ਤਾਜ਼ਾ ਖ਼ਬਰਾਂ
Home / 2016 / October / 10

Daily Archives: October 10, 2016

ਨਵਜੋਤ ਸਿੱਧੂ ਵਰਗੇ ਅਨੁਸ਼ਾਸਨਹੀਣ ਵਿਅਕਤੀ ਨਾਲ ਕਾਂਗਰਸ ਦੀ ਕੋਈ ਗੱਲਬਾਤ ਨਹੀਂ

ਚੰਡੀਗੜ੍ਹ :  ਪੰਜਾਬ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵਰਗੇ ਅਨੁਸ਼ਾਸਨਹੀਣ ਵਿਅਕਤੀ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਬੜੀ ਮੁਸ਼ਕਲ ਨਾਲ ਜਗਮੀਤ ਬਰਾੜ ਤੋਂ ਪਿੱਛਾ ਛੁਡਾਇਆ ਹੈ। ਹੁਣ ਮੈਂ ਇਕ ਹੋਰ ਜਗਮੀਤ ਬਰਾੜ ਨੂੰ ਪਾਰਟੀ ‘ਚ …

Read More »

ਕੈਮਰੇ ‘ਚ ਕੈਦ ਹੋਈ ਸ਼ਕਤੀਪੀਠ ਚਿੰਤਪੂਰਨੀ ਮੰਦਰ ਦੇ ਗਰਭਗ੍ਰਹਿ ‘ਚ ਪੁਜਾਰੀ ਦੀ ਸ਼ਰਮਨਾਕ ਹਰਕਤ

ਊਨਾ  : ਪ੍ਰਸਿੱਧ ਸ਼ਕਤੀਪੀਠ ਚਿੰਤਪੂਰਨੀ ਮੰਦਰ ਦੇ ਗਰਭਗ੍ਰਹਿ ‘ਚ ਪੁਜਾਰੀ ਵੱਲੋਂ ਇਕ ਸ਼ਰਮਨਾਕ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ, ਜਿਸ ਕਾਰਨ ਮੰਦਰ ਪ੍ਰਸ਼ਾਸਨ ਦੇ ਨਾਲ-ਨਾਲ ਪੁਜਾਰੀਆਂ ‘ਤੇ ਵੀ ਉਂਗਲੀ ਉੱਠਣੀ ਲਾਜਮੀ ਹੈ। ਮੰਦਰ ਦੇ ਗਰਭਗ੍ਰਹਿ ‘ਚ ਸ਼ਰਧਾਲੂਆਂ ਵੱਲੋਂ ਚੜ੍ਹਾਈਆਂ ਜਾਣ …

Read More »

ਸਮੁੰਦਰੀ ਤੂਫਾਨ ਮੈਥੀਊ ਨਾਲ ਮ੍ਰਿਤਕਾਂ ਦੀ ਗਿਣਤੀ 1000 ਤੱਕ ਪਹੁੰਚੀ

ਪੋਰਟ-ਆ-ਪ੍ਰਿੰਸ  : ਕੈਰੀਆਈ ਸਾਗਰ ‘ਚ ਪਿਛਲੇ ਇੱਕ ਦਹਾਕੇ ‘ਚ ਆਏ ਸਭ ਤੋਂ ਤਾਕਤਵਰ ਸਮੁੰਦਰੀ ਤੂਫਾਨ ‘ਮੈਥਿਊ’ ਤੋਂ ਹੈਤੀ ‘ਚ ਹੁਣ ਤੱਕ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮੈਥਿਊ ਤੂਫਾਨ ਦੇ ਬੀਤੇ ਮੰਗਲਵਾਰ ਤੋਂ ਹੀ ਕਹਿਰ ਢਾਹੁਣ ਤੋਂ ਬਾਅਦ ਹੁਣ ਇੱਥੇ ਹੈਜ਼ੇ ਨੇ ਵੀ ਆਪਣੇ …

Read More »

ਭ੍ਰਿਸ਼ਟਾਚਾਰ ਦਾ ਕੇਸ ਵਾਪਸ ਲੈਣਾ ਬਾਦਲਾਂ ਤੇ ਅਮਰਿੰਦਰ ਦੀ ਮਿਲੀਭੁਗਤ : ‘ਆਪ’

ਚੰਡੀਗੜ੍ਹ :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਬਾਦਲਾਂ ਵੱਲੋਂ ਵਾਪਸ ਲਏ ਜਾਣ ਅਤੇ ਕੈਪਟਨ ਵੱਲੋਂ ਆਪਣੇ-ਆਪ ਨੂੰ ਬਰੀ ਹੋਣ ਦਾ ਦਾਅਵਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਸਵਾਲ ਕੀਤਾ ਕਿ ਕੀ …

Read More »

ਵਿੱਤ ਮੰਤਰਾਲੇ ਦਾ ਹੁਕਮ ਸਰਕਾਰ ਦੀ ਆਲੋਚਨਾ ਕਰਨ ‘ਤੇ ਮੁਲਾਜ਼ਮਾਂ ਵਿਰੁੱਧ ਹੋਵੇਗੀ ਕਾਰਵਾਈ

ਨਵੀਂ ਦਿੱਲੀ — ਕੇਂਦਰ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਸਰਕਾਰ ਜਾਂ ਉਸ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਭਾਰਤੀ ਰੈਵੇਨਿਊ ਸਰਵਿਸ (ਸਰਹੱਦੀ ਟੈਕਸ ਅਤੇ ਕੇਂਦਰੀ ਕਸਟਮ ਡਿਊਟੀ) ਦੇ ਅਧਿਕਾਰੀਆਂ ਅਤੇ ਅਖਿਲ ਭਾਰਤੀਯ ਕੇਂਦਰੀ ਉਤਪਾਦ ਫੀਸ ਗਜ਼ਟਿਡ ਕਾਰਜਕਾਰੀ ਅਧਿਕਾਰੀ ਸੰਘ …

Read More »

ਮਿਆਂਮਾਰ ‘ਚ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ‘ਚ ਨੌਂ ਪੁਲਸ ਅਧਿਕਾਰੀਆਂ ਦੀ ਮੌਤ

ਯੰਗੂਨ—ਮਿਆਂਮਾਰ ਦੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਲੱਗੀ ਸਰਹੱਦ ਨੇੜੇ ਸੁਰੱਖਿਆਬਲਾਂ ‘ਤੇ ਕੀਤੇ ਗਏ ਕਈ ਹਮਲਿਆਂ ‘ਚ ਘੱਟੋਂ-ਘੱਟ ਨੌਂ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਰਾਸ਼ਟਰੀ ਪੁਲਸ ਮੁਖੀ ਜਾਉ ਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਛਮੀ ਸੂਬੇ ਰਖਾਈਨ ‘ਚ ਐਤਵਾਰ ਨੂੰ …

Read More »

ਦਰਜਾ ਚਾਰ ਕਰਮਚਾਰੀਆਂ ਨੇ ਨੰਗੇ ਧੜ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਮੋਹਾਲੀ : ਪੰਜਾਬ ਦੇ ਸਿੱਖਿਆ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਮੋਹਾਲੀ ‘ਚ ਰੋਸ ਰੈਲੀ ਕੱਢੀ ਗਈ। ਇਨ੍ਹਾਂ ਕਰਮਚਾਰੀਆਂ ਨੇ ਨੰਗੇ ਧੜ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਸਕੂਲ ਸਿਖਿਆ ਬੋਰਡ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ …

Read More »

ਭਾਰਤ ਦੀ ਵਧਦੀ ਤਾਕਤ ਤੋਂ ਨਾ ਡਰੇ ਪਾਕਿ : ਮੋਦੀ

ਨਵੀਂ ਦਿੱਲੀ  ;  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਭਾਰਤ ਦੀ ਵਧਦੀ ਤਾਕਤ ਤੋਂ ਪਾਕਿਸਤਾਨ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਸਾਡੀ ਫੌਜ ਮਜ਼ਬੂਤ ਹੋਵੇਗੀ ਤਾਂ ਦੇਸ਼ ਵੀ ਮਜ਼ਬੂਤ ਹੋਵੇਗਾ। ਐਤਵਾਰ ਇਥੇ ਵਿਗਿਆਨ ਭਵਨ ‘ਚ ਆਯੋਜਿਤ ਇਕ ਸਮਾਰੋਹ ‘ਚ ਬੋਲਦਿਆਂ ਮੋਦੀ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ਾਂ …

Read More »