ‘ਬਹੁਤ ਮੁਸ਼ਕਿਲ ਸੀ ਅਪਰੇਸ਼ਨ’

ਸ਼੍ਰੀਨਗਰ/ਜੰਮੂ-ਕਸ਼ਮੀਰ : ਭਾਰਤੀ ਫੌਜ ਵਲੋਂ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿ ਵਲੋਂ ਲਗਾਤਾਰ ਭਾਰਤ ‘ਤੇ ਹਮਲੇ ਹੋ ਰਹੇ ਹਨ। ਪਾਕਿ ਵਲੋਂ ਆਏ ਅੱਤਵਾਦੀ ਪੰਪੋਰ ਦੀ ਈ. ਡੀ. ਆਈ. ਇਮਾਰਤ ‘ਚ ਲੁੱਕ ਕੇ ਭਾਰਤੀ ਫੌਜ ‘ਤੇ ਫਾਇਰਿੰਗ ਕਰ ਰਹੇ ਸਨ, ਜਿਸ ਦੇ ਜਵਾਬ ‘ਚ ਭਾਰਤੀ ਫੌਜ ਵਲੋਂ ਵੀ ਫਾਇਰਿੰਗ ਕੀਤੀ ਗਈ।  ਤੁਹਾਨੂੰ …

Read More »

ਡੇਂਗੂ ਅਤੇ ਚਿਕਨਗੁਨਿਆਂ ਨੂੰ ਰੋਕਣ ਲਈ ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਇਕ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਡੇਂਗੂ ਅਤੇ ਚਿਕਨਗੁਨਿਆਂ ਨੂੰ ਰੋਕਣ ਲਈ ਸਕੂਲ ਵਿਭਾਗ,ਸਿਹਤ ਵਿਭਾਗ, ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ, ਸੈਕੰਡਰੀ), ਸਥਾਨਕ ਸਰਕਾਰਾਂ ਵਿਭਾਗ ਨੂੰ ਵਿਸ਼ੇਸ਼ ਤੋਰ ਤੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧਤ ਹੋਈ ਮੀਟੰਗ ਵਿੱਚ  ਜਾਣਕਾਰੀ ਦਿੰਦਿਆਂ ਪੰਜਾਬ ਰਾਜ …

Read More »

ਪਾਕਿਸਤਾਨ ਦਾ ਨਵਾਂ ਫੌਜ ਮੁਖੀ ਕੌਣ?

ਇਸਲਾਮਾਬਾਦ :  ਪਾਕਿਸਤਾਨ ਫੌਜ ਦੇ ਮੌਜੂਦਾ ਮੁਖੀ ਜਨਰਲ ਰਾਹੀਲ ਸ਼ਰੀਫ ਨਵੰਬਰ ‘ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਉੱਤਰਾਧਿਕਾਰ ਲਈ ਕੁਝ ਨਾਂਵਾਂ ਦੀ ਚਰਚਾ ਹੋ ਰਹੀ ਹੈ, ਜੋ ਇਸ ਸਮੇਂ ਪਾਕਿਸਤਾਨੀ ਫੌਜ ‘ਚ ਲੈਫਟੀਨੈਂਟ ਜਨਰਲ ਦੇ ਅਹੁਦਿਆਂ ‘ਤੇ ਹਨ। ਹਾਲਾਂਕਿ ਭਾਰਤ ਨਾਲ ਹਾਲ ‘ਚ ਪੈਦਾ ਹੋਏ ਤਣਾਅ ਕਾਰਨ ਫੌਜ ਮੁਖੀ …

Read More »

ਤੋਤਾ ਸਿੰਘ ‘ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਬੰਦ ਕਰਾਉਣਾ ਚਾਹੁੰਦਾ ਵਿਜੀਲੈਂਸ ਬਿਓਰੋ

ਮੁਹਾਲੀ: ਪੰਜਾਬ ਵਿਜੀਲੈਂਸ ਬਿਓਰੋ ਨੇ ਸਾਬਕਾ ਨੇ ਚੁੱਪ-ਚੁਪੀਤੇ ਸੂਬੇ ਦੇ ਖੇਤੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਵਿਰੁੱਧ ਮੁਹਾਲੀ ਅਦਾਲਤ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਨੂੰ ਵਾਪਸ ਲੈਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਮੁੱਖ …

Read More »