ਤਾਜ਼ਾ ਖ਼ਬਰਾਂ
Home / 2016 / October / 03

Daily Archives: October 3, 2016

ਵਾਹਗਾ ਸਰਹੱਦ ‘ਤੇ ਪਾਕਿਸਤਾਨੀਆਂ ਨੇ ਕੀਤਾ ਹਮਲਾ

ਅੰਮ੍ਰਿਤਸਰ: ਭਾਰਤ -ਪਾਕਿ ਸਰਹੱਦ ‘ਤੇ ਵਧੇ ਤਣਾਅ ਤੋਂ ਬਾਅਦ ਦੋਨਾਂ ਦੇਸ਼ਾਂ ‘ਚ ਹੋਣ ਵਾਲੀ ਬੀਟਿੰਗ ਦਾ ਰੀਟ੍ਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਸੀ। ਵਾਹਗਾ ਸਰਹੱਦ ਨੇੜੇ ਲੋਕਾਂ ਦੇ ਜਾਣ ‘ਤੇ ਰੋਕ ਲੱਗੀ ਹੋਈ ਸੀ। ਪਰ ਸਰਹੱਦ ’ਤੇ ਤਣਾਅ ਘੱਟ ਹੋਣ ਤੋਂ ਬਾਅਦ ਕੱਲ੍ਹ ਫਿਰ ਤੋਂ ਰੀਟ੍ਰੀਟ ਸੈਰੇਮਨੀ ਕੀਤੀ ਗਈ। ਇਸ …

Read More »

ਸਰਜੀਕਲ ਸਟ੍ਰਾਈਕ ਲਈ ਪ੍ਰਧਾਨ ਮੰਤਰੀ ਨੂੰ ਸਲੂਟ ਕਰਦਾ ਹਾਂ : ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਬੀਤੇ ਦਿਨੀਂ ਕੀਤੇ ਗਏ ਸਰਜੀਕਲ ਸਟ੍ਰਾਈਕ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੂਟ ਕਰਦਾ ਹਾਂ। ਅੱਜ ਜਾਰੀ ਇਕ ਵੀਡੀਓ ਰਾਹੀਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਭਾਰਤੀ ਦੀ ਸੀਮਾ ਉਤੇ ਸਾਡੇ 19 ਜਵਾਨਾਂ ਨੂੰ …

Read More »

ਹਰ ਸਾਲ ਪੰਜਾਬ ਕਾਂਗਰਸ ਦੇ ਵਿਧਾਇਕ ਆਪਣੀਆਂ ਜਾਇਦਾਦਾਂ ਦਾ ਐਲਾਨ ਕਰਨਗੇ: ਚੰਨੀ

ਬਠਿੰਡਾ/ਤਲਵੰਡੀ ਸਾਬੋ  : ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਸੱਤ ਰੋਜ਼ਾਂ ਜਵਾਨੀ ਸੰਭਾਲ ਯਾਤਰਾ ਨੂੰ ਸ੍ਰੀ ਤਲਵੰਡੀ ਸਾਬੋ ਵਿਖੇ ਇਸ ਵਾਅਦੇ ਨਾਲ ਸੰਪੂਰਨ ਕੀਤਾ ਕਿ ਫਰਵਰੀ 2017 ਦੀਆਂ ਚੋਣਾਂ ‘ਚ ਚੁਣੇ ਗਏ ਪਾਰਟੀ ਦੇ ਵਿਧਾਇਕ ਹਰ ਸਾਲ ਆਪਣੇ ਜਾਇਦਾਦਾਂ ਦਾ ਐਲਾਨ ਕਰਨਗੇ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ …

Read More »

ਅਰਬਪਤੀ ਡੋਨਾਲਡ ਟਰੰਪ ਨੇ 18 ਸਾਲ ਤੋਂ ਨਹੀਂ ਚੁਕਾਏ ਟੈਕਸ!

ਵਾਸ਼ਿੰਗਟਨ :  ਅਮਰੀਕਾ ‘ਚ ਰੀਪਬਲੀਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਪਿਛਲੇ 18 ਸਾਲ ਤੋਂ ਟੈਕਸ ਅਦਾ ਨਹੀਂ ਕੀਤੇ ਹਨ। ਅਮਰੀਕਾ ਦੇ ਇਕ ਵੱਕਾਰੀ ਡੇਲੀ ਨਿਊਜ਼ ਪੇਪਰ ਨੇ ਆਪਣੀ ਖੋਜੀ ਰਿਪੋਰਟ ‘ਚ ਟਰੰਪ ਨੂੰ ਲੈ ਕੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਇਹ ਰਿਪੋਰਟ ਟਰੰਪ ਦੇ ਚੋਣ ਅਭਿਆਨ ਲਈ …

Read More »

ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ‘ਤੇ ਫੌਜ ਅਤੇ ਅਰਧ ਸੁਰੱਖਿਆ ਬਲਾਂ ਵਿਚ ਭਰਤੀ ਕੀਤਾ ਜਾਵੇ

ਅੰਮ੍ਰਿਤਸਰ :  ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਪ੍ਰਭਾਵਿਤ ਹੋਏ ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਮਸਲੇ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ। ਸਵੇਰ …

Read More »

ਨੇਪਾਲ ਨੇ ਵੀ ਪਾਕਿਸਤਾਨ ਨੂੰ ਦਿਖਾਇਆ ਅੰਗੂਠਾ

ਕਾਠਮਾਂਡੂ :  ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਮੈਂਬਰ ਨੇ ਅੱਤਵਾਦ ਨੂੰ ਲੈ ਕੇ ਭਾਰਤ ਦੀ ਚਿੰਤਾ ਨਾਲ ਸਹਿਮਤੀ ਜਤਾਉਂਦੇ ਹੋਏ ਮੰਨਿਆ ਹੈ ਕਿ ਦੱਖਣੀ ਏਸ਼ੀਆ ਦਾ ਮਾਹੌਲ ਸ਼ਿਖਰ ਸੰਮੇਲਨ ਲਈ ਠੀਕ ਨਹੀਂ ਹੈ। ਕਿਹਾ ਹੈ, ਸਾਰੇ ਮੈਂਬਰ ਦੇਸ਼ਾਂ ਨੂੰ ਆਪਣੀ ਜ਼ਮੀਨ ਅੱਤਵਾਦੀਆਂ ਦੇ ਲਈ ਇਸਤੇਮਾਲ ਨਾ ਹੋਣ ਦੇਣ …

Read More »