ਤਾਜ਼ਾ ਖ਼ਬਰਾਂ
Home / 2016 / October / 02

Daily Archives: October 2, 2016

ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 10 ਦੀ ਮੌਤ

ਭੋਪਾਲ  :  ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ‘ਚ ਐਤਵਾਰ ਦੀ ਦੁਪਹਿਰ ਨੂੰ ਯਾਤਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਨਦੀ ‘ਚ ਡਿੱਗ ਗਈ। ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਦੌਰਾਨ 10 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ, ਜਦੋਂ ਕਿ 10 ਲੋਕ …

Read More »

ਪੰਜਾਬ ਕਰ ਰਿਹੈ ਸਭ ਤੋਂ ਸਸਤੀ ਬਿਜਲੀ ਸਪਲਾਈ

ਪਟਿਆਲਾ :  ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਅੱਜ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਉੱਤਰੀ ਭਾਰਤ ਨਾਲੋਂ ਸਭ ਤੋਂ ਘੱਟ ਬਿਜਲੀ ਦਰਾਂ ਹਨ ਅਤੇ ਪੰਜਾਬ ਦੀਆਂ ਪਾਵਰ ਕੰਪਨੀਆਂ ਪੰਜਾਬ ਦੇ ਖਪਤਕਾਰਾਂ ਨੂੰ ਮਿਆਰੀ ਬਿਜਲੀ ਸਪਲਾਈ ਦੇ ਨਾਂ ਯਕੀਨੀ ਬਣਾ ਰਹੀਆਂ ਹਨ। ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਆਖਿਆ ਕਿ ਪੰਜਾਬ ‘ਚ …

Read More »

ਖਤਰੇ ‘ਚ ਨਵਾਜ਼ ਸ਼ਰੀਫ ਦੀ ਕੁਰਸੀ, ਸਪੀਕਰ ਨੇ ਚੋਣ ਕਮਿਸ਼ਨ ਨੂੰ ਭੇਜੀ ਅਯੋਗ ਕਰਨ ਦੀ ਪਟੀਸ਼ਨ

ਇਸਲਾਮਾਬਾਦ— ਅੱਤਵਾਦ ਦਾ ਗੜ੍ਹ ਬਣ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਹੀ ਘਰ ‘ਚ ਘਿਰਦੇ ਜਾ ਰਹੇ ਹਨ। ਹੁਣ ਉਨ੍ਹਾਂ ਦੀ ਕੁਰਸੀ ‘ਤੇ ਖਤਰਾ ਮੰਡਰਾਉਣ ਲੱਗਾ ਹੈ। ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਾਦਿਕ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਪਟੀਸ਼ਨ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਹੈ। ਸਾਦਿਕ …

Read More »

ਸਿੱਖ ਨੌਜਵਾਨ ਦਾ ਅਫਗਾਨਿਸਤਾਨ ‘ਚ ਗੋਲੀ ਮਾਰ ਕੇ ਕਤਲ

ਜਲਾਲਾਬਾਦ (ਅਫਗਾਨਿਸਤਾਨ)— ਅਫਗਾਨਿਸਤਾਨ ‘ਚ ਰਹਿੰਦੇ ਸਿੱਖ ਅਤੇ ਹੋਰ ਭਾਈਚਾਰਿਆਂ ਨੂੰ ਉਸ ਵੇਲੇ ਡੂੰਘਾ ਧੱਕਾ ਲੱਗਾ ਜਦੋਂ ਇਕ ਸਿੱਖ ਨੌਜਵਾਨ, ਜਿਸ ਦਾ ਨਾਂ ਸਰਦਾਰ ਰਾਵੇਲ ਸਿੰਘ ਸੀ, ਨੂੰ ਕੱਲ ਜਲਾਲਾਬਾਦ ਨੇੜੇ ਨਾਨਗਰਹਰ ‘ਚ ਗੋਲੀ ਮਾਰ ਦਿੱਤੀ। ਰਵੇਲ ਸਿੰਖ ਪੁੱਤਰ ਨਾਰਾਇਣ ਸਿੰਘ ਸਿੱਖ ਕਮਿਊਨਿਟੀ ਦਾ ਰਸੂਖਦਾਰ ਮੈਂਬਰ ਹੈ। ਹਾਦਸੇ ਤੋਂ ਬਾਅਦ ਸਿੱਖ …

Read More »

ਸਰਜੀਕਲ ਸਟਰਾਈਕ ਕਰਕੇ ਫੌਜ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ: ਰਾਜਨਾਥ

ਨਵੀਂ ਦਿੱਲੀ :  ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਫੌਜ ਨੇ ਕੰਟਰੋਲ ਰੇਖਾ ਦੇ ਉਸ ਪਾਰ ਅੱਤਵਾਦੀ ਟਿਕਾਣਿਆਂ ਖਿਲਾਫ ਜਿਸ ਤਰ੍ਹਾਂ ਨਾਲ ਸਰਜੀਕਲ ਸਟਰਾਈਕ ਕੀਤੀ ਹੈ, ਉਸ ਨਾਲ ਪੂਰੀ ਦੁਨੀਆ ‘ਚ ਆਪਣੀ ਬਹਾਦਰੀ ਦਿਖਾਈ ਹੈ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਕ ਵਧੀਆ ਟਾਇਟਲ ਦਾ ਉਦਘਾਟਨ ਕਰਨ …

Read More »