ਤਾਜ਼ਾ ਖ਼ਬਰਾਂ
Home / 2016 / October / 01

Daily Archives: October 1, 2016

ਬੇਅਦਬੀਆਂ ਦੇ ਦੋਸ਼ੀ ਨਾ ਫੜੇ ਜਾਣ ‘ਤੇ ਸੁਖਬੀਰ ਬਾਦਲ ਖਿਲਾਫ ਕਾਰਵਾਈ ਦੀ ਤਿਆਰੀ

ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਅਤੇ ਬਹਿਬਲ ਗੋਲੀ ਕਾਂਡ ਨੂੰ ਲੈ ਕੇ ਅਜੇ ਤੱਕ ਕੋਈ ਨਿਰਣਾਇਕ ਕਾਰਵਾਈ ਨਾ ਕੀਤੇ ਜਾਣ ਕਾਰਨ ਅਕਾਲੀ ਦਲ ਪ੍ਰਧਾਨ ਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕੀਤੀ ਜਾਏਗੀ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਸੁਖਬੀਰ ਖਿਲਾਫ ਕਾਰਵਾਈ ਕਰਨ ਲਈ …

Read More »

ਸਰਹੱਦੀ ਪਿੰਡਾਂ ‘ਚ ਛਾਇਆ ਸਨਾਟਾ, ਰਾਤ ਭਰ ਨਹੀਂ ਜਗੀ ਬੱਤੀ

ਨਵੀਂ ਦਿੱਲੀ: ਪਾਕਿਸਤਾਨ ਨਾਲ ਲੱਗੀ ਸਰਹੱਦ ਦੇ ਨਾਲ ਹੀ ਪੂਰੇ ਦੇਸ਼ ‘ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਪੂਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਰਾਤ ਵੇਲੇ ਪਾਕਿ ਸਰਹੱਦ ਨਾਲ ਲਗਦੇ ਪਿੰਡਾਂ ‘ਚ ਸਨਾਟਾ ਪਸਰਿਆ ਰਿਹਾ। ਬੀਐਸਐਫ ਦੇ ਹੁਕਮਾਂ ਮੁਤਾਬਕ ਸਰਹੱਦੀ ਪਿੰਡਾਂ ‘ਚ …

Read More »

ਪੰਜਾਬ ਕਾਂਗਰਸ ਨੇ ਸਰਹੱਦੀ ਹਲਕਿਆਂ ‘ਚ ਪ੍ਰਚਾਰ ਮੁਹਿੰਮ ਰੋਕੀ

ਜਲੰਧਰ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਏਕਤਾ ਤੇ ਹਮਦਰਦੀ ਪ੍ਰਗਟਾਉਣ ਲਈ 7 ਅਕਤੂਬਰ ਤੋਂ ਅੰਮ੍ਰਿਤਸਰ ਵਿਚ ਕੈਂਪ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਉਹ 4 ਅਕਤੂਬਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ …

Read More »

ਰੂਸੀ ਬੰਬਾਰੀ ਨਾਲ ਮਲਬੇ ‘ਚ ਦੱਬੀ ਮਾਸੂਮ ਬੱਚੀ ਨੂੰ ਜਿਉਂਦਾ ਵੇਖ ਰੋ ਪਿਆ ਬਚਾਅ ਕਰਮਚਾਰੀ

ਅਲੇਪੋ — ਸੀਰੀਆ ਦੇ ਇਦਲਿਬ ਸ਼ਹਿਰ ‘ਤੇ ਰੂਸੀ ਜ਼ਹਾਜਾਂ ਦੀ ਬੰਬਾਰੀ ਨਾਲ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੂਸੀ ਬੰਬਾਰੀ ਨਾਲ ਇਸ ਸਾਲ ‘ਚ ਅਲੇਪੋ ‘ਚ ਤਕਰੀਬਨ 3800 ਨਾਗਰਿਕ ਮਾਰੇ ਗਏ ਹਨ। ਵੀਰਵਾਰ ਨੂੰ ਬੰਬਾਰੀ ਦੀ ਲਪੇਟ ‘ਚ ਆਈ ਇਮਾਰਤ ਦੇ ਮਲਬੇ ‘ਚੋਂ ਬਚਾਅ ਕਰਮਚਾਰੀ …

Read More »

ਮਿਆਂਮਾਰ ਤੱਕ ਦੁਸ਼ਮਣਾਂ ਨੂੰ ਧੂੜ ਚਟਾ ਚੁੱਕੇ ਹਨ ‘ਸਰਜੀਕਲ ਸਟ੍ਰਾਈਕ’ ਦੇ ‘ਚਾਣਕਿਆ’ ਰਣਬੀਰ ਸਿੰਘ

ਜਲੰਧਰ – ਦੇਸ਼ ਲਈ ਮਰਨ-ਮਿਟਣ ਦੀ ਗੱਲ ਹੋਵੇ ਜਾਂ ਫਿਰ ਬਹਾਦਰੀ ਦਾ ਮੌਕਾ ਹੋਵੇ, ਪੰਜਾਬ ਦੇ ਲੋਕ ਦੋਵੇਂ ਹੀ ਮਾਮਲਿਆਂ ‘ਚ ਕਾਫੀ ਅੱਗੇ ਰਹੇ ਹਨ। ਦੁਸ਼ਮਣ ਦੀ ਜ਼ਮੀਨ ‘ਤੇ ਜਾ ਕੇ ਉਸ ਦੇ ਦੰਦ ਖੱਟੇ ਕਰ ਕੇ ਬਿਨਾਂ ਕਿਸੇ ਨੁਕਸਾਨ ਦੇ ਆਪਣੀ ਜ਼ਮੀਨ ‘ਤੇ ਵਾਪਸ ਆਉਣ ਦੀ ਜੋ ਕੋਸ਼ਿਸ਼ ਅੱਜਕਲ …

Read More »

ਵਿਅਕਤੀ ਦੀ ਮੌਤ ਮਗਰੋਂ ਪੈਨਸ਼ਨ ‘ਤੇ ਪਤਨੀ ਦਾ ਹੀ ਹੱਕ, ਮਾਂ ਦਾ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ :  ਸੁਪਰੀਮ ਕੋਰਟ ਨੇ ਇਕ ਮੁਕੱਦਮੇ ‘ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ਮਗਰੋਂ ਉਸਦੀ ਪੈਨਸ਼ਨ ‘ਤੇ ਸਿਰਫ ਪਤਨੀ ਦਾ ਹੱਕ ਹੋਵੇਗਾ, ਮਾਂ ਦਾ ਨਹੀਂ। ਇਕ ਸੱਸ-ਨੂੰਹ ਵਿਚਾਲੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਇਸ ਲੜਾਈ ਮੁਕੱਦਮੇ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਜਸਟਿਸ …

Read More »

ਜੰਗ ਦੀ ਦਹਿਸ਼ਤ: ਚੰਡੀਗੜ੍ਹ ‘ਚ ਕੰਟਰੋਲ ਰੂਮ ਬਣਾਇਆ

ਚੰਡੀਗੜ੍ਹ: ਭਾਰਤ-ਪਾਕਿਸਤਾਨ ‘ਚ ਪੈਦਾ ਹੋਏ ਜੰਗ ਵਰਗੇ ਹਾਲਾਤ ਨੂੰ ਦੇਖਦਿਆਂ ਸਰਕਾਰ ਹਰ ਪੱਖ ਤੋਂ ਤਿਆਰੀ ਕਰ ਰਹੀ ਹੈ। ਜੇਕਰ ਜੰਗ ਲੱਗਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਸਮੇਂ ਮਦਦ ਲਈ ਸਿਵਲ ਕੰਟਰੋਲ ਰੂਮ ਬਣਾਇਆ ਗਿਆ ਹੈ। ਆਮ ਜਨਤਾ ਕਿਸੇ ਕਿਸਮ ਦੀ ਜਾਣਕਾਰੀ ਲਈ ਇੱਥੇ ਫੋਨ ਕਰ ਸਕਦੀ …

Read More »

ਵੈਸ਼ਨੋ ਦੇਵੀ ਮੰਦਰ ‘ਤੇ ਹੋ ਸਕਦੈ ਅੱਤਵਾਦੀ ਹਮਲਾ!

ਨਵੀਂ ਦਿੱਲੀ— ਭਾਰਤ ਸਰਕਾਰ ਨੂੰ ਖਬਰ ਮਿਲੀ ਹੈ ਕਿ ਪਾਕਿਸਤਾਨੀ ਫੌਜ ਤੋਂ ਟਰੇਂਡ ਅੱਤਵਾਦੀ ਵੈਸ਼ਨੋ ਦੇਵੀ ਮੰਦਰ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ‘ਤੇ ਹਮਲਾ ਕਰ ਸਕਦੇ ਹਨ। ਇਸੇ ਸ਼ੱਕ ਨੂੰ ਧਿਆਨ ‘ਚ ਰੱਖਦੇ ਹੋਏ ਜੰਮੂ-ਕਸ਼ਮੀਰ ਪੁਲਸ ਅਤੇ ਦੂਜੀਆਂ ਏਜੰਸੀਆਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਆਧਾਰ ਕੈਂਪ ਕੱਟੜਾ ‘ਚ ਮਾਕ …

Read More »