ਤਾਜ਼ਾ ਖ਼ਬਰਾਂ
Home / 2016 / October / 04

Daily Archives: October 4, 2016

ਫਿਲੌਰ ਹਾਦਸੇ ਤੋਂ ਬਾਅਦ 12 ਟ੍ਰੇਨਾਂ ਰੱਦ

ਜਲੰਧਰ — ਜੰਮੂ ਤੋਂ ਪੁਣੇ ਜਾ ਰਹੀ ਜੇਹਲਮ ਐਕਸਪ੍ਰੈੱਸ ਦੇ ਡੱਬੇ ਮੰਗਲਵਾਰ ਤੜਕੇ ਜਲੰਧਰ—ਲੁਧਿਆਣਾ ਸਟੇਸ਼ਨ ਵਿਚਕਾਰ ਪਟੜੀ ਤੋਂ ਉਤਰ ਗਏ, ਜਿਸ ਨਾਲ 4 ਲੋਕ ਮਾਮੂਲੀ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ। ਉੱਥੇ ਮੌਜੂਦ ਪਿੰਡ ਦੇ ਲੋਕਾਂ ਨੇ ਯਾਤਰੀਆਂ ਲਈ ਲੰਗਰ ਦਾ …

Read More »

ਆਮ ਆਦਮੀ ਪਾਰਟੀ ਹਿਮਾਚਲ ‘ਚ 68 ਸੀਟਾਂ ‘ਤੇ ਲੜੇਗੀ ਚੋਣ

ਸ਼ਿਮਲਾ  :  ਹਿਮਾਚਲ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਾਰੀਆਂ 68 ਸੀਟਾਂ ‘ਤੇ ਚੋਣ ਲੜੇਗੀ। ਪਾਰਟੀ ਦੇ ਕੌਮੀ ਬੁਲਾਰੇ ਅਤੇ ਹਿਮਾਚਲ ਦੇ ਇੰਚਾਰਜ ਸੰਜੇ ਸਿੰਘ ਨੇ ਇਥੇ ਪੱਤਰਕਾਰਾਂ ਨਾਲ ਐਲਾਨ ਕੀਤਾ ਕਿ ਪਾਰਟੀ ਸਭ 68 ਹਲਕਿਆਂ ‘ਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ …

Read More »

ਡੇਰਾ ਬਾਬਾ ਨਾਨਕ ‘ਚ ਦੇਖਿਆ ਗਿਆ ਸ਼ੱਕੀ, ਪੁਲਸ ਵਲੋਂ ਭਾਲ ਜਾਰੀ

ਗੁਰਦਾਸਪੁਰ : ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਿਕਾਰ ਮੱਛੀਆ ਦੇ ਖੇਤਾਂ ਵਿਚ ਇਕ ਸ਼ੱਕੀ ਨੂੰ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਪੁਲਸ ਨੇ ਸ਼ੱਕੀ ਦੀ ਭਾਲ ਵਿਚ ਸਰਚ ਆਪਰੇਸ਼ਨ ਚਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸ਼ਿਕਾਰ ਮੱਛੀਆ ‘ਚ ਇਕ ਔਰਤ ਨੇ ਖੇਤਾਂ ‘ਚ ਲੁਕੇ ਸ਼ੱਕੀ ਨੂੰ ਦੇਖਿਆ, ਜਿਸ …

Read More »

ਕਸ਼ਮੀਰ ‘ਚ ਹੜਤਾਲ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ

ਸ਼੍ਰੀਨਗਰ :  ਕਸ਼ਮੀਰ ਵਾਦੀ ਵਿਚ ਸੋਮਵਾਰ 87ਵੇਂ ਦਿਨ ਵੀ ਹੜਤਾਲ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੋਈ। 23 ਸਤੰਬਰ ਨੂੰ ਬਦਗਾਮ ਜ਼ਿਲੇ ਵਿਚ ਹੋਈਆਂ ਝੜਪਾਂ ਦੌਰਾਨ ਜ਼ਖਮੀ ਹੋਏ ਇਕ ਨੌਜਵਾਨ ਦੀ ਸੋਮਵਾਰ ਇਥੋਂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਪਛਾਣ ਮੁਹੰਮਦ ਯੂਸਫ ਵਜੋਂ ਹੋਈ ਹੈ। ਸ਼੍ਰੀਨਗਰ ਦੇ ਪੁਰਾਣੇ ਸ਼ਹਿਰ …

Read More »

ਪੰਜਾਬ ਪੁਲਸ ਨੇ ਕੇਂਦਰ ਤੋਂ ਮੰਗੀ ਵਧੇਰੇ ਸੁਰੱਖਿਆ

ਚੰਡੀਗੜ੍ਹ : ਪੰਜਾਬ ਵਿਚ ਹਾਈ ਅਲਰਟ ਦੇ ਚੱਲਦੇ ਪੰਜਾਬ ਪੁਲਸ ਨੇ ਕੇਂਦਰ ਸਰਕਾਰ ਤੋਂ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਮੰਗ ਪੰਜਾਬ ਪੁਲਸ ਵਲੋਂ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਵਿਚ ਕੀਤੀ ਗਈ ਹੈ। ਪੰਜਾਬ ਪੁਲਸ ਨੇ ਕੇਂਦਰ ਨੂੰ ਲਿਖਤੀ ਰੂਪ ਵਿਚ ਸੁਰੱਖਿਆ ਦੀ ਮੰਗ ਕਰਦੇ ਹੋਏ 15 ਸੁਰੱਖਿਆ ਦਸਤਿਆਂ …

Read More »

ਬਗਦਾਦੀ ਨੂੰ ਦਿੱਤਾ ਜ਼ਹਿਰ, ਹਾਲਤ ਗੰਭੀਰ

ਬਗਦਾਦ :  ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਮੁੱਖੀ ਅਬੂ ਵਕਰ ਅਲ ਬਗਦਾਦੀ ਗੰਭੀਰ ਰੂਪ ‘ਚ ਬੀਮਾਰ ਪੈ ਗਿਆ ਹੈ। ਉਸ ਦੇ ਖਾਣੇ ‘ਚ ਕਿਸੇ ਨੇ ਜ਼ਹਿਰ ਮਿਲਾ ਦਿੱਤਾ ਸੀ। ਆਈ. ਐੱਸ. ਦੇ ਮੁੱਖੀ ਅਤੇ 3 ਹੋਰ ਕਮਾਂਡਰਾਂ ਨੂੰ ਇਹ ਜ਼ਹਿਰ ਇਰਾਕ ਦੇ ਨਿਨੇਵੇਹ ਸ਼ਹਿਰ ‘ਚ ਦਿੱਤਾ ਗਿਆ। ਇਸ ਘਟਨਾ ਪਿੱਛੋਂ …

Read More »

ਬਾਦਲ ਵੱਲੋਂ ਜੰਗੀ ਯਾਦਗਾਰ ਦੇ ਉਦਘਾਟਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 23 ਅਕਤੂਬਰ, 2016 ਨੂੰ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਅਤੇ ਮਿਊਜ਼ਿਅਮ (ਪੀ.ਐਸ.ਡਬਲਯੂ.ਐਚ.ਐਮ.ਐਮ) ਦੇ ਉਦਘਾਟਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਸ. ਬਾਦਲ ਨੇ ਅੱਜ ਸਵੇਰੇ ਆਪਣੇ ਨਿਵਾਸ ਸਥਾਨ ਉੱਤੇ ਇਸ ਵੱਡੇ ਸਮਾਰੋਹ ਨੂੰ ਆਯੋਜਿਤ …

Read More »

ਮਣੀਪੁਰ ‘ਚ ਬੰਬ ਧਮਾਕੇ ਦੇ ਬਾਅਦ ਅੰਤਰਾਸ਼ਟਰੀ ਬਾਰਡਰ ਸੀਲ

ਇੰਫਾਲ— ਮਣੀਪੁਰ ‘ਚ ਮੇਰੋਹ ਦੇ ਨੇੜੇ ਅੰਤਰਾਸ਼ਟਰੀ ਬਾਰਡਰ ਨੂੰ ਬੰਬ ਧਮਾਕੇ ਦੀ ਸੂਚਨਾ ਮਿਲਣ ਦੇ ਬਾਅਦ ਸੋਮਵਾਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਇਹ ਧਮਾਕਾ ਖਾਲੀ ਇਲਾਕੇ ‘ਚ ਹੋਇਆ ਸੀ, ਜਿਸ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਸੁਰੱਖਿਆ ਦੇ ਮੱਦੇਨਜ਼ਰ ਭਾਰਤ ਅਤੇ ਮੀਆਂਮਾਰ ਦੇ ਵਿਚਕਾਰ ਦਿਨਭਰ ਦੇ ਲਈ …

Read More »

ਅਜਨਾਲਾ ਨੇੜੇ ਰਾਵੀ ਦਰਿਆ ‘ਚੋਂ ਮਿਲੀ ਸ਼ੱਕੀ ਕਿਸ਼ਤੀ

ਅੰਮ੍ਰਿਤਸਰ: ਭਾਰਤ- ਪਾਕਿ ਦਰਮਿਆਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਪੰਜਾਬ ਸਰਹੱਦ ਹਾਈ ਅਲਰਟ ‘ਤੇ ਹੈ। ਇਸੇ ਦੌਰਾਨ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ‘ਚ ਇੱਕ ਸ਼ੱਕੀ ਕਿਸ਼ਤੀ ਮਿਲੀ ਹੈ। ਬੀਐਸਐਫ ਨੂੰ ਇਹ ਸ਼ੱਕੀ ਕਿਸ਼ਤੀ ਰਾਵੀ ਦਰਿਆ ‘ਚੋਂ ਮਿਲੀ ਹੈ। ਕਿਸ਼ਤੀ ਦੇ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ …

Read More »

DSGMC ਚੋਣਾਂ ਬਾਰੇ ਸਿੱਖ ਸਦਭਾਵਨਾ ਦਲ ਦਾ ਵੱਡਾ ਐਲਾਨ

ਨਵੀਂ ਦਿੱਲੀ: ਸਿੱਖ ਸਦਭਾਵਨਾ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਐਲਾਨ ਦਿੱਲੀ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਨੇ ਕੀਤਾ ਹੈ। ਵਡਾਲਾ ਨੇ …

Read More »