ਤਾਜ਼ਾ ਖ਼ਬਰਾਂ
Home / 2016 / October / 05

Daily Archives: October 5, 2016

ਕੇਜਰੀਵਾਲ ਤੇ ਕੈਪਟਨ ਨੂੰ ਜਵਾਬ ਦੇਣ ਲਈ ਮਜੀਠੀਆ ਦੀ ਪਟਿਆਲਾ ‘ਤੇ ਚੜ੍ਹਾਈ

ਮੁਹਾਲੀ: “ਅਸੀਂ ਇਹ ‘ਬੁਲੰਦ ਤਿਰੰਗਾ ਯਾਤਰਾ’ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਤੇ ਕੇਜਰੀਵਾਲ ਤੇ ਕੈਪਟਨ ਦੇ ਖ਼ਿਲਾਫ ਕਰ ਰਹੇ ਹਾਂ ਕਿਉਂਕਿ ਦੋਵੇਂ ਦੇਸ਼ ਦੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।” ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਦੀ ਅਗਵਾਈ ਕਰਦਿਆਂ ਇਹ ਗੱਲ ਕਹੀ …

Read More »

ਭਾਰਤ ਨੂੰ ਝਟਕਾ, ਅਮਰੀਕਾ ਨੇ ਰੱਦ ਕੀਤੀ ਪਾਕਿਸਤਾਨ ਨੂੰ ‘ਅੱਤਵਾਦੀ ਦੇਸ਼’ ਐਲਾਨਣ ਵਾਲੀ ਪਟੀਸ਼ਨ

ਨਿਊਯਾਰਕ— ਭਾਰਤ ਨੂੰ ਝਟਕਾ ਦਿੰਦੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫੈਸਲਾ ਇਸ ਪਟੀਸ਼ਨ ‘ਤੇ ਨਕਲੀ ਹਸਤਾਖਰ ਕੀਤੇ ਜਾਣ ਤੋਂ ਬਾਅਦ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਟੀਸ਼ਨ ‘ਤੇ ਹਸਤਾਖਰਾਂ ਦੀ ਲੋੜੀਂਦੀ ਗਿਣਤੀ ਤੱਕ ਪਹੁੰਚਣ ਲਈ …

Read More »

ਆਵਾਜ਼-ਏ-ਪੰਜਾਬ ਫਰੰਟ ਦਾ ਹੋਇਆ ਐਕਸੀਡੈਂਟ : ਬਿੱਟੂ

ਲੁਧਿਆਣਾ : ਨਵਜੋਤ ਸਿੰਘ ਸਿੱਧੂ ਦੇ ਫਰੰਟ ਆਵਾਜ਼-ਏ-ਪੰਜਾਬ ਦਾ ਐਕਸੀਡੈਂਟ ਹੋ ਚੁੱਕਾ ਹੈ, ਨਵਜੋਤ ਸਿੱਧੂ ਅਤੇ ਬੈਂਸ ਭਰਾ ਦਾ ਫਰੰਟ ਆਈ. ਸੀ. ਯੂ. ਵਿਚ ਹੈ। ਇਹ ਕਹਿਣਾ ਹੈ ਕਿ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਦਾ। ਬਿੱਟੂ ਲੁਧਿਆਣਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹਾਲ ਹੀ ‘ਚ ਨਵਜੋਤ …

Read More »

ਸਰਜੀਕਲ ਸਟਰਾਈਕ ‘ਤੇ ਹੋਇਆ ਵੱਡਾ ਖੁਲਾਸਾ, ਗਵਾਹਾਂ ਨੇ ਖੋਲ੍ਹੀ ਪਾਕਿਸਤਾਨ ਦੀ ਸਾਰੀ ਪੋਲ!

ਨਵੀਂ ਦਿੱਲੀ— ਪਿਛਲੇ ਹਫਤੇ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ। ਪੀ. ਓ. ਕੇ. ‘ਚ ਰਹਿਣ ਵਾਲੇ ਲੋਕਾਂ ਨੇ ਪਾਕਿਸਤਾਨ ਨੂੰ ਬੇਨਕਾਬ ਕਰ ਦਿੱਤਾ ਹੈ। ਲੋਕਾਂ ਨੇ ਦਾਅਵਾ ਕੀਤਾ ਹੈ ਕਿ 29 ਸਤੰਬਰ ਦੀ ਰਾਤ ਹੋਏ ਹਮਲੇ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ …

Read More »

ਪੰਜਾਬ ਸਰਕਾਰ ਨੇ ਦਿੱਤੇ ਸਰਹੱਦੀ ਪਿੰਡਾਂ ਦੇ ਸਕੂਲ ਖੋਲ੍ਹਣ ਦੇ ਹੁਕਮ, ਨਹੀਂ ਪਹੁੰਚ ਰਹੇ ਬੱਚੇ

ਫਾਜ਼ਿਲਕਾ : ਪੰਜਾਬ ਸਰਕਾਰ ਨੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ‘ਚ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਪਰਿਵਾਰ ਰਿਸ਼ਤੇਦਾਰਾਂ ਕੋਲ ਜਾਂ ਕੈਂਪਾਂ ‘ਚ ਰੁਕਣ ਕਾਰਨ ਸਕੂਲੀ ਬੱਚੇ ਵਾਪਸ ਆਪਣੇ ਘਰਾਂ ‘ਚ ਨਹੀਂ ਆਏ ਇਸ ਲਈ ਸਕੂਲਾਂ ਵਿਚ ਅਧਿਆਪਕ ਤਾਂ ਹਨ ਪਰ ਕੋਈ ਵੀ ਬੱਚਾ …

Read More »

ਸੁਰੱਖਿਆ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਹੋਈ ਮੀਟਿੰਗ

ਨਵੀਂ ਦਿੱਲੀ : ਅੱਜ ਇਥੇ ਹੋਈ ਕੇਂਦਰੀ ਕੈਬਨਿਟ ਮੀਟਿੰਗ ਵਿਚ ਐਲ.ਓ.ਸੀ ਦੇ ਪਾਰ ਅੱਤਵਾਦੀ ਟਿਕਾਣਿਆਂ ‘ਤੇ ਸਰਜੀਕਲ ਆਪ੍ਰੇਸ਼ਨ ਸਬੰਧੀ ਸੁਰੱਖਿਆ ਮਾਮਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੀਤੀ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸਰਜੀਕਲ ਸਟਰਾਈਕ ਦੇ …

Read More »

‘ਆਪ’ ਦੇ ਪੰਜਾਬ ਲੀਗਲ ਸੈੱਲ ਦੇ ਸਕੱਤਰ ਨੇ ਕੇਜਰੀਵਾਲ ਨੂੰ ਭੇਜਿਆ ਅਸਤੀਫਾ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਮੈਂਬਰ ਵਿਕਰਮਜੀਤ ਸਿੰਘ ਬਾਠ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ‘ਤੇ ਸਿਆਸੀ ਵਿਵਸਥਾ ‘ਚ ਲੋਕਤੰਤਰੀ ਸੁਧਾਰ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ‘ਆਪਣਾ ਪੰਜਾਬ’ …

Read More »