ਤਾਜ਼ਾ ਖ਼ਬਰਾਂ
Home / 2016 / October / 07

Daily Archives: October 7, 2016

ਆਮ ਆਦਮੀ ਪਾਰਟੀ ਵਲੋਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ, ਤੀਜੀ ਲਿਸਟ ਜਾਰੀ

ਚੰਡੀਗੜ੍ਹ, : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਤੀਸਰੀ ਲਿਸਟ ਜਾਰੀ ਕਰਦਿਆਂ 28 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ। ਇਹਨਾਂ ਵਿਚ ਭੁਲੱਥ ਤੋਂ ਸੁਖਪਾਲ ਖਹਿਰਾ, ਖਰੜ ਤੋਂ ਕੰਵਰ ਸੰਧੂ ਅਤੇ ਨਕੋਦਰ ਤੋਂ ਜਗਤਾਰ ਸੰਘੇੜਾ ਚੋਣ ਲੜਣਗੇ। ਇਸ ਤੋਂ ਇਲਾਵਾ ਹੋਰਨਾਂ ਉਮੀਦਵਾਰਾਂ ਦੀ ਸੂਚੀ …

Read More »

ਦਸੰਬਰ 2018 ਤੱਕ ਸੀਲ ਕਰ ਦੇਵਾਂਗੇ ਭਾਰਤ-ਪਾਕਿ ਸਰਹੱਦ ਨੂੰ : ਰਾਜਨਾਥ ਸਿੰਘ

ਜੈਸਲਮੇਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦਸੰਬਰ 2018 ਤੱਕ ਭਾਰਤ ਪਾਕਿਸਤਾਨ ਸਰਹੱਦ ਸੀਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਰਹੱਦੀ ਦੀ ਮਾਨੀਟਰਿੰਗ ਲਈ ਯੋਜਨਾ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਨੇ ਇਹ ਗੱਲ ਅੱਜ ਜੈਸਲਮੇਰ ਵਿਚ ਆਖੀ, ਜਿਥੇ ਉਹਨਾਂ ਨੇ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ …

Read More »

ਸਰਹੱਦੀ ਲੋਕਾਂ ਦੇ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ? : ਰੰਧਾਵਾ

ਚੰਡੀਗਡ਼੍ਹ -ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁਡ਼ ਤੋਂ ਆਪਣੇ ਘਰ ਜਾਣ ਦੇ ਆਦੇਸ਼ਾਂ ਤੇ ਤਿੱਖਾ ਹਮਲਾ ਕੀਤਾ | ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਲੋਕਾਂ ਨੂੰ ਇਹ ਵੀ ਨਹੀਂ ਦੱਸ ਸਕੀ ਕਿ ਬਾਰਡਰ ਏਰੀਏ ਦੇ ਲੋਕਾਂ ਨੂੰ …

Read More »

ਕੋਲੰਬੀਆ ਦੇ ਰਾਸ਼ਟਰਪਤੀ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ

ਕੋਲੰਬੀਆ : ਦੇਸ਼ ਵਿਚ ਸਿਵਲ ਵਾਰ ਨੂੰ ਖ਼ਤਮ ਕਰਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕੋਲੰਬੀਆ ਦੇ ਰਾਸ਼ਟਰਪਤੀ ਸ੍ਰੀ ਜੁਆਨ ਮੈਨੁਅਲ ਸਾਂਤੋਸ ਨੂੰ ਸ਼ਾਂਤੀ ਦਾ ਨੋਬੇਲ ਪੁਰਸਕਾਰ ਦਿੱਤਾ ਜਾਵੇਗਾ। ਅੱਜ ਹੋਏ ਇਸ ਐਲਾਨ ਤੋਂ ਬਾਅਦ ਸਥਾਨਕ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਥਾਨਕ ਮੀਡੀਆ ਅਨੁਸਾਰ ਇਸ ਐਲਾਨ ਤੋਂ ਬਾਅਦ ਰਾਸ਼ਟਰਪਤੀ …

Read More »

ਖਰੀਦ ਪ੍ਰੀਕ੍ਰਿਆ ‘ਚ ਖਾਮੀਆਂ ਨਾਲ ਕਿਸਾਨਾਂ ਦੀ ਜ਼ਿੰਦਗੀ ਦਾਅ ‘ਤੇ ਲਾ ਰਹੇ ਨੇ ਬਾਦਲ : ਕੈਪਟਨ ਅਮਰਿੰਦਰ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਝੋਨੇ ਦੀ ਖ੍ਰੀਦ ਸਮੇਂ ਸਿਰ ਪੁਖਤਾ ਕਰਨ ‘ਚ ਨਾਕਾਮ ਰਹੀ ਬਾਦਲ ਸਰਕਾਰ ਆਪਣੀਆਂ ਨਾਕਾਮੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧਕੇਲ ਰਹੀ ਹੈ। ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਆਪਣੀ ਪੰਜਾਬ ਐਕਸਪ੍ਰੈਸ …

Read More »

ਹੈਤੀ ‘ਚ ਤੂਫਾਨ ਨੇ ਮਚਾਇਆ ਕਹਿਰ, 300 ਤੋਂ ਵੱਧ ਲੋਕਾਂ ਦੀ ਮੌਤ

ਪੋਰਟ ਓ ਪ੍ਰਿੰਸ  : ਯੂਰਪੀ ਦੇਸ਼ ਹੈਤੀ ਅਤੇ ਕਿਊਬਾ ਵਿਚ ਆਏ ਭਿਆਨਕ ਤੂਫਾਨ ‘ਮੈਥਿਊ’ ਕਾਰਨ ਜਿਥੇ ਵੱਡੀ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ, ਉਥੇ ਸਥਾਨਕ ਮੀਡੀਆ ਨੇ ਇਸ ਤੂਫਾਨ ਕਾਰਨ ਹੁਣ ਤੱਕ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਗੱਲ ਆਖੀ ਹੈ। ਇਸ ਦੌਰਾਨ ਤੂਫਾਨ ਨੇ ਇਹਨਾਂ ਇਲਾਕਿਆਂ ਵਿਚ …

Read More »

ਪ੍ਰਨੀਤ ਕੌਰ ਨੇ ਪੰਜਾਬੀ ਪਰਵਾਸੀਆਂ ਦੇ ਭਾਰਤ-ਪਾਕਿ ਲੜਾਈ ਬਾਰੇ ਦੂਰ ਕੀਤੇ ਖਦਸ਼ੇ

ਪਟਿਆਲਾ  : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਬਰਤਾਨੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਅੰਦਰ ਭਾਰਤ-ਪਾਕਿਸਤਾਨ ਦਰਮਿਆਨ ਸੰਭਾਵੀ ਜੰਗ ਨੂੰ ਲੈ ਕੇ ਉਪਜੇ ਖਦਸੇ ਨੂੰ ਮੂਲੋਂ ਨਕਾਰਿਆ| “ਯਕੀਨ ਰੱਖੋ, ਦੋਹਾਂ ਦੇਸ਼ਾਂ ਵਿੱਚ ਕੋਈ ਜੰਗ ਨਹੀਂ ਹੋਵੇਗੀ”, ਉਹਨਾਂ ਬੀਤੇ ਦਿਨ ਗਲਾਸਗੋ ਵਿਖੇ ਪਰਵਾਸੀ ਪੰਜਾਬੀਆਂ ਨਾਲ ਵਿਚਾਰ ਵਟਾਂਦਰੇ …

Read More »