ਤਾਜ਼ਾ ਖ਼ਬਰਾਂ
Home / 2016 / October / 11

Daily Archives: October 11, 2016

ਇੰਦਰਬੀਰ ਸਿੰਘ ਬੁਲਾਰੀਆ ਹੋਏ ਕਾਂਗਰਸ ‘ਚ ਸ਼ਾਮਲ

ਅੰਮ੍ਰਿਤਸਰ : ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਗਏ ਆਗੂ ਇੰਦਰਬੀਰ ਸਿੰਘ ਬੁਲਾਰੀਆ ਨੇ ਆਖਿਰਕਾਰ ਕਾਂਗਰਸ ਦਾ ਪੰਜ ਫੜ੍ਹ ਲਿਆ ਹੈ। ਬੁਲਾਰੀਆ ਨੇ ਸ਼ਨੀਵਾਰ ਨੂੰ ਆਪਣੇ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ। ਬੁਲਾਰੀਆ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਵਿਧਾਇਕ ਸਨ। ਬੁਲਾਰੀਆ ਨੇ ਆਪਣਾ ਅਸਤੀਫਾ ਲਿਖਤੀ ਰੂਪ ਵਿਚ ਸਪੀਕਰ ਨੂੰ ਭੇਜਿਆ ਸੀ।

Read More »

ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ 2018 ਤਕ ਹੋਵੇਗਾ ਪੂਰਾ : ਪਾਸਵਾਨ

ਪੰਚਕੂਲਾ  :  ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮਾਮਲੇ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਕਿਹਾ ਕਿ ਦੇਸ਼ ‘ਚ ਰਾਸ਼ਨ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ 2018 ਤਕ ਪੂਰਾ ਕਰ ਲਿਆ ਜਾਵੇਗਾ। ਸ਼੍ਰੀ ਪਾਸਵਾਨ ਨੇ ਕਾਲਕਾ ਤੋਂ ਭਾਜਪਾ ਦੀ ਵਿਧਾਇਕਾ ਲਤਿਕਾ ਸ਼ਰਮਾ ਨਾਲ ਇਥੇ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ …

Read More »

ਕਾਂਗਰਸੀਆਂ ਦੇ ਚਿੱਟੇ ਰਾਵਣ ਤੋਂ ਅਕਾਲੀ ਭੜਕੇ, ਹੋਈ ਖੂਨੀ ਝੜਪ, ਕਈ ਜਖਮੀ

ਲੁਧਿਆਣਾ: ਕਾਂਗਰਸ ਸਾਂਸਦ ਰਵਨੀਤ ਬਿੱਟੂ ਸਮੇਤ ਹੋਰ ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਖੂਨੀ ਝੜਪ ਹੋਈ ਹੈ। ਦੋਨਾਂ ਧਿਰਾਂ ‘ਚ ਜੰਮ ਕੇ ਹੋਈ ਧੱਕਾ ਮੁੱਕੀ ਹੋਈ ਤੇ ਡਾਂਗਾ ਚੱਲੀਆਂ। ਘਟਨਾ ਸੋਮਵਾਰ ਰਾਤ ਨੂੰ ਲੁਧਿਆਣਾ ‘ਚ ਵਾਪਰੀ ਹੈ। ਦਰਅਸਲ, ਦੁਸ਼ਹਿਰੇ ਮੌਕੇ ਜਿੱਥੇ ਦੇਸ਼ ਭਰ ‘ਚ ਰਾਵਣ ਦੇ ਪੁਤਲੇ ਫੂਕੇ ਜਾਣੇ ਹਨ, ਪਰ ਲੁਧਿਆਣਾ …

Read More »

ਕਾਂਗਰਸੀ ਆਗੂਆਂ ਨੇ ਜਾਰੀ ਕੀਤਾ ਵਾਦ-ਵਿਵਾਦ ਵਾਲਾ ਪੋਸਟਰ,ਅਮਿਤ ਸ਼ਾਹ ਨੂੰ ‘ਰਾਵਣ’ ਤੇ ਰਾਹੁਲ ਨੂੰ ‘ਰਾਮ’ ਵਜੋਂ ਵਿਖਾਇਆ

ਇਲਾਹਾਬਾਦ :  ਪ੍ਰਿਯੰਕਾ ਗਾਂਧੀ ਨੂੰ ਸਿਆਸਤ ਵਿਚ ਲਿਆਉਣ ਦੀ ਮੰਗ ਕਰਨ ਅਤੇ ਉਨ੍ਹਾਂ ਨੂੰ ਦੁਰਗਾ ਦਾ ਅਵਤਾਰ ਦੱਸਣ ਵਾਲੇ ਕਾਂਗਰਸੀ ਆਗੂਆਂ ਹਸੀਬ ਅਹਿਮਦ ਅਤੇ ਸ਼੍ਰੀਚੰਦਰ ਦੁਬੇ ਨੇ ਹੁਣ ਇਕ ਵਾਦ-ਵਿਵਾਦ ਵਾਲਾ ਪੋਸਟਰ ਜਾਰੀ ਕਰਕੇ ਸਿਆਸੀ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ। ਦੁਸਹਿਰੇ ਤੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਜਾਰੀ …

Read More »

ਮੁਸ਼ਕਲ ‘ਚ ਹੈ ਪੰਜਾਬ : ਪਰਨੀਤ ਕੌਰ

ਜਲੰਧਰ — ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਕਾਂਗਰਸैਵਿਧਾਇਕ ਪਰਨੀਤ ਕੌਰ ਨੇ ਪ੍ਰਵਾਸੀਆਂ ਦੀ ਇਕ ਪ੍ਰਭਾਵੀ ਸਭਾ ‘ਚ ਕਿਹਾ ਕਿ ਪੰਜਾਬ ਮੁਸ਼ਕਲ ‘ਚ ਹੈ, ਇਸ ਲਈ ਪ੍ਰਵਾਸੀਆਂ ਨੂੰ ਅਗਲੇ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੂੰ ਸੱਤਾ ‘ਚੋਂ ਬਾਹਰ ਕਰ ਕਾਂਗਰਸ ਨੂੰ ਸੱਤਾ ਸੌਂਪਣੀ ਚਾਹੀਦੀ ਹੈ। ਉਨ੍ਹਾਂ ਕਿਹਾ …

Read More »

ਆਰਮੀ ਦੀ ਅਪਾਹਜਤਾ ਪੈਨਸ਼ਨ ‘ਚ ਕਟੌਤੀ

ਨਵੀਂ ਦਿੱਲੀ  :  ਮਕਬੂਜ਼ਾ ਕਸ਼ਮੀਰ ਵਿਚ ਸਰਜੀਕਲ ਸਟ੍ਰਾਈਕ ਨੂੰ ਚੋਣਾਂ ਵਿਚ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਲੱਗੀ ਮੋਦੀ ਸਰਕਾਰ ਨੇ ਫੌਜੀਆਂ ਦੀ ਪੈਨਸ਼ਨ ਵਿਚ ਕਟੌਤੀ ਕਰ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਸੇਵਾ ਦੌਰਾਨ ਅਪਾਹਜ ਹੋਣ ਵਾਲੇ ਫੌਜੀਆਂ ਦੀ ਪੈਨਸ਼ਨ ਵਿਚ 18,000 ਰੁਪਏ ਪ੍ਰਤੀ ਮਹੀਨੇ ਦੀ ਕਟੌਤੀ ਕੀਤੀ ਹੈ। ਕਿਸੇ ਵੀ …

Read More »

ਸ਼ਮਸ਼ਾਨਘਾਟ ‘ਚ ਪੁਲਸ ਨੇ ਚਿਤਾ ਤੋਂ ਚੁੱਕ ਲਾਸ਼ ਲਈ ਕਬਜ਼ੇ ‘ਚ, ਹੋਇਆ ਅਜਿਹਾ ਖੁਲਾਸਾ ਕਿ ਪੈਰਾਂ ਹੇਠੋਂ ਖਿਸਕੀ ਜ਼ਮੀਨ

ਪਟਿਆਲਾ\ਨਾਭਾ : ਇਥੇ ਹੋਈ ਇਕ ਮੌਤ ਦੇ ਮਾਮਲੇ ਵਿਚ ਉਸ ਸਮੇਂ ਸਨਸਨੀਖੇਜ਼ ਖੁਲਾਸਾ ਹੋਇਆ ਜਦੋਂ ਸਸਕਾਰ ‘ਤੇ ਪਹੁੰਚ ਕੇ ਪੁਲਸ ਨੇ ਸਸਕਾਰ ਰੁਕਵਾ ਕੇ ਲਾਸ਼ ਨੂੰ ਅਰਥੀ ‘ਚੋਂ ਚੁੱਕ ਕੇ ਕਬਜ਼ੇ ‘ਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਧੀ-ਜਵਾਈ ਦੇ ਵਿਚਕਾਰ ਸੁਲ੍ਹਾ ਕਰਵਾਉਣ ਗਿਆ ਸੀ, ਇਸ …

Read More »